school fees Archives - Daily Post Punjabi

ਨਿੱਜੀ ਸਕੂਲ ਨੇ ਫ਼ੀਸ ਨਾਂ ਦੇਣ ਕਾਰਨ ਇਕ ਬੱਚੀ ਨੂੰ ਪੇਪਰ ‘ਚੋਂ ਕੱਢਿਆ ਬਾਹਰ, ਦੂਸਰੇ ਬੱਚਿਆਂ ਨੇ ਪੇਪਰਾਂ ਦਾ ਕੀਤਾ ਬਾਈਕਾਟ
ਗੁਰਦਾਸਪੁਰ ਵਿੱਚ ਮਾਪਿਆਂ ਨੇ ਪ੍ਰੈੱਸ ਵਾਰਤਾ ਕਰ ਇਕ ਨਿਜੀ ਸਕੂਲ ਦੇ ਪ੍ਰਬੰਧਕਾਂ ਉੱਪਰ ਫੀਸ ਨਾ ਦੇਣ ਕਾਰਨ ਇਕ 10 ਕਲਾਸ ਦੀ ਬੱਚੀ ਨੂੰ ਪੇਪਰ ਵਿੱਚੋਂ ਬਾਹਰ ਕੱਢਣ ਅਤੇ ਬੱਚੀ ਜ਼ਲੀਲ ਕਰਨ ਦੇ ਆਰੋਪ ਲਗਾਏ ਹਨ ਅਤੇ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਸਮੇਤ ਜਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਲਾਸ ਦੇ ਦੂਸਰੇ ਬੱਚਿਆਂ ਨੇ ਅਗਲੇ ਹੋਣ ਵਾਲੇ ਪੇਪਰਾਂ ਦਾ ਬਾਈਕਾਟ ਕਰ ਦਿਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 10 ਕਲਾਸ ਵਿਚ ਪੜ੍ਹ ਰਹੀ ਬੱਚੀ ਦੇ ਪਿਤਾ ਮੋਹਿਤ ਸਰਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਗੁਰਦਾਸਪੁਰ ਦੇ ਡੀਪੀਐਸ ਸਕੂਲ ਵਿਚ ਪੜ੍ਹ ਰਹੀ ਹੈ ਅਤੇ ਸਕੂਲ ਦੀ ਮੈਨਜਮੈਂਟ ਨਾਲ ਉਹਨਾਂ ਦਾ ਅਤੇ ਪੇਰੈਂਟਸ ਐਸੋਸੀਏਸ਼ਨ ਦਾ ਸਕੂਲ ਦੀ ਫ਼ੀਸ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ ਅਤੇ ਮਾਪਿਆ ਵਲੋਂ ਸਕੂਲ ਦੇ ਖਿਲਾਫ ਵੱਧ ਫ਼ੀਸ ਵਸੂਲਣ ਲਈ ਸਕੂਲ ਉਪਰ ਕੋਰਟ ਕੇਸ ਕੀਤਾ ਹੋਇਆ ਹੈ ਜਿਸਦੀ ਜਾਂਚ ਚੱਲ ਰਹੀ ਹੈ ਅਤੇ ਇਸੇ ਰੰਜਿਸ਼ ਨੂੰ ਲੈਕੇ ਸਕੂਲ ਦੀ ਮੈਨਜਮੈਂਟ ਵਲੋਂ ਉਹਨਾਂ ਦੀ ਬੱਚੀ ਨੂੰ ਟਾਰਗੇਟ ਕਰ 10 ਦਾ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਅਤੇ ਉਹਨਾਂ ਦੀ ਬੱਚੀ ਨੂੰ ਜ਼ਲੀਲ ਕੀਤਾ ਗਿਆ ਹੈ ਜਿਸਦੇ ਰੋਸ਼ ਵਜੋਂ ਅੱਜ ਦੂਸਰੇ ਬੱਚਿਆਂ ਨੇ ਵੀ ਬਾਕੀ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਅੱਜ ਕੋਈ ਪੇਪਰ ਦੇਣ ਨਹੀਂ ਗਿਆ।

ਉਹਨਾਂ ਦਸਿਆ ਕਿ ਇਸ ਸਕੂਲ ਵਲੋਂ ਕੋਰੋਨਾ ਕਾਲ ਤੋਂ ਹੀ ਮਾਪਿਆ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਮਾਪਿਆਂ ਕੋਲੋ ਐਨੂਆਲ ਚਾਰਜ ਅਤੇ ਵੱਧ ਫ਼ੀਸਾ ਮੰਗੀਆਂ ਜਾ ਰਹੀਆਂ ਹਨ ਇਸ ਲਈ ਮਾਪਿਆ ਵਲੋਂ ਇਸ ਸਕੂਲ ਦੇ ਖਿਲਾਫ ਕੋਰਟ ਵਿਚ ਕੇਸ ਕੀਤਾ ਹੋਇਆ ਹੈ ਬੱਚੀ ਦੇ ਪਿਤਾ ਨੇ ਇਸ ਸਕੂਲ ਦੀ ਸ਼ਿਕਾਇਤ ਹੁਣ ਮੁੱਖ ਮੰਤਰੀ ਪੰਜਾਬ,ਸਿੱਖਿਆ ਸਕੱਤਰ ਪੰਜਾਬ ਸਮੇਤ ਜਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਕੀਤੀ ਹੋਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋ ਸਕੂਲ ਦੀ ਪ੍ਰਬੰਧਕ ਰੇਨੂੰ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫ਼ੀਸ ਕਰ ਕੇ ਬੱਚੀ ਨੂੰ ਪੇਪਰ ਵਿਚੋਂ ਬਾਹਰ ਨਹੀਂ ਕਢਿਆ ਗਿਆ ਬੱਚੀ ਨੂੰ ਬੁਖਾਰ ਹੋਣ ਕਾਰਨ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਤਾਂ ਜੋ ਕੋਰੋਨਾ ਕਰਕੇ ਹੋਰ ਬੱਚਿਆਂ ਨੂੰ ਪ੍ਰੇਸ਼ਾਨੀ ਨਾਂ ਹੋਵੇ ਅਤੇ ਬੱਚੀ ਨੂੰ ਕਿਸੇ ਨੇ ਜ਼ਲੀਲ ਨਹੀਂ ਕੀਤਾ ਸਗੋਂ ਬੱਚੀ ਦੇ ਮਾਪਿਆਂ ਨੇ ਆ ਕੇ ਸਕੂਲ ਵਿੱਚ ਹੰਗਾਮਾ ਕੀਤਾ ਹੈ ਅਤੇ ਸਕੂਲ ਨੂੰ ਫ਼ੀਸ ਵੀ ਨਹੀਂ ਦੇ ਰਹੇ ਅਤੇ ਉਪਰੋਂ ਕੋਰਟ ਵਿਚ ਕੇਸ ਲਗਾਇਆ ਹੋਇਆ ਹੈ ਜਿਸ ਨਾਲ ਸਕੂਲ ਦੀ ਬਦਨਾਮੀ ਹੋ ਰਹੀ ਹੈ।

The post ਨਿੱਜੀ ਸਕੂਲ ਨੇ ਫ਼ੀਸ ਨਾਂ ਦੇਣ ਕਾਰਨ ਇਕ ਬੱਚੀ ਨੂੰ ਪੇਪਰ ‘ਚੋਂ ਕੱਢਿਆ ਬਾਹਰ, ਦੂਸਰੇ ਬੱਚਿਆਂ ਨੇ ਪੇਪਰਾਂ ਦਾ ਕੀਤਾ ਬਾਈਕਾਟ appeared first on Daily Post Punjabi.

ਮਾਲੇਰਕੋਟਲਾ : ਲੇਟ ਫੀਸ ਭਰਨ ਕਰਕੇ ਸਕੂਲ ਨੇ ਕੱਟਿਆ ਵਿਦਿਆਰਥੀ ਦਾ ਨਾਂ, NOC ਹੋਈ ਰੱਦ
Private school cuts off student : ਸੰਗਰੂਰ : ਸਕੂਲ ਸਿੱਖਿਆ ਪੰਜਾਬ ਵਿਭਾਗ ਨੇ ਵੀਰਵਾਰ ਨੂੰ ਮਾਲੇਰਕੋਟਲਾ ਸਥਿਤ ਇਕ ਨਿੱਜੀ ਸਕੂਲ ਦੀ ਐਨ.ਓ.ਸੀ. (ਨਾਨ-ਇਤਰਾਜ਼ ਸਰਟੀਫਿਕੇਟ) ਰੱਦ ਕਰ ਦਿੱਤੀ। ਇਸ ਦਾ ਕਾਰਨ ਸਕੂਲ ਵੱਲੋਂ ਦੇਰ ਨਾਲ ਫੀਸ ਦੀ ਅਦਾਇਗੀ ਕਾਰਨ ਇਕ ਵਿਦਿਆਰਥੀ ਦਾ ਨਾਂ ਕੱਟਣਾ ਸੀ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਹਰਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਸੰਗਰੂਰ ਜ਼ਿਲ੍ਹੇ ਦੇ ਸੀਤਾ ਗ੍ਰਾਮਰ ਸਕੂਲ, ਮਾਲੇਰਕੋਟਲਾ ਨੂੰ ਰਾਜ ਸਰਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਜਾਰੀ ਕੀਤੀ ਗਈ ਐਨਓਸੀ ਨੂੰ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਮਈ ਵਿਚ, ਸਕੂਲ ਸਿੱਖਿਆ ਵਿਭਾਗ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਕੂਲ ਫੀਸਾਂ, ਆਨਲਾਈਨ/ ਦੂਰ ਦੀ ਸਿਖਲਾਈ ਦੀਆਂ ਕਲਾਸਾਂ, ਤਨਖਾਹਾਂ ਅਤੇ ਸਟਾਫ ਦੀਆਂ ਸੇਵਾਵਾਂ ਆਦਿ ਸੰਬੰਧੀ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਹਨ।

Private school cuts off student

ਹੁਕਮ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਭਾਗ ਨੇ ਵਿਦਿਆਰਥੀ ਦੇ ਪਿਤਾ ਸਾਹਿਲ ਜਿੰਦਲ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਹੈ ਜਿਸਦਾ ਨਾਮ ਫੀਸ ਦੀ ਦੇਰ ਨਾਲ ਅਦਾਇਗੀ ਕਾਰਨ ਕੱਟ ਦਿੱਤਾ ਗਿਆ ਸੀ। ਉਸਨੂੰ ਆਪਣੇ ਬੱਚੇ ਦੀ 3 ਮਹੀਨੇ ਦੀ ਅਡਵਾਂਸ ਫੀਸ ਅਦਾ ਕਰਨ ਲਈ ਕਿਹਾ ਗਿਆ ਸੀ ਅਤੇ ਉਸਦੇ ਬੱਚੇ ਦਾ ਨਾਮ ਸਕੂਲ ਤੋਂ ਹਟਾ ਦਿੱਤਾ ਗਿਆ। ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਦੋਂ ਕਿ ਇਸ ਦਾ ਜਵਾਬ ਵਿਭਾਗ ਨੂੰ ਮਿਲਿਆ ਸੀ, ਪਰ ਇਹ ਅਸੰਤੁਸ਼ਟ ਪਾਇਆ ਗਿਆ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਕੂਲ ਦੀ NOC ਰੱਦ ਕਰ ਦਿੱਤੀ ਗਈ।

Private school cuts off student

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ 9 ਸਕੂਲਾਂ ਦੀ ਐਨਓਸੀ ਰੱਦ ਕੀਤੀ ਗਈ ਸੀ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਸਕੂਲ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਬਠਿੰਡਾ ਤੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਇੱਕ-ਇੱਕ ਸਕੂਲ ਸ਼ਾਮਲ ਸਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦਾ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵੀ ਇਸ ਵਿੱਚ ਸ਼ਾਮਲ ਸੀ। ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਸਕੂਲਾਂ ਲਈ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਮੁਤਾਬਕ ਕੋਈ ਵੀ ਫੀਸ ਲੇਟ ਹੋਣ ਜਾਂ ਫੀਸ ਨਾ ਮਿਲਣ ਕਾਰਨ ਕਿਸੇ ਵਿਦਿਆਰਥੀ ਦਾ ਨਾਂ ਨਹੀਂ ਕੱਟ ਸਕਦਾ ਅਤੇ ਕੋਰੋਨਾ ਕਾਲ ਦੌਰਾਨ ਵੀ ਉਨ੍ਹਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਦਾ ਕਰਨ ਲਈ ਕਿਹਾ ਗਿਆ ਸੀ। ਇਸ ਸੰਬੰਧੀ ਕੋਈ ਵੀ ਸ਼ਿਕਾਇਤ ਮਿਲਣ ‘ਤੇ ਸਿੱਖਿਆ ਵਿਭਾਗ ਵੱਲੋਂ ਸਖਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

The post ਮਾਲੇਰਕੋਟਲਾ : ਲੇਟ ਫੀਸ ਭਰਨ ਕਰਕੇ ਸਕੂਲ ਨੇ ਕੱਟਿਆ ਵਿਦਿਆਰਥੀ ਦਾ ਨਾਂ, NOC ਹੋਈ ਰੱਦ appeared first on Daily Post Punjabi.

Online ਕਲਾਸਾਂ ਲਗਵਾਉਣ ਵਾਲੇ ਸਕੂਲ ਸਿਰਫ ਲੈਣਗੇ ਟਿਊਸ਼ਨ ਫੀਸ- ਹਾਈਕੋਰਟ ਦਾ ਫੈਸਲਾ
Schools offering online classes : ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਨਿੱਜੀ ਸਕੂਲਾਂ ਵੱਲੋਂ ਫੀਸਾਂ ਵਸੂਲਣ ਦੇ ਮਾਮਲੇ ਵਿੱਚ ਅੱਜ ਆਪਣਾ ਅੰਤਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸਕੂਲ ਸਿਰਫ ਟਿਊਸ਼ਨ ਫੀਸ ਹੀ ਵਸੂਲ ਸਕਦੇ ਹਨ। ਅਦਾਲਤ ਨੇ ਕਿਹਾ ਕਿ ਇਹ ਟਿਊਸ਼ਨ ਫੀਸ ਵੀ ਸਿਰਫ ਉਹ ਹੀ ਸਕੂਲ ਵਸੂਲ ਸਕਦੇ ਹਨ ਜੋ ਆਨਲਾਈਨ ਕਲਾਸਾਂ ਦੇ ਰਹੇ ਹਨ। ਜਿਹੜੇ ਸਕੂਲ ਬੱਚਿਆਂ ਨੂੰ ਆਨਲਾਈਨ ਕਲਾਸਾਂ ਨਹੀਂ ਲਗਵਾ ਰਹੇ ਹਨ ਉਹ ਟਿਊਸ਼ਨ ਫੀਸ ਚਾਰਜ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਨ੍ਹਾਂ ਨੂੰ ਸਕੂਲਾਂ ਦੀ ਬੈਲੇਂਸ ਸ਼ੀਟ ਅਦਾਲਤ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ, ਜਿਸ ਵਿੱਚ ਇਹ ਦੱਸਿਆ ਜਾਵੇ ਕਿ ਸਕੂਲ ਅਧਿਆਪਕਾਂ ਨੂੰ ਉਹ ਪੂਰੀ ਤਨਖਾਹ ਪਹਿਲਾਂ ਦੀ ਤਰਾਂ ਉਹ ਦਿੰਦੇ ਹਨ । ਇਹ ਵੀ ਦੱਸਿਆ ਜਾਵੇ ਕਿ ਸਕੂਲਾਂ ਦੀ ਆਮਦਨ ਕਿੰਨੀ ਹੈ ਅਤੇ ਖਰਚ ਕਿੰਨਾ ਹੈ।

Schools offering online classes

ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਬੈਂਚ ਨੇ ਇਹ ਫੈਸਲਾ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਸਰਕਾਰ ਸਣੇ ਮਾਪਿਆਂ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। ਹਾਈਕੋਰਟ ਨੇ ਸਿੰਗਲ ਬੈਂਚ ਦੇ 30 ਜੂਨ ਦੇ ਫੈਸਲੇ ਵਿੱਚ ਸੋਧ ਕਰਦੇ ਹੋਏ ਇਹ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਉਹ ਆਪਣੇ ਸਟਾਫ ਨੂੰ ਚਾਹੇ ਰੈਗੂਲਰ ਹਨ ਜਾਂ ਕਾਂਟ੍ਰੈਕਟ ’ਤੇ ਜਾਂ ਏਡ-ਹਾਕ ’ਤੇ ਉਨ੍ਹਾਂ ਨੂੰ ਪੂਰੀ ਤਨਖਾਹ ਦਿੱਤੀ ਜਾਏਗੀ, ਜਿਹੜੇ 23 ਮਾਰਚ ਨੂੰ ਲੌਕਡਾਊਨ ਲਗਾਏ ਜਾਣ ਦੇ ਦਿਨ ਤੋਂ ਪਹਿਲਾਂ ਸਕੂਲ ਵਿੱਚ ਤਾਇਨਾਤ ਸਨ।

Schools offering online classes

ਹਾਈਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੌਕਡਾਊਨ ਦੌਰਾਨ ਵਿਦਿਆਰਥੀ ਸਕੂਲ ਨਹੀਂ ਗਏ ਹਨ ਅਜਿਹੇ ਵਿੱਚ ਨਿੱਜੀ ਸਕੂਲ ਵਿਦਿਆਰਥੀਆਂ ਤੋਂ ਕੋਈ ਟਰਾਂਸਪੋਰਟੇਸ਼ਨ ਫੀਸ ਨਹੀਂ ਵਸੂਲ ਸਕਦੇ ਹਨ। ਇਨ੍ਹਾਂ ਹੁਕਮਾਂ ਨਾਲ ਹਾਈਕੋਰਟ ਨੇ ਇਨ੍ਹਾਂ ਸਾਰੀਆਂ ਅਪੀਲਾਂ ’ਤੇ ਅੰਤਿਮ ਸੁਣਵਾਈ ਕੀਤੇ ਜਾਣ ਲਈ ਇਨ੍ਹਾਂ ਨੂੰ 12 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 27 ਜੁਲਾਈ ਨੂੰ ਹਾਈਕੇਰਟ ਦੇ ਜਸਟਿਸ ਰਮਿੰਦਰ ਜੈਨ ਨੇ ਨਿੱਜੀ ਸਕੂਲਾਂ ਨੂੰ ਟਿਊਸ਼ਨ ਫੀਸ ਦੇ ਨਾਲ ਸਾਲਾਨਾ ਫੀਸ, ਟਰਾਂਸਪੋਰਟ ਫੀਸ ਅਤੇ ਬਿਲਡਿੰਗ ਚਾਰਜ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਨਾਲ ਮਾਪਿਆਂ ਨੂੰ ਝਟਕਾ ਲੱਗਾ ਸੀ।

The post Online ਕਲਾਸਾਂ ਲਗਵਾਉਣ ਵਾਲੇ ਸਕੂਲ ਸਿਰਫ ਲੈਣਗੇ ਟਿਊਸ਼ਨ ਫੀਸ- ਹਾਈਕੋਰਟ ਦਾ ਫੈਸਲਾ appeared first on Daily Post Punjabi.

ਸੰਸਦ ਮੈਂਬਰ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਬੈਠੇ ਸ਼ਿਵ ਸੈਨਾ ਆਗੂ, ਚੁੱਕੇ ਇਹ ਸਵਾਲ
shivsena protest school fees: ਅੱਜ ਲੁਧਿਆਣਾ ‘ਚ ਸਕੂਲ ਫੀਸਾਂ ਦੇ ਮਸਲੇ ਨੂੰ ਲੈ ਕੇ ਸ਼ਿਵ ਸੈਨਾ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਧਰਨਾ ਦਿੰਦਿਆ ਉਨ੍ਹਾਂ ਉਪਰ ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਇਲਜ਼ਾਮ ਲਾਏ। ਪ੍ਰਦਰਸ਼ਨ ਕਰ ਰਹੇ ਸ਼ਿਵਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਰਵਨੀਤ ਬਿੱਟੂ ਸਕੂਲ ਫੀਸ ਦੀ ਸਮੱਸਿਆਂ ਨੂੰ ਆਪਣੀ ਸਰਕਾਰ ਤੋਂ ਹੱਲ ਨਹੀਂ ਕਰਵਾ ਪਾ ਰਹੇ। ਉਨ੍ਹਾਂ ਕਿਹਾ ਸਕੂਲ ਮਾਲਕ ਸ਼ਰੇਆਮ ਮਾਪਿਆਂ ਦੀ ਲੁੱਟ ਕਰ ਰਹੇ ਹਨ ਤੇ ਸਾਡੇ ਸੰਸਦ ਸਾਹਿਬ ਲੋਕਾਂ ਦੀ ਬਾਂਹ ਨਹੀਂ ਫੜ੍ਹ ਰਹੇ। ਰਾਜੀਵ ਟੰਡਨ ਨੇ ਸੰਸਦ ਮੈਂਬਰ ਬਿੱਟੂ ਨੂੰ ਸਵਾਲ ਕੀਤਾ ਹੈ ਕਿ ਉਹ ਲੋਕਾਂ ਨਾਲ ਖੜ੍ਹੇ ਹਨ ਜਾਂ ਫਿਰ ਸਕੂਲ ਮਾਲਕਾਂ ਨਾਲ।

shivsena protest school fees

ਇਸ ਮੌਕੇ ਰਾਜੀਵ ਟੰਡਨ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਦੇ ਸਮੇਂ 24 ਘੰਟੇ ਲੋਕਾਂ ਦੀ ਸੇਵਾ ‘ਚ ਹਾਜ਼ਰ ਰਹਿਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਸਕੂਲ ਫੀਸਾਂ ਦੇ ਮਾਮਲੇ ‘ਤੇ ਚੁੱਪ ਕਿਉ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਸਬੰਧੀ ਆਰਡੀਨੈਂਸ ਲਿਆਉਣ ਦੀ ਅਪੀਲ ਵੀ ਕੀਤੀ। ਇੱਥੇ ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਹਰ ਮੁੱਦੇ ਤੇ ਲਾਈਵ ਹੋ ਕੇ ਬੋਲਣ ਵਾਲੇ ਰਵਨੀਤ ਬਿੱਟੂ ਸਕੂਲ ਫੀਸਾਂ ਦੇ ਮਾਮਲੇ ‘ਤੇ ਆਖਰਕਾਰ ਚੁੱਪ ਕਿਉਂ ਹਨ।

shivsena protest school fees

ਦੱਸਣਯੋਗ ਹੈ ਕਿ ਸਕੂਲ ਫੀਸਾਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਵੱਖ ਵੱਖ ਜਥੇਬੰਦੀਆਂ ਤੇ ਪਾਰਟੀਆਂ ਦੇ ਆਗੂ ਸਰਕਾਰ ਦਾ ਵਿਰੋਧ ਕਰ ਰਹੇ ਹਨ ਕਿਉਕਿ ਬਹੁਗਿਣਤੀ ਪਰਿਵਾਰ ਆਰਥਿਕ ਤੰਗੀ ਅਤੇ ਕੋਰੋਨਾ ਕਾਰਨ ਬੰਦ ਬੇਰੁਜ਼ਗਾਰ ਕਾਰਨ ਇਨ੍ਹਾਂ ਫੀਸਾਂ ਨੂੰ ਭਰਨ ‘ਚ ਅਸਮਰੱਥ ਜਪ ਰਹੇ ਹਨ। ਇਸ ਲਈ ਲਗਭਗ ਸਾਰੀਆਂ ਪਾਰਟੀਆਂ ਮਾਪਿਆਂ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੀਆਂ ਹਨ।

The post ਸੰਸਦ ਮੈਂਬਰ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਬੈਠੇ ਸ਼ਿਵ ਸੈਨਾ ਆਗੂ, ਚੁੱਕੇ ਇਹ ਸਵਾਲ appeared first on Daily Post Punjabi.

ਸਕੂਲ ਫੀਸਾਂ ਨੂੰ ਲੈ ਕੇ ਟੀਟੂ ਬਾਣੀਏ ਦਾ ਅਨੋਖਾ ਰੋਸ ਪ੍ਰਦਰਸ਼ਨ
titu baniya protest: ਜਿੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪਹਿਲਾਂ ਟੀਟੂ ਬਾਣੀਏ ਨੇ ਲੁਧਿਆਣਾ ਡੀ.ਸੀ ਦਫਤਰ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਉੱਥੇ ਹੀ ਹੁਣ ਟੀਟੂ ਬਾਣੀਏ ਨੇ ਅੱਜ ਨਵੇਂ ਤਾਰੀਕੇ ਨਾਲ ਅਨੋਖਾ ਰੋਸ ਪ੍ਰਦਰਸ਼ਨ ਕਰਕੇ ਹੈਰਾਨ ਕਰ ਦਿੱਤਾ। ਦੱਸ ਦੇਈਏ ਕਿ ਪੰਜਾਬ ਹਾਈਕੋਰਟ ਦੇ ਸਕੂਲ ਫੀਸਾਂ ਸਬੰਧੀ ਲੈ ਗਏ ਫੈਸਲੇ ਤੋਂ ਬਾਅਦ ਅੱਜ ਲੁਧਿਆਣਾ ਦੇ ਮੁੱਲਾਂਪੁਰ ਚੌਕ ‘ਚ ਢੋਲ ਵਜਾ ਕੇ ਸਰਕਾਰ ਦੇ ਕੰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਸਿੱਖਿਆ ਮੰਤਰੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ ਧਰਨੇ ਦੇ ਰਹੇ ਟੀਟੂ ਬਾਣੀਏ ਨੇ ਕਿਹਾ ਕਿ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਲਈ ਉਨ੍ਹਾਂ ਨੇ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨਾਲੋਂ ਤਾਂ ਬਾਦਲ ਦੀ ਸਰਕਾਰ ਚੰਗੀ ਸੀ।

titu baniya protest

ਟੀਟੂ ਬਾਣੀਆ ਨੇ ਕਿਹਾ ਕਿ ਕੁਝ ਦਿਨਾਂ ਲਈ ਮੈਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਾ ਦਿੱਤਾ ਜਾਵੇ ਤਾਂ ਫਿਰ ਦੇਖਣਾ ਕਿਵੇਂ ਨਿੱਜੀ ਸਕੂਲ ਮਾਫ਼ੀਏ ਨੂੰ ਮੈਂ ਅੱਗੇ ਲਾਉਂਦਾ ਹਾਂ। ਟੀਟੂ ਬਾਣੀਆ ਨੇ ਕਿਹਾ ਕਿ ਲੋਕ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਾ ਕਰਵਾਉਣ ਕਿਉਂਕਿ ਨਿੱਜੀ ਸਕੂਲਾਂ ਵੱਲੋਂ ਲੁੱਟ ਖਸੁੱਟ ਕਰਨ ਦਾ ਇਹ ਇੱਕ ਨਵਾਂ ਜ਼ਰੀਆ ਤਿਆਰ ਕੀਤਾ ਗਿਆ ਹੈ।

titu baniya protest

ਦੱਸਣਯੋਗ ਹੈ ਕਿ ਲਾਕਡਾਊਨ ਕਾਰਨ ਸਕੂਲ ਬੰਦ ਰਹੇ ਸਨ ਅਤੇ ਸਕੂਲਾਂ ਵੱਲੋਂ ਮਾਪਿਆਂ ਤੋਂ ਫੀਸਾਂ ਵਸੂਲਣ ਦੀ ਗੱਲ ਆਖੀ ਜਾ ਰਹੀ ਹੈ, ਜਿਸ ਤੋਂ ਬਾਅਦ ਹਾਈਕੋਰਟ ਨੇ ਸਕੂਲਾਂ ਨੂੰ ਕੁਝ ਰਾਹਤ ਤਾਂ ਜਰੂਰ ਦਿੱਤੀ ਸੀ ਪਰ ਇਹ ਰਾਹਤ ਜਿਆਦਾ ਦੇਰ ਤੱਕ ਟਿਕ ਨਹੀਂ ਸਕੀ ਅਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਜਿਸ ਦੀ ਸੁਣਵਾਈ 6 ਜੁਲਾਈ ਨੂੰ ਹੋਵੇਗੀ।

The post ਸਕੂਲ ਫੀਸਾਂ ਨੂੰ ਲੈ ਕੇ ਟੀਟੂ ਬਾਣੀਏ ਦਾ ਅਨੋਖਾ ਰੋਸ ਪ੍ਰਦਰਸ਼ਨ appeared first on Daily Post Punjabi.