School staff and parents Archives - Daily Post Punjabi

ਫਿਰੋਜ਼ਪੁਰ : ਫੀਸ ਕਰਕੇ ਸਕੂਲ ਸਟਾਫ ਤੇ ਮਾਪੇ ਹੋਏ ਆਹਮੋ-ਸਾਹਮਣੇ, ਜਵਾਕਾਂ ਨੂੰ ਬਣਾਇਆ…..
ਫਿਰੋਜ਼ਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਸਟਾਫ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਫੀਸ ਨਾ ਦੇਣ ਕਰਕੇ ਉਨ੍ਹਾਂ ਦੇ ਜਵਾਕਾਂ ਨੂੰ ਬੰਧਕ ਬਣਾਇਆ ਗਿਆ ਜਦੋਂ ਕਿ ਸਕੂਲ ਸਟਾਫ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਅਸੀ ਸਿਰਫ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਸੀ ਤੇ ਮਾਪਿਆਂ ਨੂੰ ਬੁਲਾਇਆ ਸੀ। ਮਾਪੇ ਤੇ ਸਟਾਫ ਆਹਮੋ-ਸਾਹਮਣੇ ਹੋਏ ਹਨ।

ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਤੇ ਮੁਲਜ਼ਮ ਦਾ ਕਹਿਣਾ ਹੈ ਕਿ ਇਹ ਫੀਸ ਦਾ ਮਾਮਲਾ ਹੈ, ਜਿਸ ਨੂੰ ਲੈ ਕੇ ਸਕੂਲ ਸਟਾਫ ਵੱਲੋਂ ਮਾਪੇ ਸੱਦੇ ਗਏ ਸਨ। ਸਕੂਲ ਸਟਾਫ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਾਰ-ਵਾਰ ਸੰਪਰਕ ਕੀਤਾ ਜਾ ਰਿਹਾ ਸੀ ਪਰ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ। ਇਥੋਂ ਤੱਕ ਕਿ ਕਈ ਵਾਰ ਉਨ੍ਹਾਂ ਨੂੰ ਸਕੂਲ ਵੀ ਬੁਲਾਇਆ ਪਰ ਉਹ ਨਹੀਂ ਪਹੁੰਚੇ। 2 ਬੱਚਿਆਂ ਨੂੰ ਸਕੂਲ ਸਟਾਫ ਵੱਲੋਂ ਬਿਠਾਇਆ ਜਾਂਦਾ ਹੈ ਤੇ ਜਦੋਂ ਜਵਾਕ ਘਰ ਨਹੀਂ ਪਹੁੰਚਦੇ ਤਾਂ ਸਕੂਲ ਆ ਕੇ ਉਨ੍ਹਾਂ ਨੂੰ ਸਾਰੀ ਗੱਲ ਬਾਰੇ ਪਤਾ ਲੱਗਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਆਪਸੀ ਗੱਲਬਾਤ ਤੋਂ ਬਾਅਦ ਮਾਮਲਾ ਸੁਲਝਾਇਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਫਿਰੋਜ਼ਪੁਰ : ਫੀਸ ਕਰਕੇ ਸਕੂਲ ਸਟਾਫ ਤੇ ਮਾਪੇ ਹੋਏ ਆਹਮੋ-ਸਾਹਮਣੇ, ਜਵਾਕਾਂ ਨੂੰ ਬਣਾਇਆ….. appeared first on Daily Post Punjabi.