school teacher Archives - Daily Post Punjabi

ਅਬੋਹਰ : ਸਰਕਾਰੀ ਸਕੂਲ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰਨ ‘ਤੇ ਐਕਸ਼ਨ, DEO ਨੇ ਕੀਤਾ ਸਸਪੈਂਡ
ਪੰਜਾਬ ਦੇ ਅਬੋਹਰ ਦੇ ਢਾਣੀ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਸੀ, ਜਿਸ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨੋਟਿਸ ਲਿਆ ਹੈ। ਇਸ ‘ਤੇ ਐਕਸ਼ਨ ਲੈਂਦੇ ਹੋਏ ਡੀਈਓ ਨੇ ਅਧਿਆਪਕ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਡੀਈਓ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਈਟੀਟੀ ਅਧਿਆਪਕ ਰਾਕੇਸ਼ ਨਾਰੰਗ ਨੂੰ ਬੱਚਿਆਂ ਨਾਲ ਮਾਰੇ ਵਤੀਰੇ ਅਤੇ ਡਿਊਟੀ ਵਿੱਚ ਅਣਗਹਿਲੀ ਦੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਟੀਚਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਬੱਚੇ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਸੀ, ਜਿਸ ਤੋਂ ਬਾਅਦ ਮਾਮਲਾ ਵਿਭਾਗੀ ਅਧਿਕਾਰੀਆਂ ਤੱਕ ਪਹੁੰਚਿਆ। ਜਾਂਚ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਤੀਜੀ ਜਮਾਤ ਦੇ ਬੱਚੇ ਦੇ ਪਿਤਾ ਕ੍ਰਿਸ਼ਨ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਘਰ ਵਿੱਚ ਉਨ੍ਹਾਂ ਦੀ ਗੱਲ ਨਹੀਂ ਮੰਨਦਾ ਸੀ, ਨਾ ਹੀ ਸਕੂਲ ਦਾ ਕੰਮ ਕਰਦਾ ਸੀ।

ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਉਹ ਘਰ ਵਿੱਚ ਵੀ ਗਾਲ੍ਹਾਂ ਕੱਢਣ ਲੱਗ ਪਿਆ, ਜਿਸ ਨੂੰ ਠੀਕ ਕਰਨ ਲਈ ਉਨ੍ਹਾਂ ਨੇ ਸਕੂਲ ਟੀਚਰ ਨੂੰ ਸ਼ਿਕਾਇਤ ਕੀਤੀ। ਆਪਣੇ ਸਾਹਮਣੇ ਹੀ ਟੀਚਰ ਤੋਂ ਬੱਚੇ ਨੂੰ ਥੱਪੜ ਲਗਵਾਏ। ਕ੍ਰਿਸ਼ਣ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ। ਨਾ ਹੀ ਅਧਿਆਪਕ ਨੂੰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ। ਨਾ ਹੀ ਉਹ ਅਧਿਆਪਕ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਬਠਿੰਡਾ : ਥਾਣੇਦਾਰ ਦੀ ਕਾਰ ‘ਚੋਂ ਮਿਲੀ ਮ੍ਰਿ.ਤਕ ਦੇਹ, ਇਲਾਕੇ ‘ਚ ਅਲਰਟ, ਜਾਂਚ ਲਈ ਪਹੁੰਚੀ ਫੋਰੈਂਸਿਕ ਟੀਮ

ਉਨ੍ਹਾਂ ਨੇ ਪੁੱਛਿਆ ਕਿ ਇਹ ਵੀਡੀਓ ਕਿਸ ਨੇ ਬਣਾਈ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਵਾਇਰਲ ਕਿਵੇਂ ਹੋਇਆ। ਕ੍ਰਿਸ਼ਨ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਹੀ ਢਾਣੀ ਕੜਾਕਾ ਸਿੰਘ ਵਿੱਚ ਸਰਕਾਰੀ ਸਕੂਲ ਹੈ ਪਰ ਉਹ ਆਪਣੇ ਬੱਚੇ ਨੂੰ ਘਰ ਤੋਂ ਦੋ ਕਿਲੋਮੀਟਰ ਦੂਰ ਢਾਣੀ ਜੀਤਾ ਸਿੰਘ ਦੇ ਸਕੂਲ ਵਿੱਚ ਇਸ ਲਈ ਭੇਜਦੇ ਹਨ ਕਿਉਂਕਿ ਉੱਥੇ ਪੜ੍ਹਾਈ ਵਧੀਆ ਹੁੰਦੀ ਹੈ। ਅਧਿਆਪਕ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਮਾਪਿਆਂ ਦੇ ਸਾਹਮਣੇ ਹੀ ਉਨ੍ਹਾਂ ਦੇ ਕਹਿਣ ‘ਤੇ ਹੀ ਡਰਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਅਬੋਹਰ : ਸਰਕਾਰੀ ਸਕੂਲ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰਨ ‘ਤੇ ਐਕਸ਼ਨ, DEO ਨੇ ਕੀਤਾ ਸਸਪੈਂਡ appeared first on Daily Post Punjabi.

12ਵੀਂ ਜਮਾਤ ਦੇ ਮੁੰਡਿਆਂ ਦਾ ਅਧਿਆਪਕ ‘ਤੇ ਆਇਆ ਦਿਲ, ਪ੍ਰੇਸ਼ਾਨ ਟੀਚਰ ਨੇ ਥਾਣੇ ‘ਚ ਦਰਜ ਕਰਵਾਇਆ ਮਾਮਲਾ
ਮੇਰਠ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕ ਨੂੰ ‘ਆਈ ਲਵ ਯੂ’ ਕਿਹਾ । ਪ੍ਰੇਸ਼ਾਨ ਅਧਿਆਪਕ ਨੇ ਥਾਣੇ ਵਿੱਚ ਤਿੰਨ ਵਿਦਿਆਰਥੀਆਂ ਖਿਲਾਫ ਛੇੜਛਾੜ, ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਦਰਜ ਕਰਵਾਇਆ ਹੈ । ਅਧਿਆਪਕ ਦਾ ਦੋਸ਼ ਹੈ ਕਿ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਹਨ। ਕਦੇ ਕਲਾਸ ਵਿੱਚ ਤੇ ਕਦੇ ਆਉਂਦੇ-ਜਾਂਦੇ ਰਸਤੇ ਵਿੱਚ ਛੇੜਦੇ ਹਨ । ਕਈ ਵਾਰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕਰਦੇ ਹਨ । ਮਾਮਲਾ ਕਿਥੋਰ ਥਾਣਾ ਖੇਤਰ ਦੇ ਇਨਾਇਤਪੁਰ ਦਾ ਹੈ।

Meerut Teacher Molestation Case

ਇਸ ਸਬੰਧੀ CO ਕਿਠੌਰ ਸ਼ੁਚਿਤਾ ਸਿੰਘ ਨੇ ਦੱਸਿਆ ਕਿ ਅਧਿਆਪਕ ਦੀ ਸ਼ਿਕਾਇਤ ‘ਤੇ ਤਿੰਨ ਦੋਸ਼ੀ ਵਿਦਿਆਰਥੀਆਂ ਦੇ ਖਿਲਾਫ IT ਐਕਟ ਦੀ ਉਲੰਘਣਾ ਅਤੇ ਛੇੜਛਾੜ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਉੱਥੇ ਹੀ ਦੋਸ਼ੀ ਦੀ ਭੈਣ ਤੋਂ ਵੀ ਪੁੱਛਗਿੱਛ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਸੀਓ ਦਾ ਕਹਿਣਾ ਹੈ ਕਿ ਪੁਲੀਸ ਟੀਮ ਪ੍ਰਿੰਸੀਪਲ ਨਾਲ ਮੀਟਿੰਗ ਕਰੇਗੀ । ਇਸ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਸਕੂਲ ਵਿੱਚ ਮੋਬਾਇਲ ਫੋਨ ‘ਤੇ ਪਾਬੰਦੀ ਲਗਾਈ ਜਾਵੇ । ਬੱਚਿਆਂ ਦੀ ਛੁੱਟੀ ਸਮੇਂ ਅਜਿਹੇ ਲੋਕਾਂ ਦੀ ਡਿਊਟੀ ਲਗਾਈ ਜਾਵੇ, ਜੋ ਔਰਤਾਂ ਅਤੇ ਬੱਚੀਆਂ ਨਾਲ ਹੋ ਰਹੀਆਂ ਗਲਤ ਹਰਕਤਾਂ ‘ਤੇ ਨਜ਼ਰ ਰੱਖਣ। ਵਿਦਿਆਰਥੀਆਂ ਲਈ ਇੱਕ ਸੈਸ਼ਨ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਾਰਵਾਈ ਦੇ ਨਿਯਮਾਂ ਬਾਰੇ ਸਖਤੀ ਨਾਲ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀ ਹਰਕਤ ਦੁਬਾਰਾ ਨਾ ਹੋਵੇ।

ਇਹ ਵੀ ਪੜ੍ਹੋ: ਪੰਜਾਬ ਦੇ 86 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ, ਅਗਲੀ ਵਾਰ 95% ਲੋਕਾਂ ਦਾ ਬਿੱਲ ਆਵੇਗਾ ਜ਼ੀਰੋ: CM ਮਾਨ

ਡਾ: ਰਾਮ ਮਨੋਹਰ ਲੋਹੀਆ ਮੈਮੋਰੀਅਲ ਇੰਟਰ ਕਾਲਜ ਰਾਧਾਨਾ ਸਕੂਲ ਦੀ ਅਧਿਆਪਕਾ ਨੇ ਦੋਸ਼ ਲਾਇਆ ਕਿ ਸਕੂਲ ਦੇ 12ਵੀਂ ਜਮਾਤ ਦੇ ਤਿੰਨ ਵਿਦਿਆਰਥੀ ਉਸ ਨੂੰ ਲੰਬੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਹਨ । ਕਦੇ ਕਲਾਸ ਵਿੱਚ ਤੇ ਕਦੇ ਸੜਕ ‘ਤੇ ਉਸ ਨੂੰ ਛੇੜਦੇ ਹਨ । ਅਧਿਆਪਕ ਨੇ ਪੁਲਿਸ ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਕਈ ਵਾਰ ਗਾਲ੍ਹਾਂ ਕੱਢਣ ਲਈ ਰੋਕਿਆ ਗਿਆ, ਸਮਝਾਇਆ ਗਿਆ। [ਪਰ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਛੇੜਛਾੜ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ । ਅਧਿਆਪਕ ਨੇ ਦੱਸਿਆ ਕਿ ਇਹ ਵੀਡੀਓ ਬਣਾਉਣ ਵਿੱਚ ਦੋਸ਼ੀ ਵਿਦਿਆਰਥੀ ਦੀ ਭੈਣ ਵੀ ਸ਼ਾਮਲ ਸੀ।

Meerut Teacher Molestation Case

ਸ਼ੁੱਕਰਵਾਰ ਨੂੰ ਅਧਿਆਪਕਾ ਕਿਠੌਰ ਥਾਣੇ ਪਹੁੰਚੀ ਅਤੇ ਵਿਦਿਆਰਥੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ । ਤਿੰਨੋਂ 12ਵੀਂ ਜਮਾਤ ਦੇ ਵਿਦਿਆਰਥੀ ਹਨ। ਅਧਿਆਪਕਾ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਕਈ ਵਾਰ ਸਮਝਾਇਆ ਕਿ ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ । ਪਰ ਵਿਦਿਆਰਥੀ ਨਹੀਂ ਮੰਨੇ । ਅਧਿਆਪਕ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਤਣਾਅ ਵਿੱਚ ਹੈ । ਵਿਦਿਆਰਥੀਆਂ ਦੀ ਇਸ ਹਰਕਤ ਕਾਰਨ ਸਮਾਜਿਕ ਅਤੇ ਪਰਿਵਾਰਕ ਜੀਵਨ ਵੀ ਵਿਗੜਦਾ ਜਾ ਰਿਹਾ ਹੈ। ਅਧਿਆਪਕ ਨੇ ਤਿੰਨਾਂ ਵਿਦਿਆਰਥੀਆਂ ਅਤੇ ਵਿਦਿਆਰਥਣ ਦੀ ਭੈਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post 12ਵੀਂ ਜਮਾਤ ਦੇ ਮੁੰਡਿਆਂ ਦਾ ਅਧਿਆਪਕ ‘ਤੇ ਆਇਆ ਦਿਲ, ਪ੍ਰੇਸ਼ਾਨ ਟੀਚਰ ਨੇ ਥਾਣੇ ‘ਚ ਦਰਜ ਕਰਵਾਇਆ ਮਾਮਲਾ appeared first on Daily Post Punjabi.

ਜ਼ਿਲ੍ਹੇ ਦੇ ਇਸ ਸਰਕਾਰੀ ਸਕੂਲ ‘ਚ ਬਣੀ ਕੋਰੋਨਾ ਚੇਨ, ਹੁਣ ਪੀੜਤ ਅਧਿਆਪਕ ਦੀ ਪਤਨੀ ਅਤੇ ਧੀ ਦੀ ਰਿਪੋਰਟ ਵੀ ਮਿਲੀ ਪਾਜ਼ੀਟਿਵ
wife daughter corona positive school teacher: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਫਿਰ ਤੋ ਵੱਧਦਾ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਇੱਥੇ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ‘ਚ ਵੀ ਹੁਣ ਕੋਰੋਨਾ ਚੇਨ ਬਣ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਇੱਥੇ ਪੀੜਤ ਅਧਿਆਪਕਾਂ ਦੇ ਪਰਿਵਾਰ ਦੇ ਲੋਕ ਵੀ ਕੋਰੋਨਾ ਦੀ ਚਪੇਟ ‘ਚ ਆਉਣ ਲੱਗ ਪਏ ਹਨ, ਜਿਸ ਮੁਤਾਬਕ ਇੱਥੇ ਪੀੜਤ ਅਧਿਆਪਕ ਦੀ ਪਤਨੀ ਅਤੇ 14 ਸਾਲਾਂ ਬੇਟੀ ਅਤੇ ਦੂਜੇ ਅਧਿਆਪਕ ਦੇ 4 ਸਾਲਾ ਬੇਟੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲੀ ਹੈ। ਇੱਕ ਅਧਿਆਪਕ ਦੀ ਪਾਜ਼ੀਟਿਵ ਮਿਲੀ ਪਤਨੀ ਵੀ ਭਮਾਲ ਸਰਕਾਰੀ ਸਕੂਲ ‘ਚ ਅਧਿਆਪਕ ਹੈ। ਇੰਨਾ ਹੀ ਨਹੀਂ ਪਾਜ਼ੀਟਿਵ 14 ਸਾਲਾਂ ਬੇਟੀ ਵੀ ਸਕੂਲ ਜਾਂਦੀ ਹੈ। ਹੁਣ ਭਮਾਲ ਸਕੂਲ ‘ਚ ਵੀ ਸਟਾਫ ਅਤੇ ਬੱਚਿਆਂ ਦੇ ਸੈਂਪਲ ਲਏ ਜਾਣਗੇ।ਕੋਰੋਨਾ ਦੀ ਚੇਨ ਨੇ ਹੁਣ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਬੇਚੈਨੀ ਵਧਾ ਦਿੱਤੀ ਹੈ ਹਾਲਾਂਕਿ ਗਿੱਦੜਵਿੰਡੀ ਸਕੂਲ ‘ਚ ਸ਼ੁੱਕਰਵਾਰ ਨੂੰ ਕੋਈ ਬੱਚਾ ਨਹੀਂ ਆਇਆ ਹੈ, ਜਿਨ੍ਹਾਂ ਅਧਿਆਪਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਹ ਸਕੂਲ ਨਹੀਂ ਆਏ ਸੀ।

wife daughter corona positive school teacher

ਦੱਸਣਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਗਾਲਿਬ ਕਲਾਂ ‘ਚ ਵੀ ਕੋਰੋਨਾਵਾਇਰਸ ਦਾ ਖਤਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ 66 ਵਿਦਿਆਰਥਣਾਂ ਦੀ ਰਿਪੋਰਟ ਆਈ, ਜਿਨ੍ਹਾਂ ‘ਚ 3 ਵਿਦਿਆਰਥੀ ਪਾਜ਼ੀਟਿਵ ਮਿਲੇ ਹਨ। ਇਨ੍ਹਾਂ ‘ਚੋਂ 1 ਗਾਲਿਬ ਕਲਾ ਅਤੇ 2 ਕੋਕੋਰੀ ਪਿੰਡ ਦੀ ਰਹਿਣ ਵਾਲੀਆਂ ਹਨ। ਹੁਣ ਤੱਕ ਗਾਲਿਬ ਕਲਾ ਸਕੂਲ ਦੀਆਂ 820 ਵਿਦਿਆਰਥਣਾਂ ‘ਚੋਂ 650 ਵਿਦਿਆਰਥਣਾਂ ਦੀ ਜਾਂਚ ਹੋ ਚੁੱਕੀ ਹੈ। ਹੁਣ ਤੱਕ 19 ਵਿਦਿਆਰਥਣਾਂ ਪੀੜਤ ਪਾਈਆਂ ਗਈਆਂ ਹਨ ਅਤੇ ਸਕੂਲ ਦੀਆਂ 14 ਮਹਿਲਾ ਅਧਿਆਪਕਾਂ ਵੀ ਪਾਜ਼ੀਟਿਵ ਹਨ। ਇਕ ਅਧਿਆਪਕ ਦੀ ਮੌਤ ਹੋ ਚੁੱਕੀ ਹੈ। ਸਕੂਲ ਦੀਆਂ 170 ਵਿਦਿਆਰਥਣਾਂ ਦੀ ਜਾਂਚ ਹਾਲੇ ਬਾਕੀ ਹੈ। ਦੱਸ ਦੇਈਏ ਕਿ 4 ਫਰਵਰੀ ਤੱਕ ਗਾਲਿਬ ਕਲਾ ਸਕੂਲ ਬੰਦ ਰਹੇਗਾ।

ਇਹ ਵੀ ਦੇਖੋ–

The post ਜ਼ਿਲ੍ਹੇ ਦੇ ਇਸ ਸਰਕਾਰੀ ਸਕੂਲ ‘ਚ ਬਣੀ ਕੋਰੋਨਾ ਚੇਨ, ਹੁਣ ਪੀੜਤ ਅਧਿਆਪਕ ਦੀ ਪਤਨੀ ਅਤੇ ਧੀ ਦੀ ਰਿਪੋਰਟ ਵੀ ਮਿਲੀ ਪਾਜ਼ੀਟਿਵ appeared first on Daily Post Punjabi.