School van overturns Archives - Daily Post Punjabi

ਜਲਾਲਾਬਾਦ ‘ਚ ਖੇਤਾਂ ‘ਚ ਪਲਟੀ ਸਕੂਲ ਵੈਨ, 13 ਬੱਚੇ ਸਨ ਸਵਾਰ, ਸਾਰਿਆਂ ਦੀ ਵਾਲ-ਵਾਲ ਬਚੀ ਜਾਨ
ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾਂਦੀ ਲਿੰਕ ਸੜਕ ‘ਤੇ ਅੱਜ ਤੜਕਸਾਰ ਬੱਚਿਆਂ ਨਾਲ ਭਰੀ ਇੱਕ ਸਕੂਲੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਵੈਨ ਵਿੱਚ 13 ਬੱਚੇ ਸਵਾਰ ਸਨ। ਮੌਕੇ ‘ਤੇ ਲੋਕਾਂ ਨੇ ਡਰਾਈਵਰ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਜੇਸੀਬੀ ਦੀ ਮਦਦ ਨਾਲ ਵੈਨ ਵੀ ਖੇਤਾਂ ਵਿੱਚੋਂ ਬਾਹਰ ਕੱਢੀ ਗਈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾਂਦੀ ਲਿੰਕ ਸੜਕ ‘ਤੇ ਕਿਸੇ ਵਾਹਨ ਨੂੰ ਸਾਈਡ ਦੇ ਰਿਹਾ ਸੀ। ਪਰ ਸੜਕ ਦੇ ਕਿਨਾਰੇ ਬਰਮਾ ਨਾ ਹੋਣ ਦੇ ਚਲਦਿਆਂ ਵੈਨ ਖੇਤਾਂ ਵਿੱਚ ਪਲਟ ਗਈ। ਗਨੀਮਤ ਰਹੀ ਕਿ ਕਿਸੇ ਦੇ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ। ਵੈਨ ਦੇ ਡਰਾਈਵਰ ਦੀ ਬਾਂਹ ਵੈਨ ਦੇ ਹੇਠਾਂ ਆ ਗਈ ਜਿਸ ਨੂੰ ਮੌਕੇ ‘ਤੇ ਪਿੰਡ ਵਾਸੀਆਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਵੈਨ ਵਿੱਚੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ : ਮੀਰਾਬਾਈ ਚਾਨੂੰ ਨੇ ਰਚਿਆ ਇਤਿਹਾਸ, ਗਲਾਸਗੋ ਕਾਮਨਵੈਲਥ ਗੇਮਸ ‘ਚ ਭਾਰਤ ਨੂੰ ਦਿਵਾਇਆ ਪਹਿਲਾ ਗੋਲਡ

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ ਕਿਸਾਨਾਂ ਨੇ ਸੜਕਾਂ ਦੇ ਨਾਲ ਲੱਗਦੀਆਂ ਬਰਮਾਂ ਖਤਮ ਕਰ ਦਿੱਤੀਆਂ। ਜਿਸ ਕਾਰਨ ਅਕਸਰ ਹੀ ਸਾਈਡ ਦੇਣ ਲੱਗਿਆਂ ਹਾਦਸੇ ਵਾਪਰ ਜਾਂਦੇ ਨੇ। ਇਹ ਲਿੰਕ ਰੋਡ ਤਕਰੀਬਨ 22 ਫੁੱਟ ਕਾਗਜਾਂ ਦੇ ਵਿੱਚ ਚੌੜੀ ਹੈ ਲੇਕਿਨ ਹਕੀਕਤ ਦੇ ਵਿੱਚ ਇਹ ਸਿਰਫ 11 ਫੁੱਟ ਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਸੜਕਾਂ ਦੇ ਕਿਨਾਰੇ ਬਰਮਾ ਬਣਾਈਆਂ ਜਾਣ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਲਾਲਾਬਾਦ ‘ਚ ਖੇਤਾਂ ‘ਚ ਪਲਟੀ ਸਕੂਲ ਵੈਨ, 13 ਬੱਚੇ ਸਨ ਸਵਾਰ, ਸਾਰਿਆਂ ਦੀ ਵਾਲ-ਵਾਲ ਬਚੀ ਜਾਨ appeared first on Daily Post Punjabi.