School van ran over a child Archives - Daily Post Punjabi

ਮਾਛੀਵਾੜਾ ਸਾਹਿਬ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁ.ਚਲਿਆ, ਮਾਂ ਦੇ ਸਾਹਮਣੇ ਬੱਚੇ ਦੀ ਹੋਈ ਮੌ.ਤ
ਖੰਨਾ ਦੇ ਸਮਰਾਲਾ ਥਾਣਾ ਅਧੀਨ ਪੈਂਦੇ ਪਿੰਡ ਪਵਾਤ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ ਮਾਂ ਦੀਆਂ ਅੱਖਾਂ ਸਾਹਮਣੇ ਬੱਚੇ ਦੀ ਤੜਫ-ਤੜਫ ਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੈਨ ਚਾਲਕ ਅਤੇ ਅਟੈਂਡੈਂਟ ਦੋਵਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਵੈਨ ਨੂੰ ਜ਼ਬਤ ਕਰ ਲਿਆ। ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਵਾਤ ਦੀ ਇੱਕ ਔਰਤ ਨਰਸਰੀ ਵਿੱਚ ਪੜ੍ਹਦੇ ਆਪਣੇ ਵੱਡੇ ਬੱਚੇ ਨੂੰ ਸਕੂਲ ਵੈਨ ਵਿੱਚੋਂ ਲੈਣ ਲਈ ਘਰੋਂ ਨਿਕਲੀ ਸੀ। ਔਰਤ ਨਾਲ ਉਸ ਦਾ ਡੇਢ ਸਾਲ ਦਾ ਛੋਟਾ ਬੱਚਾ ਸੀ। ਜਦੋਂ ਵੈਨ ਪਹੁੰਚੀ ਤਾਂ ਔਰਤ ਨੇ ਵੱਡੇ ਬੱਚੇ ਨੂੰ ਵੈਨ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਛੋਟਾ ਬੱਚਾ ਮਨਜੋਤ ਵੈਨ ਦੇ ਪਿਛਲੇ ਟਾਇਰ ਕੋਲ ਜਾ ਵੱਜਿਆ। ਜਿਉਂ ਹੀ ਵੱਡਾ ਬੱਚਾ ਵੈਨ ਤੋਂ ਹੇਠਾਂ ਉਤਰਿਆ ਤਾਂ ਡਰਾਈਵਰ ਨੇ ਤੁਰੰਤ ਵੈਨ ਸਟਾਰਟ ਕਰ ਦਿੱਤੀ ਅਤੇ ਪਿਛਲਾ ਟਾਇਰ ਮਨਜੋਤ ਸਿੰਘ ਦੇ ਉਪਰ ਜਾ ਵੱਜਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ: ਸਰਹੱਦ ਪਾਰ ਤੋਂ ਹੋ ਰਹੀ ਹੈ ਨਸ਼ਾ ਤਸਕਰੀ, 18 ਪਾਕਿ ਨਾਗਰਿਕਾਂ ਸਣੇ 32 ਖਿਲਾਫ ਮਾਮਲਾ ਦਰਜ

ਮ੍ਰਿਤਕ ਬੱਚੇ ਦੇ ਚਾਚਾ ਸੰਦੀਪ ਸਿੰਘ ਨੇ ਦੱਸਿਆ ਕਿ ਵੈਨ ਚਾਲਕ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਭਜਾ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਮ੍ਰਿਤਕ ਮਨਜੋਤ ਦਾ ਪਿਤਾ ਦੁਬਈ ‘ਚ ਕੰਮ ‘ਤੇ ਗਿਆ ਹੋਇਆ ਸੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਹ ਸੋਗ ਨਾਲ ਭਰ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਮਾਛੀਵਾੜਾ ਸਾਹਿਬ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁ.ਚਲਿਆ, ਮਾਂ ਦੇ ਸਾਹਮਣੇ ਬੱਚੇ ਦੀ ਹੋਈ ਮੌ.ਤ appeared first on Daily Post Punjabi.