schools notice Archives - Daily Post Punjabi

ਗਰੁੱਪ ‘ਚੋਂ ਵਿਦਿਆਰਥੀਆਂ ਨੂੰ ਬਾਹਰ ਕੱਢਣ ‘ਤੇ DEO ਵੱਲੋਂ 5 ਸਕੂਲਾਂ ‘ਤੇ ਵੱਡੀ ਕਾਰਵਾਈ
students removed group schools notice: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਦੇ ਜਿਹੜੇ ਸਕੂਲਾਂ ‘ਚ ਫੀਸ ਨਾ ਦੇਣ ‘ਤੇ ਵਿਦਿਆਰਥੀਆਂ ਨੂੰ ਗਰੁੱਪ ‘ਚ ਕੱਢਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਪੇਪਰ ਵੀ ਨਹੀਂ ਲਏ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਮਾਪੇ ਲਗਾਤਾਰ ਇਸ ਸਬੰਧੀ ਸ਼ਿਕਾਇਤ ਕਰ ਰਹੇ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਡੀ.ਈ.ਓ ਸਵਰਣਜੀਤ ਕੌਰ ਨੇ 5 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੇਪਰ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ। ਅਜਿਹਾ ਕਰ ਸਕੂਲ ਹਾਈਕੋਰਟ ਦੇ ਆਦੇਸ਼ ਦਾ ਉਲੰਘਣ ਕਰ ਰਹੇ ਹਨ।

students removed group schools notice

ਇਸ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦਿੱਤਾ ਗਿਆ ਹੈ। ਹਾਈਕੋਰਟ ਅਤੇ ਵਿਭਾਗ ਦੇ ਜਾਰੀ ਆਦੇਸ਼ਾਂ ਦਾ ਉਲੰਘਣ ਕਰਨ ‘ਤੇ ਸਕੂਲ ਨੂੰ ਦਿੱਤੀ ਐੱਨ.ਓ.ਸੀ-ਮਾਨਤਾ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾਵੇਗੀ। ਇਸ ਦਾ 2 ਦਿਨਾਂ ‘ਚ ਨਿਪਟਾਰਾ ਕਰ ਕੇ ਜਵਾਬ ਦਫਤਰ ਨੂੰ ਭੇਜਿਆ ਜਾਵੇ। ਇਸ ਸਬੰਧੀ ਐਜੂਕੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

students removed group schools notice

ਡੀ.ਈ.ਓ ਸਵਰਣਜੀਤ ਕੌਰ ਨੇ ਦੱਸਿਆ ਹੈ ਕਿ ਗ੍ਰੀਨਲੈਂਡ ਕਾਨਵੈਂਟ ਚੰਡੀਗੜ੍ਹ ਰੋਡ ਅਤੇ ਦੁਗਰੀ, ਨਨਕਾਣਾ ਸਾਹਿਬ ਸਕੂਲ ਗਿੱਲ ਰੋਡ, ਜੀ.ਆਰ.ਡੀ ਅਕੈਡਮੀ ਹੰਬੜਾ ਰੋਡ, ਬੀ.ਸੀ. ਐੱਮ ਸੈਕਟਰ-32, ਡੀ.ਜੀ.ਐੱਸ.ਜੀ ਪਬਲਿਕ ਸਕੂਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

The post ਗਰੁੱਪ ‘ਚੋਂ ਵਿਦਿਆਰਥੀਆਂ ਨੂੰ ਬਾਹਰ ਕੱਢਣ ‘ਤੇ DEO ਵੱਲੋਂ 5 ਸਕੂਲਾਂ ‘ਤੇ ਵੱਡੀ ਕਾਰਵਾਈ appeared first on Daily Post Punjabi.