Scientist claim Hydroxychloroquine Archives - Daily Post Punjabi

ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਰੋਗੀਆਂ ਦੇ ਇਲਾਜ ‘ਚ ਹਾਈਡ੍ਰਾਕਸੀਕਲੋਰੋਕੀਨ ਦਵਾਈ ਰਹੀ ਨਾਕਾਮ
Scientist claim Hydroxychloroquine: ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਇੱਕ ਉਮੀਦ ਜਾਗੀ ਸੀ ਕਿ ਹਾਈਡ੍ਰਾਕਸੀਕਲੋਰੋਕੀਨ ਰਾਹੀਂ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ, ਪਰ ਵਿਗਿਆਨਕਾਂ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ ਦੌਰਾਨ ਐਂਟੀਬਾਇਓਟਿਕ ਏਜੀਥ੍ਰੋਮਾਇਸਿਨ ਦੇ ਨਾਲ ਤੇ ਇਸ ਦੇ ਬਿਨ੍ਹਾਂ ਹਾਈਡ੍ਰਾਕਸੀਕਲੋਰੋਕੀਨ ਦਵਾਈ ਦੇ ਇਸਤੇਮਾਲ ਨਾਲ ਨਾ ਤਾਂ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਭੇਜਣ ਦਾ ਖਤਰਾ ਘੱਟ ਹੋਇਆ ਤੇ ਨਾ ਹੀ ਜਾਨ ਦੇ ਖਤਰੇ ਵਿੱਚ ਕਮੀ ਆਈ ਹੈ । ਦਰਅਸਲ, ਮੇਡ ਨਾਮਕ ਜਰਨਲ ਵਿੱਚ ਪ੍ਰਕਾਸ਼ਿਤ ਇਹ ਅਧਿਐਨ ਅਮਰੀਕਾ ਵਿੱਚ ਕੋਰੋਨਾ ਮਰੀਜ਼ਾਂ ‘ਤੇ ਹਾਈਡ੍ਰਾਕਸੀਕਲੋਰੋਕੀਨ ਦੇ ਪ੍ਰਭਾਵ ਨਾਲ ਜੁੜੇ ਨਤੀਜਿਆਂ ‘ਤੇ ਅਧਾਰਿਤ ਪਹਿਲਾਂ ਅਧਿਐਨ ਹੈ ।

Scientist claim Hydroxychloroquine

ਖੋਜਾਰਥੀਆਂ ਨੇ ਕਿਹਾ ਹਸਪਤਾਲ ਵਿੱਚ ਭਰਤੀ ਕੋਰੋਨਾ ਵਾਇਰਸ ਦੇ ਮਰੀਜ਼ਾਂ ‘ਤੇ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਕਿ ਹਾਈਡ੍ਰਾਕਸੀਕਲੋਰੋਕੀਨ ਦਵਾਈ, ਐਂਟੀਬਾਇਓਟਿਕ ਏਜੀਥ੍ਰੋਮਾਇਸਿਨ ਦੇ ਨਾਲ ਤੇ ਇਸ ਤੋਂ ਬਿਨ੍ਹਾਂ ਦਿੱਤੇ ਜਾਣ ‘ਤੇ ਨਾ ਤਾਂ ਵੈਂਟੀਲੇਟਰ ਤੇ ਜਾਣ ਤੇ ਨਾ ਹੀ ਮੌਤ ਦੇ ਖਤਰੇ ਵਿੱਚ ਕਮੀ ਆਈ ਹੈ ।

ਇਸ ਖੋਜ ਵਿੱਚ ਅਮਰੀਕਾ ਦੀ ‘ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ ਮੈਡੀਸਨ’ ਦੇ ਵਿਗਿਆਨਕ ਵੀ ਸ਼ਾਮਿਲ ਸਨ । ਵਿਗਿਆਨਕਾਂ ਅਨੁਸਾਰ ਦੇਸ਼ ਭਰ ਦੇ ਵੈਟਰਨਸ ਅਫੇਰਸ ਮੈਡੀਕਲ ਸੈਂਟਰਾਂ ਵਿੱਚ ਭਰਤੀ 807 ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਡਾਟਾ ਲਿਆ ਗਿਆ ਸੀ ।

The post ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਰੋਗੀਆਂ ਦੇ ਇਲਾਜ ‘ਚ ਹਾਈਡ੍ਰਾਕਸੀਕਲੋਰੋਕੀਨ ਦਵਾਈ ਰਹੀ ਨਾਕਾਮ appeared first on Daily Post Punjabi.