Scientist warns on covid 3rd wave Archives - Daily Post Punjabi

ਵਿਗਿਆਨੀਆਂ ਨੇ ਦਿੱਤੀ ਚੇਤਾਵਨੀ- ਦੇਸ਼ ‘ਚ ਟੀਕਾਕਰਨ ਤੇਜ਼ ਨਾ ਕੀਤਾ ਗਿਆ ਤਾਂ 6 ਤੋਂ 8 ਮਹੀਨਿਆਂ ਵਿੱਚ ਦਿਖੇਗੀ ਕੋਰੋਨਾ ਦੀ ਤੀਜੀ ਲਹਿਰ
ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਬੇਸ਼ੱਕ ਕੋਰੋਨਾ ਦੇ ਨਵੇਂ ਮਾਮਲੇ ਘੱਟ ਰਹੇ ਹਨ, ਪਰ ਮੌਤਾਂ ਦੀ ਗਿਣਤੀ ਅਜੇ ਵੀ ਡਰਾਉਣੀ ਹੈ। ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਵਿਗਿਆਨੀਆਂ ਵੱਲੋਂ ਤੀਜੀ ਲਹਿਰ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ।

Scientist warns on covid 3rd wave

ਵਿਗਿਆਨੀਆਂ ਦੇ ਅਨੁਸਾਰ ਕੋਰੋਨਾ ਦੀ ਤੀਸਰੀ ਲਹਿਰ ਹੋਰ ਵੀ ਭਿਆਨਕ ਹੋ ਸਕਦੀ ਹੈ। ਕੋਵਿਡ-19 ਲਾਗ ਸਬੰਧੀ ਅਨੁਮਾਨ ਜਤਾਉਣ ਲਈ ਗਣਿਤ ਦੇ ਮਾਡਲਾਂ ਦੀ ਵਰਤੋਂ ਕਰਨ ਵਾਲੇ ਵਿਗਿਆਨੀ ਐਮ. ਵਿਦਿਆਸਾਗਰ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਨਾ ਕੀਤਾ ਗਿਆ ਅਤੇ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਜੋਖਮ ਹੋਰ ਵੀ ਵੱਧ ਸਕਦਾ ਹੈ ਅਤੇ ਅਗਲੀ ਛੇ ਤੋਂ ਅੱਠ ਮਹੀਨਿਆਂ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਵੀ ਹੋਇਆ ਕੋਰੋਨਾ, ਘਰ ‘ਚ ਹੋਏ ਇਕਾਂਤਵਾਸ

ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਵਿਦਿਆਸਾਗਰ ਨੇ ਕਿਹਾ ਕਿ ਇਸ ਸਮੇਂ ਦੇਸ਼ ਦੇ ਬਹੁਤੇ ਲੋਕਾਂ ਵਿੱਚ ਐਂਟੀਬਾਡੀਜ਼ ਬਣ ਚੁੱਕੀਆਂ ਹਨ। ਇਹੀ ਕਾਰਨ ਹੁਣ ਕੋਰੋਨਾ ਦਾ ਗ੍ਰਾਫ ਹੇਠਾਂ ਜਾਂਦਾ ਵੇਖਿਆ ਜਾ ਰਿਹਾ ਹੈ।

Scientist warns on covid 3rd wave

ਅਜਿਹੀ ਸਥਿਤੀ ਵਿੱਚ ਜੇ ਉਨ੍ਹਾਂ ਨੂੰ ਸਮੇਂ ਸਿਰ ਕੋਰੋਨਾ ਟੀਕਾ ਨਹੀਂ ਦਿੱਤਾ ਜਾਂਦਾ, ਤਾਂ ਐਂਟੀਬਾਡੀਜ਼ ਲੋਕਾਂ ਵਿੱਚ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇੱਕ ਵਾਰ ਫਿਰ ਸੰਕਰਮਣ ਦਾ ਖ਼ਤਰਾ ਵਧਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ: PM ਮੋਦੀ ਨੇ ਕਿਹਾ- ਕੋਰੋਨਾ ਰੂਪ ਬਦਲਣ ‘ਚ ਮਾਹਿਰ, ਸਾਨੂੰ ਵੀ ਬਦਲਣੀ ਪਏਗੀ ਰਣਨੀਤੀ ‘ਤੇ ਪਿੰਡਾਂ…

ਅਜਿਹੀ ਸਥਿਤੀ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਐਂ ਵਾਲੇ ਕੁਝ ਮਹੀਨਿਆਂ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦਗਾਰ ਨਿਯਮਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਛੇ ਤੋਂ ਅੱਠ ਮਹੀਨਿਆਂ ਵਿੱਚ ਤੀਜੀ ਲਹਿਰ ਆਉਣ ਦੀ ਪੂਰੀ ਸੰਭਾਵਨਾ ਹੈ।

ਇਹ ਵੀ ਦੇਖੋ: ਸਿਰਫ 11 ਰੁਪਏ ‘ਚ ਦਿੱਲੀ ਤੱਕ ਜਾਏਗੀ ਐਂਬੂਲੈਂਸ, ਇੰਨਾਂ ਸਰਦਾਰਾਂ ਨੇ ਜਗਾ ਦਿੱਤੀ ਗਰੀਬ-ਲਚਾਰਾਂ ਲਈ ‘‘ਆਖ਼ਰੀ ਉੱਮੀਦ’’

The post ਵਿਗਿਆਨੀਆਂ ਨੇ ਦਿੱਤੀ ਚੇਤਾਵਨੀ- ਦੇਸ਼ ‘ਚ ਟੀਕਾਕਰਨ ਤੇਜ਼ ਨਾ ਕੀਤਾ ਗਿਆ ਤਾਂ 6 ਤੋਂ 8 ਮਹੀਨਿਆਂ ਵਿੱਚ ਦਿਖੇਗੀ ਕੋਰੋਨਾ ਦੀ ਤੀਜੀ ਲਹਿਰ appeared first on Daily Post Punjabi.