scooter Archives - Daily Post Punjabi

ਇੱਕ ਹੀ ਦਿਨ ‘ਚ 6 ਮੋਟਰਸਾਈਕਲ ਅਤੇ 1 ਸਕੂਟਰ ਚੋਰੀ
ludhiana six motorcycles one scooter stolen ਲੁਧਿਆਣਾ, (ਤਰਸੇਮ ਭਾਰਦਵਾਜ)- ਦੋ ਪਹੀਏ ਵਾਹਨ ਦੇ ਮਾਲਕ ਹੋ ਜਾਣ ਸਾਵਧਾਨ ਕਿਉਂਕਿ ਲੁਧਿਆਣਾ ਜ਼ਿਲੇ ‘ਚ ਵੱਖ-ਵੱਖ ਇਲਾਕਿਆਂ ਤੋਂ 6 ਮੋਟਰਸਾਈਕਲ ਅਤੇ ਇੱਕ ਸਕੂਟਰ ਚੋਰੀ ਹੋ ਗਿਆ।ਸੰਬੰਧਿਤ ਇਲਾਕਿਆਂ ਦੀ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲੇ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।ਥਾਣਾ ਮਿਹਰਬਾਨ ਪੁਲਸ ਨੇ ਪਿੰਡ ਮਾਂਗਟ ਨਿਵਾਸੀ ਸੋਹਨ ਕੁਮਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਉਸ ਨੇ ਬਿਆਨ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਉਹ ਰਾਹੋਂ ਰੋਡ ਸਥਿਤ ਗੁਜਰ ਭਵਨ ਦੇ ਕੋਲ ਫੈਕਟਰੀ ਦੇ ਬਾਹਰ ਖੜਾ ਉਸਦਾ ਹੀਰੋ ਹਾਂਡਾ ਮੋਟਰਸਾਈਕਲ ਚੋਰੀ ਹੋ ਗਿਆ।
ਥਾਣਾ ਡਿਵੀਜ਼ਨ ਨੰ.-7 ਦੀ ਪੁਲਸ ਨੇ ਗੁਰੂ ਅਰਜਨ ਦੇਵ ਨਗਰ ਨਿਵਾਸੀ ਦਲਜੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ।ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੀ 9 ਅਗਸਤ ਨੂੰ ਉਸਦੇ ਘਰ ਦੇ ਬਾਹਰ ਖੜਾ ਉਸਦਾ ਹਾਂਡਾ ਡ੍ਰੀਮ ਯੁਵਾ ਮੋਟਰਸਾਈਕਲ ਚੋਰੀ ਹੋ ਗਿਆ।ਸੈਕਟਰ 32 ਨਿਵਾਸੀ ਫਕੀਰ ਚੰਦ ਗੁਪਤਾ ਨੇ ਪੁਲਸ ਨੂੰ ਦੱਸਿਆ ਕਿ ਉਸੇ ਦਿਨ ੳੇੁਸਦੇ ਘਰ ਦੇ ਬਾਹਰ ਖੜਾ ਉਸਦੀ ਐਕਟਿਵਾ ਚੋਰੀ ਹੋ ਗਈ।

ludhiana six motorcycles one scooter stolen

ਥਾਣਾ ਸ਼ਿਮਲਾ ਪੁਰੀ ਪੁਲਸ ਨੇ ਕਵਾਲਿਟੀ ਚੌਕ ਨਿਵਾਸੀ ਸੁਖਜੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ।ਆਪਣੇ ਬਿਆਨ ‘ਚ ਉਸਨੇ ਦੱਸਿਆ ਕਿ ਬੀਤੀ 7 ਅਗਸਤ ਨੂੰ ਗਿੱਲ ਨਹਿਰ ਦੇ ਕੋਲ ਚੰਦ ਮਾਰਕੀਟ ‘ਚ ਉਸਦੀ ਦੁਕਾਨ ਦੇ ਬਾਹਰ ਖੜ੍ਹਾ ਉਸਦਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ।ਥਾਣਾ ਲਾਡੋਵਾਲ ਪੁਲਸ ਨੇ ਸਿਧਵਾਂ ਬੇਟ ਦੇ ਪਿੰਡ ਭੂੰਦੜੀ ਵਾਸੀ ਸੁਖਜੀਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ।ਬਿਆਨ ‘ਚ ਉਸਨੇ ਦੱਸਿਆ ਕਿ 10 ਅਗਸਤ ਨੂੰ ਹੰਬੜਾ ਦੇ ਪ੍ਰੀਤ ਨਰਸਿੰਗ ਹੋਮ ਦੇ ਬਾਹਰ ਖੜਾ ਉਸਦਾ ਮੋਟਰਸਾਈਕਲ ਚੋਰੀ ਹੋ ਗਿਆ।
ਡਿਵੀਜ਼ਨ ਨੰ.-5 ਦੀ ਪੁਲਸ ਨੇ ਕਿਹਾ ਕਿ ਮਹਾ ਸਿੰਘ ਨਗਰ ਨਿਵਾਸੀ ਦੀਪਕ ਧਵਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ।ਬਿਆਨਾਂ ‘ਚ ਉਸਨੇ ਦੱਸਿਆ ਕਿ 12 ਅਗਸਤ ਨੂੰ ਅੰਸਲ ਪਲਾਜਾ ਦੇ ਬਾਹਰ ਖੜ੍ਹਾ ਉਸਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ।ਜਮਾਲਪੁਰ ਪੁਲਸ ਨੇ ਭਾਮੀਆਂ ਕਲਾਂ ਦੇ ਸ਼ਾਂਤੀ ਵਿਹਾਰ ਨਿਵਾਸੀ ਡੋਨਸ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਦੇ ਸਾਹਮਣੇ ਖੜ੍ਹਾ ਉਸਦਾ ਪਲੈਟਿਨਾ ਮੋਟਰਸਾਈਕਲ ਚੋਰੀ ਹੋ ਗਿਆ।ਉਕਤ ਥਾਣਿਆਂ ਦੀ ਪੁਲਸ ਨੇ ਸ਼ਿਕਾਇਤਾਂ ਦੇ ਆਧਾਰ ‘ਤੇ ਮਾਮਲੇ ਦਰਜ ਕੀਤੇ ਹਨ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।

The post ਇੱਕ ਹੀ ਦਿਨ ‘ਚ 6 ਮੋਟਰਸਾਈਕਲ ਅਤੇ 1 ਸਕੂਟਰ ਚੋਰੀ appeared first on Daily Post Punjabi.

ਸਕੂਟਰੀ ਦੀ ਡਿੱਗੀ ਚੋਂ ਲੁੱਟੀ 1ਲੱਖ ਰੁਪਏ ਦੀ ਨਕਦੀ
ludhiana one lakh stolen  scooter diggy :   ਜ਼ਿਲਾ ਲੁਧਿਆਣਾ ‘ਚ ਚੋਰੀ ਅਤੇ ਲੁੱਟਾਂ ਖੋਹਾਂ ਵਰਗੇ ਮਾਮਲੇ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ।ਦੱਸਣਯੋਗ ਹੈ ਕਿ ਬਹਾਦਰਕੇ ਰੋਡ ਸਥਿਤ ਮੰਡੀ ‘ਚ ਦਿਨ ਦਿਹਾੜੇ ਇੱਕ ਫਲ ਵੇਚਣ ਵਾਲੇ ਦੀ ਸਕੂਟਰੀ ‘ਚੋਂ 1ਲੱਖ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ।

ludhiana one lakh stolen in scooter diggy

ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਇੰਜ਼ਾਮ ਦੇ ਕੇ ਸਕੂਟਰ ਦੀ ਡਿੱਗੀ ਨੂੰ ਉਸੇ ਤਰ੍ਹਾਂ ਲਾਕ ਲਗਾ ਦਿੱਤਾ ਗਿਆ।ਪੀੜਤ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੰਦਿਆਂ ਦੱਸਿਆ ਕਿ ਦਰੇਸੀ ਰੋਡ ‘ਤੇ ਉਸਦੀ ਫਲਾਂ ਦੀ ਦੁਕਾਨ ਹੈ।ਬੀਤੇ ਦਿਨ ਸਵੇਰੇ ਆੜਤੀਆਂ ਦਾ ਲੈਣ ਦੇਣ ਕਰਨ ਲਈ ਉਹ ਇੱਕ ਲੱਖ ਰੁ. ਲੈ ਕੇ ਆਇਆ ਸੀ ਜੋ ਉਸ ਨੇ ਸਕੂਟਰ ਦੀ ਡਿੱਗੀ ‘ਚ ਰੱਖਿਆ ਸੀ।ਉਹ ਮੰਡੀ ‘ਚ ਸਕੂਟਰ ਖੜ੍ਹਾ ਕਰਕੇ ਖਰੀਦਦਾਰੀ ਕਰਨ ਚਲਾ ਗਿਆ।ਇਸ ਘੰਟੇ ਪਿੱਛੋਂ ਪਰਤਣ ‘ਤੇ ਉਸ ਨੂੰ ਪਤਾ ਲੱਗਾ ਕਿ ਉਸਦੀ ਡਿੱਗੀ ‘ਚੋਂ ਪੈਸੇ ਗਾਇਬ ਸਨ। ਉਸ ਨੇ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ।ਥਾਣਾ ਬਸਤੀ ਜੋਧੇਵਾਲ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।

The post ਸਕੂਟਰੀ ਦੀ ਡਿੱਗੀ ਚੋਂ ਲੁੱਟੀ 1ਲੱਖ ਰੁਪਏ ਦੀ ਨਕਦੀ appeared first on Daily Post Punjabi.

ਜਲਦ ਲਾਂਚ ਹੋਵੇਗਾ ਭਾਰਤ ਦਾ ਪਹਿਲਾ ‘ਸੋਸ਼ਲ ਡਿਸਟੈਂਸਿੰਗ’ ਸਕੂਟਰ
Gemopai Miso: ਇਲੈਕਟ੍ਰਿਕ ਵਾਹਨ ਨਿਰਮਾਤਾ ਜੈਮੋਪਾਈ ਨੇ ਵੀ ਕਿਹਾ ਕਿ ਮਿਸ਼ੋ ਭਾਰਤ ਦਾ ਪਹਿਲਾ ‘ਸਮਾਜਕ ਦੂਰੀ’ ਮਿਨੀ ਸਕੂਟਰ ਹੋਵੇਗਾ। ਇਹ ਮਿੰਨੀ ਸਕੂਟਰ ਮਹਾਮਾਰੀ ਦੀ ਲਾਗ ਦੇ ਇਸ ਪੜਾਅ ਵਿੱਚ ਵਿਅਕਤੀਗਤ ਵਰਤੋਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ. ਸ਼ਹਿਰ ਦੇ ਅੰਦਰ ਕਿਤੇ ਵੀ ਜਾਣਾ ਬਹੁਤ ਸੌਖਾ ਹੋਵੇਗਾ। ਜੈਮੋਪਾਈ Miso (Gemopai Miso) ਇਲੈਕਟ੍ਰਿਕ ਸਕੂਟਰ ਦੋ ਰੂਪਾਂ ਵਿੱਚ ਉਪਲਬਧ ਹੋਵੇਗਾ। ਜਿਵੇਂ ਕਿ ਟੀਜ਼ਰ ਵਿੱਚ ਵੇਖਿਆ ਗਿਆ ਹੈ, ਜੈਮੋਪਾਈ ਮਿਸ਼ੋ ਇੱਕ ਸਿੰਗਲ ਸੀਟ ਦੇ ਨਾਲ ਇੱਕ ਮਿੰਨੀ ਸਕੂਟਰ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ. ਇਸ ਇਲੈਕਟ੍ਰਿਕ ਸਕੂਟਰ ਦੇ ਨਾਲ ਇਕ ਕੈਰੀਅਰ ਵੀ ਦਿੱਤਾ ਗਿਆ ਹੈ, ਜਿਸ ਨੂੰ ਵਿਕਲਪ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਬਿਨ੍ਹਾ ਕੈਰੀਅਰ ਦੇ ਸਕੂਟਰਾਂ ਦੀ ਵਰਤੋਂ ਰੋਜ਼ਾਨਾ ਯਾਤਰਾ ਲਈ ਕੀਤੀ ਜਾ ਸਕਦੀ ਹੈ।

The post ਜਲਦ ਲਾਂਚ ਹੋਵੇਗਾ ਭਾਰਤ ਦਾ ਪਹਿਲਾ ‘ਸੋਸ਼ਲ ਡਿਸਟੈਂਸਿੰਗ’ ਸਕੂਟਰ appeared first on Daily Post Punjabi.