Screw stuck in stomach Archives - Daily Post Punjabi

ਦੰਦਾਂ ਦਾ ਚੈਕਅੱਪ ਕਰਵਾਉਣ ਗਏ ਵਿਅਕਤੀ ਦੇ ਢਿੱਡ ‘ਚ ਫਸਿਆ ਪੇਚ, ਇੰਝ ਲੱਗਿਆ ਪਤਾ
ਪੰਜਾਬ ਦੇ ਜਲੰਧਰ ‘ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਹੀਦ ਊਧਮ ਸਿੰਘ ਨਗਰ ਸਿੱਕਾ ਚੌਕ ਨੇੜੇ ਸਥਿਤ ਅਗਰਵਾਲ ਡੈਂਟਲ ਕਲੀਨਿਕ ਦੇ ਡਾਕਟਰ ‘ਤੇ ਇਕ ਮਰੀਜ਼ ਵੱਲੋਂ ਅਣਗਹਿਲੀ ਦਾ ਦੋਸ਼ ਲਗਾਇਆ ਗਿਆ ਹੈ। ਮਰੀਜ਼ ਅਨੁਸਾਰ ਉਹ ਇੱਥੇ ਆਪਣੇ ਦੰਦਾਂ ਦਾ ਇਲਾਜ਼ ਕਰਵਾਉਣ ਆਇਆ ਸੀ। ਇਸ ਦੌਰਾਨ ਡਾਕਟਰ ਵੱਲੋਂ ਡਰਿੱਲ ਦਾ ਇਕ ਪੇਚ ਉਸ ਦੇ ਢਿੱਡ ਵਿਚ ਚਲਾ ਗਿਆ। ਇਸ ਦਾ ਉਸ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਦੇ ਢਿੱਡ ‘ਚ ਦਰਦ ਹੋਣਾ ਸ਼ੁਰੂ ਹੋਇਆ।

ਮਖਦੂਮਪੁਰਾ ਦੇ ਰਹਿਣ ਵਾਲੇ ਸ਼ਿਵ ਸ਼ਰਮਾ ਨੇ ਡਾਕਟਰ ਅਗਰਵਾਲ ‘ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਦੰਦਾਂ ਦਾ ਇਲਾਜ ਕਰਵਾਉਣ ਤੋਂ ਕੁਝ ਸਮਾਂ ਬਾਅਦ ਉਸ ਦੇ ਪੇਟ ‘ਚ ਦਰਦ ਹੋਣ ਲੱਗਾ। ਜਦੋਂ ਉਸ ਨੇ ਵਾਪਸ ਆ ਕੇ ਕਲੀਨਿਕ ਦੇ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਦਵਾਈ ਦੇ ਕੇ ਉਸ ਨੂੰ ਵਾਪਸ ਭੇਜ ਦਿੱਤਾ, ਪਰ ਦਰਦ ਦਿਨੋਂ-ਦਿਨ ਵਧਦਾ ਗਿਆ। ਜਦੋਂ ਦਰਦ ਘੱਟ ਨਾ ਹੋਇਆ ਤਾਂ ਉਸ ਨੇ 10 ਦਿਨਾਂ ਬਾਅਦ ਉਲਟੀ ਕਰ ਦਿੱਤੀ, ਜਿਸ ਵਿਚ ਡਰਿੱਲ ਦਾ ਪੇਚ ਨਿਕਲ ਗਿਆ।

ਇਹ ਵੀ ਪੜ੍ਹੋ : ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ ‘ਚ ਐਮਰਜੈਂਸੀ ਲੈਂਡਿੰਗ, 300 ਯਾਤਰੀ ਸਨ ਸਵਾਰ

ਪੀੜਤ ਸ਼ਿਵ ਸ਼ਰਮਾ ਨੇ ਦੱਸਿਆ ਕਿ ਇਹ ਉਹੀ ਪੇਚ ਹੈ ਜਿਸ ਦੀ ਵਰਤੋਂ ਡਾਕਟਰ ਨੇ ਦੰਦਾਂ ਦੇ ਇਲਾਜ ਦੌਰਾਨ ਕੀਤੀ ਸੀ। ਜਦੋਂ ਮਾਮਲਾ ਵਿਗੜਨ ਲੱਗਾ ਤਾਂ ਸ਼ਿਵ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕ ਕਲੀਨਿਕ ਪਹੁੰਚ ਗਏ। ਇਸ ਦੌਰਾਨ ਥਾਣਾ 4 ਦੇ SHO ਮੁਕੇਸ਼ ਕੁਮਾਰ ਵੀ ਪਹੁੰਚੇ। ਪਹਿਲਾਂ ਤਾਂ ਡਾਕਟਰ ਨੂੰ ਉਸ ਦੀ ਲਾਪਰਵਾਹੀ ਲਈ ਕਾਰਵਾਈ ਕਰਨ ਦੀ ਧਮਕੀ ਦਿੱਤੀ ਗਈ ਸੀ। ਪਰ ਬਾਅਦ ਵਿੱਚ ਲਿਖਤੀ ਰੂਪ ਵਿੱਚ SHO ਮੁਕੇਸ਼ ਦੇ ਸਾਹਮਣੇ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਦੰਦਾਂ ਦਾ ਚੈਕਅੱਪ ਕਰਵਾਉਣ ਗਏ ਵਿਅਕਤੀ ਦੇ ਢਿੱਡ ‘ਚ ਫਸਿਆ ਪੇਚ, ਇੰਝ ਲੱਗਿਆ ਪਤਾ appeared first on Daily Post Punjabi.