seats Archives - Daily Post Punjabi

Manipur bypolls: 4 ਵਿਧਾਨ ਸਭਾ ਸੀਟਾਂ ‘ਤੇ ਜਾਰੀ ਹੈ ਵੋਟਿੰਗ….
voting underway four assembly seats manipur : ਕੋਰੋਨਾ ਵਾਇਰਸ ਦੌਰਾਨ ਪੂਰੀ ਸਾਵਧਾਨੀ ਨਾਲ ਮਣੀਪੁਰ ਦੀਆਂ ਚਾਰ ਵਿਧਾਨ ਸਭਾ ਖੇਤਰ ‘ਚ ਸ਼ਨੀਵਾਰ ਨੂੰ ਵੋਟਿੰਗ ਜਾਰੀ ਹੈ।ਸੂਬਾ ਵਿਧਾਨ ਸਭਾ ਤੋਂ ਚਾਰ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਦੇਣ ਤੋਂ ਬਾਅਦ ਥਾਓਬਲ ਜ਼ਿਲੇ ਦੇ ਲਿਲੋਂਗ ਅਤੇ ਵਾਂਗਜਿੰਗ-ਟੇਂਥਾ ਅਤੇ ਪੱਛਮੀ ਇੰਫਾਲ ਦੇ ਕਾਂਗਪੋਕਪੀ ‘ਚ ਸਾਇਤੂ ਪੱਛਮੀ ਬੰਗਾਲ ਦੇ ਵਾਂਗੋਈ ‘ਚ ਉਪਚੋਣਾਂ ਕਰਵਾਈਆਂ ਜਾ ਰਹੀਆਂ ਹਨ।ਇਨ੍ਹਾਂ ਵਿਧਾਇਕਾਂ ਨੇ ਅਸਤੀਫੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਿਆ।1.35 ਲੱਖ ਤੋਂ ਵੱਧ ਵੋਟਰ 11 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।ਇਨ੍ਹਾਂ ਉਮੀਦਵਾਰਾਂ ‘ਚ ਚਾਰ ਕਾਂਗਰਸ ਦੇ ਤਿੰਨ ਭਾਜਪਾ,

voting underway four assembly seats manipur

3 ਆਜ਼ਾਦ ਅਤੇ ਇੱਕ ਨੈਸ਼ਨਲ ਪੀਪਲਸ ਪਾਰਟੀ ਦੇ ਹਨ।ਸੱਤਾਧਾਰੀ ਬੀਜੇਪੀ ਵਲੋਂ ਲਿਲੋਂਗ ਵਿਧਾਨ ਸਭਾ ਸੀਟ ‘ਤੇ ਆਜ਼ਾਦ ਉਮੀਦਵਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।ਚੋਣ ਕਮਿਸ਼ਨ ਦੀ ਮੰਨੀਏ ਤਾਂ ਅੱਜ ਸਵੇਰੇ 9 ਵਜੇ ਤੱਕ ਸੂਬੇ ਦੀਆਂ ਚਾਰ ਸੀਟਾਂ 19.14 ਫੀਸਦੀ ਵੋਟਾਂ ਪਈਆਂ।ਸਖਤ ਸੁਰੱਖਿਆ ਵਿਵਸਥਾ ਅਤੇ ਕੋਵਿਡ-19 ਸਬੰਧੀ ਪ੍ਰੋਟੋਕਾਲ ਦੇ ਸਖਤੀ ਨਾਲ ਪਾਲਨ ਦੇ ਨਾਲ ਇੱਥੇ ਵੋਟਿੰਗ ਜਾਰੀ ਹੈ।ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਚਾਰ ਸੀਟਾਂ ‘ਤੇ 11 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ 1.35 ਲੱਖ ਤੋਂ ਜਿਆਦਾ ਵੋਟਰਾਂ 203 ਪੋਲਿੰਗ ਬੂਥਾਂ ‘ਤੇ ਵੋਟਿੰਗ ਕਰ ਰਹੇ ਹਨ।ਕਾਂਗਰਸ ਨੇ ਸੂਬਾ ਦੇ ਸਾਰੀਆਂ ਚਾਰ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਹੈ।ਅਧਿਕਾਰੀਆਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਪੋਲਿੰਗ ਬੂਥਾਂ ‘ਤੇ ਸੁਰੱਖਿਆ ਦੇ ਵਿਆਪਕ ਇੰਤਜਾਮ ਕੀਤੇ ਗਏ ਹਨ।

The post Manipur bypolls: 4 ਵਿਧਾਨ ਸਭਾ ਸੀਟਾਂ ‘ਤੇ ਜਾਰੀ ਹੈ ਵੋਟਿੰਗ…. appeared first on Daily Post Punjabi.

PAU ‘ਚ ਅੰਡਰ ਗ੍ਰੈਜੂਏਟ ਕੋਰਸਾਂ ਲਈ ਦੂਜੇ ਰਾਊਂਡ ‘ਚ ਹੋਈ ਕਾਊਂਸਲਿੰਗ, ਜਾਣੋ ਸੀਟਾਂ ਦਾ ਵੇਰਵਾ
PAU Second Counseling seats: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਅੰਡਰ ਗ੍ਰੈਜੂਏਟ ਕੋਰਸਾਂ ਦੇ ਲਈ ਦੂਜੇ ਰਾਊਂਡ ਦੀ ਕਾਊਂਸਲਿੰਗ ਦਾ ਆਯੋਜਨ ਸੋਮਵਾਰ ਨੂੰ ਕੀਤਾ ਗਿਆ। ਦੂਜੇ ਰਾਊਂਡ ‘ਚ ਬੀ.ਐੱਸ.ਸੀ ਐਗਰੀਕਲਚਰ ਦੀ ਜਨਰਲ ਕੈਟਾਗਿਰੀ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ। ਇਸ ‘ਚ ਪੀ.ਏ.ਯੂ ਕੈਂਪਸ ਅਤੇ ਆਊਟ ਕੈਂਪਸ ਦੀਆਂ 2 ਹੀ ਸੀਟਾਂ ਬਾਕੀਆਂ ਬਚੀਆਂ ਹਨ। ਬੀ.ਐੱਸ.ਸੀ ਹਾਰਟੀਕਲਚਰ ‘ਚ ਜਨਰਲ ਦੀਆਂ 4 ਸੀਟਾਂ ਬਾਕੀ ਹਨ। ਬੀਟੈੱਕ ਬਾਇਓਟੈਕਨਾਲੋਜੀ ‘ਚ 35 ਸੀਟਾਂ ਖਾਲੀ ਹਨ। ਬੀਟੈੱਕ ਫੂਡ ਟਕਨਾਲੌਜੀ ‘ਚ 31 ਸੀਟਾਂ ਬਾਕੀ ਹਨ। ਬੀ.ਐੱਸ.ਸੀ ਨਿਊਟ੍ਰੀਸ਼ਨ ਦੇ ਲਈ 33 ਅਤੇ ਬੀ.ਐੱਸ.ਸੀ ਕਮਿਊਨਿਟੀ ਸਾਇੰਸ ਲਈ 39 ਸੀਟਾਂ ਬਾਕੀ ਹਨ।

PAU Second Counseling seats

ਦੂਜੀ ਕਾਊਂਸਲਿੰਗ ‘ਚ ਬੀ.ਐੱਸ.ਸੀ ਐਗਰੀਕਲਚਰ ਦੀਆਂ 36, ਬੀ.ਐੱਸ.ਸੀ ਹਾਰਟੀਕਲਚਰ ਦੀਆਂ 25, ਬੀਟੈੱਕ ਬਾਇਓਟੈਕਨਾਲੌਜੀ 16 ਸੀਟਾਂ ਅਤੇ ਬੀ.ਐੱਸ.ਸੀ ਕਮਿਊਨਿਟੀ ਸਾਇੰਸ ਦੀਆਂ 11 ਸੀਟਾਂ ‘ਤੇ ਐਡਮਿਸ਼ਨ ਹੋਈ ਹੈ। ਇੰਟੀਗ੍ਰੇਟਿਡ ਐੱਮ.ਐੱਸ.ਸੀ ਆਨਰਜ਼ ਕੋਰਸ ਦੇ ਲਈ ਬਾਟਨੀ ਦੀਆਂ 7, ਬਾਇਓਕੈਮਿਸਟਰੀ ਦੀਆਂ 17, ਕੈਮਿਸਟਰੀ ਦੀਆਂ 12, ਮਾਈਕ੍ਰੋਬਾਇਓਲੌਜੀ ਦੀਆਂ 13 ਸੀਟਾਂ ਖਾਲੀ ਹਨ। ਖੇਤੀਬਾੜੀ ਕਾਲਜ ਦੇ ਡੀਨ ਡਾ.ਕਿਰਨਜੀਤ ਸਿੰਘ ਥਿੰਦ ਨੇ ਦੱਸਿਆ ਹੈ ਕਿ ਹੋਰ ਕੋਰਸਾਂ ਦੀਆਂ ਬਾਕੀ ਰਹਿੰਦੀਆਂ ਸੀਟਾਂ ਲਈ ਕਾਊਂਸਲਿੰਗ ਅੱਜ ਭਾਵ ਮੰਗਲਵਾਰ ਨੂੰ ਕੀਤੀ ਜਾਵੇਗੀ।

The post PAU ‘ਚ ਅੰਡਰ ਗ੍ਰੈਜੂਏਟ ਕੋਰਸਾਂ ਲਈ ਦੂਜੇ ਰਾਊਂਡ ‘ਚ ਹੋਈ ਕਾਊਂਸਲਿੰਗ, ਜਾਣੋ ਸੀਟਾਂ ਦਾ ਵੇਰਵਾ appeared first on Daily Post Punjabi.