second marriage Archives - Daily Post Punjabi

ਦੀਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਹੋੲਆ ਵਿਆਹ,ਤਸਵੀਰਾਂ ਖਿੱਚਣ ਵਾਲੇ ਪੱਤਰਕਾਰਾਂ ਨੂੰ ਅਦਾਕਾਰਾ ਨੇ ਖੁਦ ਵੰਡੀ ਮਠਿਆਈ
dia mirza vaibhav rekhi got married:ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਵਿਆਹ ਹੋ ਗਿਆ ਹੈ । ਵਿਆਹ ਦੀਆਂ ਰਸਮਾਂ ਦਿਆ ਮਿਰਜ਼ਾ ਦੇ ਬਾਂਦਰਾ ਸਥਿਤ ਘਰ ਵਿੱਚ ਨਿਭਾਈਆਂ ਗਈਆਂ । ਦਿਆ ਦੇ ਵਿਆਹ ਵਿੱਚ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਪਹੁੰਚੇ ।ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਖੁਬ ਵਾਇਰਲ ਹੋ ਰਹੀਆਂ ਹਨ । ਲਾਲ ਜੋੜੇ ‘ਚ ਸਜੀ ਦਿਆ ਮਿਰਜ਼ਾ ਕਾਫ਼ੀ ਖੂਬਸੂਰਤ ਤੇ ਖੁਸ਼ ਦਿਖ ਰਹੀ ਸੀ। ਵਿਆਹ ਹੋਣ ਤੋਂ ਬਾਅਦ ਦਿਆ ਨੇ ਪਤੀ ਵੈਭਵ ਨਾਲ ਬਾਹਰ ਆ ਕੇ ਫੋਟੋਗ੍ਰਾਫਰਜ਼ ਨੂੰ ਪੋਜ਼ ਦਿੱਤੇ।ਦਿਆ ਨੇ ਖੁਦ ਪੱਤਰਕਾਰਾਂ ਨੂੰ ਮਠਿਆਈ ਵੰਡੀ।

ਵਿਆਹ ‘ਚ ਅਦਿਤੀ ਹੈਦਰੀ, ਜੈਕੀ ਭਗਨਾਨੀ, ਕੁਣਾਲ ਦੇਸ਼ਮੁਖ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਦੀਆ ਨੇ ਆਪਣੀ ਵਿਆਹ ਦਾ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਸੀ ਪਰ ਸ਼ਨੀਵਾਰ ਨੂੰ ਖ਼ਬਰ ਆਈ ਸੀ ਕਿ ਇਹ ਵੈਭਵ ਰੇਖੀ ਨਾਲ ਵਿਆਹ ਕਰ ਰਹੀ ਹੈ।ਦਿਆ ਮਿਰਜ਼ਾ ਫਿਰ ਤੋਂ ਵਿਆਹ ਦੇ ਬੰਧਨ ’ਚ ਬੱਝਣ ਗਈ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਦੀਆ ਮਿਰਜ਼ਾ 15 ਫਰਵਰੀ ਨੂੰ ਵੱਡੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕੀਤਾ  ਦੀਆ  ਦੇ ਵਿਆਹ ਵਿੱਚ ਉਸ ਦੇ ਖ਼ਾਸ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਏ  ।

ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਗਿਆ। ਵਿਆਹ ਨੂੰ ਲੈ ਕੇ ਪਰਿਵਾਰ ਕਾਫੀ ਖੁਸ਼ ਹੈ ਅਤੇ ਤਿਆਰੀਆਂ ਚੱਲ ਰਹੀਆਂ ਸਨ । ਖ਼ਬਰਾਂ ਦੀ ਮੰਨੀਏ ਤਾਂ ਦੀਆ ਮਿਰਜ਼ਾ ਅਤੇ ਵੈਭਵ ਰੇਖੀ ਦੋਵੇਂ ਲਾਕਡਾਊਨ ਦੌਰਾਨ ਹੀ ਇਕ-ਦੂਸਰੇ ਦੇ ਕਰੀਬ ਆਏ ਸਨ । ਦੋਵਾਂ ਨੇ ਲਾਕਡਾਊਨ ’ਚ ਇਕੱਠੇ ਚੰਗਾ ਸਮਾਂ ਬਿਤਾਇਆ ਅਤੇ ਇਕ-ਦੂਸਰੇ ਨੂੰ ਸਮਝਿਆ । ਉਥੇ ਹੀ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਾਮ ਦੇਣ ਲਈ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ।ਵੈਭਵ ਦੀ ਗੱਲ ਕਰੀਏ ਤਾਂ ਉਹ ਮੁੰਬਈ ਦੇ ਬਿਜ਼ਨਸਮੈਨ ਅਤੇ ਇਨਵੈਸਟਰ ਹਨ। ਉਥੇ ਹੀ ਫਿਲਮੀ ਸਿਤਾਰਿਆਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੈਭਵ ਰੇਖੀ ਤੋਂ ਪਹਿਲਾਂ ਦਿਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕੀਤਾ ਸੀ। ਪਰ 11 ਸਾਲ ਬਾਅਦ ਦੋਵਾਂ ਨੇ ਇਕ-ਦੂਸਰੇ ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਇਸਦਾ ਐਲਾਨ ਦਿਆ ਨੇ 2019 ’ਚ ਸੋਸ਼ਲ ਮੀਡੀਆ ’ਤੇ ਕੀਤਾ।

The post ਦੀਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਹੋੲਆ ਵਿਆਹ,ਤਸਵੀਰਾਂ ਖਿੱਚਣ ਵਾਲੇ ਪੱਤਰਕਾਰਾਂ ਨੂੰ ਅਦਾਕਾਰਾ ਨੇ ਖੁਦ ਵੰਡੀ ਮਠਿਆਈ appeared first on Daily Post Punjabi.

ਕੀ ਪ੍ਰਭੂਦੇਵਾ ਨੇ ਕਰਵਾ ਲਿਆ ਦੂਜਾ ਵਿਆਹ? ਹਾਲ ਹੀ ਵਿੱਚ ਭਤੀਜੀ ਦੇ ਨਾਲ ਜੁੜਿਆ ਸੀ ਨਾਮ
prabhu deva second marriage:ਕੁਝ ਸਮੇਂ ਪਹਿਲਾਂ ਇਸ ਫਿਜ਼ੀਓਥੈਰੇਪਿਸਟ ਨਾਲ ਪਿੱਠ ਦੇ ਦਰਦ ਦੇ ਇਲਾਜ ਲਈ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ ਨੂੰ ਦਿਲ ਦੇ ਦਿੱਤਾ ਅਤੇ ਸਤੰਬਰ ਵਿਚ ਉਨ੍ਹਾਂ ਨੇ ਪ੍ਰਭੂਦੇਵਾ ਦੇ ਘਰ ਵਿਆਹ ਕਰਵਾ ਲਿਆ।ਪਹਿਲਾ ਵਿਆਹ ਐਕਸਟਰਾਮੈਰਿਟਲ ਅਫੇਅਰ ਦੇ ਚਲਦੇ ਟੁੱਟਿਆ-ਪ੍ਰਭੂਦੇਵਾ ਨੇ 1995 ਵਿਚ ਰਮਲਤਾ ਨਾਲ ਵਿਆਹ ਕੀਤਾ ਸੀ। ਮੁਸਲਮਾਨ ਤੋਂ ਹਿੰਦੂ ਬਣੀ ਰਮਲਤਾ ਇਕ ਕਲਾਸੀਕਲ ਡਾਂਸਰ ਸੀ। ਵਿਆਹ ਤੋਂ ਬਾਅਦ ਪ੍ਰਭੂਦੇਵਾ ਅਤੇ ਦੱਖਣੀ ਭਾਰਤੀ ਅਦਾਕਾਰਾ ਨਯਨਤਾਰਾ ਦੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਹੋਈ।ਪ੍ਰਭੁਦੇਵਾ ਨੇ ਤਾਮਿਲ ਫਿਲਮ ‘ਵਿੱਲੂ’ ਵਿਚ ਨਯਨਤਾਰਾ ਦੀ ਕੋਰੀਓਗ੍ਰਾਫੀ ਕੀਤੀ, ਜਿੱਥੇ ਦੋਵਾਂ ਵਿਚ ਪਿਆਰ ਵਧਿਆ। ਸਾਲ 2010 ਵਿੱਚ, ਪ੍ਰਭੂ ਨੇ ਅਦਾਕਾਰਾ ਨਾਲ ਸਬੰਧਾਂ ਲਈ ਰਾਜ਼ੀ ਹੋ ਗਿਆ ਅਤੇ ਵਿਆਹ ਕਰਾਉਣ ਦੀ ਇੱਛਾ ਜ਼ਾਹਰ ਕੀਤੀ।

ਪਹਿਲਾ ਵਿਆਹ ਐਕਸਟਰਾਮੈਰਿਟਲ ਅਫੇਅਰ ਦੇ ਚਲਦੇ ਟੁੱਟਿਆ-ਪ੍ਰਭੂਦੇਵਾ ਨੇ 1995 ਵਿਚ ਰਮਲਤਾ ਨਾਲ ਵਿਆਹ ਕੀਤਾ ਸੀ। ਮੁਸਲਮਾਨ ਤੋਂ ਹਿੰਦੂ ਬਣੀ ਰਮਲਤਾ ਇਕ ਕਲਾਸੀਕਲ ਡਾਂਸਰ ਸੀ। ਵਿਆਹ ਤੋਂ ਬਾਅਦ ਪ੍ਰਭੂਦੇਵਾ ਅਤੇ ਦੱਖਣੀ ਭਾਰਤੀ ਅਦਾਕਾਰਾ ਨਯਨਤਾਰਾ ਦੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਹੋਈ।ਪ੍ਰਭੁਦੇਵਾ ਨੇ ਤਾਮਿਲ ਫਿਲਮ ‘ਵਿੱਲੂ’ ਵਿਚ ਨਯਨਤਾਰਾ ਦੀ ਕੋਰੀਓਗ੍ਰਾਫੀ ਕੀਤੀ, ਜਿੱਥੇ ਦੋਵਾਂ ਵਿਚ ਪਿਆਰ ਵਧਿਆ। ਸਾਲ 2010 ਵਿੱਚ, ਪ੍ਰਭੂ ਨੇ ਅਦਾਕਾਰਾ ਨਾਲ ਸਬੰਧਾਂ ਲਈ ਰਾਜ਼ੀ ਹੋ ਗਿਆ ਅਤੇ ਵਿਆਹ ਕਰਾਉਣ ਦੀ ਇੱਛਾ ਜ਼ਾਹਰ ਕੀਤੀ।

ਰਮਲਤਾ ਨੂੰ ਨਯਨਤਾਰਾ ਅਤੇ ਪ੍ਰਭੂ ਦੇ ਰਿਸ਼ਤੇ ਬਾਰੇ ਵੀ ਪਤਾ ਲੱਗਿਆ। ਰਮਲਤਾ ਨੇ ਕੋਰਟੋਰੂਮ ਅਤੇ ਹੰਗਾਮੇ ਤੋਂ ਬਾਅਦ 2011 ਵਿੱਚ ਆਪਣਾ 16 ਸਾਲਾਂ ਦਾ ਵਿਆਹ ਖਤਮ ਕਰ ਦਿੱਤਾ। 2012 ਵਿੱਚ, ਨਯਨਤਾਰਾ ਦਾ ਪ੍ਰਭੂਦੇਵਾ ਨਾਲ ਬ੍ਰੇਕਅਪ ਵੀ ਹੋਇਆ ਸੀ।ਪ੍ਰਭੂ ਦੇ ਅਪਕਮਿੰਗ ਪ੍ਰੋਜੈਕਟਸ-ਪ੍ਰਭੂ ਇਸ ਸਮੇਂ ਸਲਮਾਨ ਖਾਨ, ਦਿਸ਼ਾ ਪਟਨੀ ਅਤੇ ਰਣਦੀਪ ਹੁੱਡਾ ਦੀ ਫਿਲਮ ‘ਰਾਧੇ ਯੂਰ ਮੋਸਟ ਵਾਂਟੇਡ ਭਾਈ’ ਦਾ ਨਿਰਦੇਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ, ਉਹ ਸਾਊਥ ਦੀਆਂ ਕਈ ਫਿਲਮਾਂ ਵਿਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਬਤੌਰ ਅਦਾਕਾਰ , ਪੌਨ ਮਨੀਕਵੇਲ ਉਨ੍ਹਾਂ ਦੀ 50 ਵੀਂ ਫਿਲਮ ਹੈ। ਇਸ ਫਿਲਮ ਵਿਚ ਉਹ ਪਹਿਲੀ ਵਾਰ ਇਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ।

The post ਕੀ ਪ੍ਰਭੂਦੇਵਾ ਨੇ ਕਰਵਾ ਲਿਆ ਦੂਜਾ ਵਿਆਹ? ਹਾਲ ਹੀ ਵਿੱਚ ਭਤੀਜੀ ਦੇ ਨਾਲ ਜੁੜਿਆ ਸੀ ਨਾਮ appeared first on Daily Post Punjabi.