security guards Archives - Daily Post Punjabi

UAE ਵਿੱਚ ਨਿਕਲੀਆਂ Security Guard ਦੀਆਂ ਨੌਕਰੀਆਂ, ਇੰਝ ਕਰੋ Apply
UAE ਦੀ ਮਸ਼ਹੂਰ ਕੰਪਨੀ SPARK SECURITY SERVICES ਨੂੰ Security Guard ਦੀ ਲੋੜ ਹੈ। ਜਿਨ੍ਹਾਂ ਦੀ ਉਮਰ 22 ਤੋਂ 38 ਸਾਲ, ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ, ਜੋ ਕਿ ਘੱਟੋ-ਘੱਟ 12 ਪਾਸ ਹੋਣ, ਡਿਊਟੀ 12 ਘੰਟੇ, ਗ੍ਰੇਜੂਏਸ਼ਨ ਵਾਲਿਆਂ ਨੂੰ ਪਹਿਲ, Clean Shave, No Turban, No Visible Tatto, ਅੰਗਰੇਜੀ ਬੋਲਣਾ ਅਤੇ ਪੜ੍ਹਨਾ ਜਾਣਦੇ ਹੋਣ (Normal English Speaking and Reading Must), ਤਨਖਾਹ 2260 AED + OT+ ਰਿਹਾਇਸ਼ + ਟ੍ਰਾਂਸਪੋਰਟ + ਇੰਸ਼ੋਰੰਸ+ ਯੂਨੀਫਾਰਮ ਕੰਪਨੀ ਵੱਲੋਂ ਫ੍ਰੀ

UAE Security Guard Jobs

ਨੋਟ- ਜਾਣ ਦੇ ਇਛੁੱਕ ਸੱਜਣ ਆਪਣੇ ਸਾਰੇ ਡਾਕੁਮੇਂਟ ਹੇਠ ਲਿਖੇ ਪਤੇ ‘ਤੇ ਲੈ ਕੇ ਮਿਲੋ । ਇੰਟਰਵਿਯੂ ਜਲੰਧਰ ਆਫ਼ਿਸ ਵਿੱਚ ਚੱਲ ਰਹੀਆਂ ਹਨ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ- +91 78888-63933, +91 77079-30303, 0181-4650333, Email: teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।

ਸ਼ਰਮਣ ਓਵਰਸੀਸ, 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021

The post UAE ਵਿੱਚ ਨਿਕਲੀਆਂ Security Guard ਦੀਆਂ ਨੌਕਰੀਆਂ, ਇੰਝ ਕਰੋ Apply appeared first on Daily Post Punjabi.

ਚੰਦ ਪੈਸਿਆਂ ਖਾਤਰ ਸੁਰੱਖਿਆ ਕਰਮਚਾਰੀਆਂ ਵੱਲੋਂ ਕੁੱਤੇ ‘ਤੇ ਢਾਹੇ ਤਸ਼ੱਦਦ, ਹੋਈ ਮੌਤ
Dog tortured death security guards: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ, ਜਦ ਇਕ ਜਾਨਵਰ ‘ਤੇ ਕੁਝ ਸ਼ਰਾਰਤੀ ਲੋਕਾਂ ਨੇ ਕਹਿਰ ਢਾਹ ਕੇ ਬੇਰਹਿਮੀ ਨਾਲ ਤਸ਼ਦੱਦ ਢਾਏ। ਇਸ ਦੌਰਾਨ ਉਸ ਬੇਜ਼ੁਬਾਨ ਦੀ ਤਾਂ ਮੌਤ ਹੋ ਗਈ ਪਰ ਇਸ ਘਟਨਾ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ। ਦਰਅਸਲ ਰੌਂਗਟੇ ਖੜੇ ਕਰ ਦੇਣ ਵਾਲੀ ਇਹ ਘਟਨਾ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਪੈਂਦੇ ਓਮੇਕਸ ਰਜਿਮੈਂਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਸੁਰੱਖਿਆ ਕਰਮਚਾਰੀਆਂ ਨੇ ਕੁੱਤੇ ਦੀ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ। ਲੋਕਾਂ ਵੱਲੋਂ ਜ਼ਖਮੀ ਕੁੱਤੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਕੁੱਤੇ ਦੀ ਮੌਤ ਹੋ ਗਈ ਪਰ ਇਸ ਘਟਨਾ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।

Dog tortured death security guards

ਇਸ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੋਕਾਂ ਨੇ ਐਨੀਮਲ ਵੈਲਫੇਅਰ ਐਕਟੀਵਿਸਟ ਨੂੰ ਦੱਸਿਆ ਉਨ੍ਹਾ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਘਟੀਆ ਵਾਰਦਾਤ ਨੂੰ ਅੰਜਾਮ ਦੇਣ ਲਈ ਅਤੇ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਲਈ 500-1000 ਰੁਪਏ ਦਾ ਇਨਾਮ ਰੱਖਿਆ ਗਿਆ ਸੀ।

Dog tortured death security guards

ਦੱਸਣਯੋਗ ਹੈ ਕਿ ਇਸ ਘਟਨਾ ਦੇ ਇਨਸਾਨਾਂ ਦੀ ਮਾਨਸਿਕਤਾ ਤੇ ਲੱਖਾਂ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਇਕ ਜਾਨਵਰ ਕਰਕੇ ਇਲਾਕੇ ਚ ਪਰੇਸ਼ਾਨੀਆਂ ਆ ਰਹੀਆ ਨੇ ਤਾਂ ਉਸ ਦੀ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਨਾ ਕੀ ਇੰਨੇ ਤਸ਼ੱਦਦ ਢਾਹ ਕੇ ਬੇਜੁਬਾਨ ਨੂੰ ਜਾਨੋਂ ਮਾਰਨਾ ਚਾਹੀਦਾ ਹੈ।

The post ਚੰਦ ਪੈਸਿਆਂ ਖਾਤਰ ਸੁਰੱਖਿਆ ਕਰਮਚਾਰੀਆਂ ਵੱਲੋਂ ਕੁੱਤੇ ‘ਤੇ ਢਾਹੇ ਤਸ਼ੱਦਦ, ਹੋਈ ਮੌਤ appeared first on Daily Post Punjabi.