security Archives - Daily Post Punjabi

ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਲਈ ਵਿੱਕੀ ਅਤੇ ਕੈਟਰੀਨਾ ਦੀ ਵਿਆਹ ‘ਚ ਸੁਰੱਖਿਆ ਦੀ ਜ਼ਿੰਮੇਵਾਰੀ, ਵਿਦੇਸ਼ਾਂ ‘ਚੋਂ ਨਿਰਯਾਤ ਹੋਈਆਂ ਸਬਜ਼ੀਆਂ
wedding security update salman : ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਵਿਆਹ ਨੂੰ ਲੈ ਕੇ ਚਰਚਾ ‘ਚ ਹੈ। ਦੋਵੇਂ 9 ਦਸੰਬਰ ਨੂੰ ਰਾਜਸਥਾਨ ਦੇ ਬਰਵਾੜਾ ‘ਚ ਵਿਆਹ ਕਰਨ ਜਾ ਰਹੇ ਹਨ। ਤਾਜ਼ਾ ਖਬਰਾਂ ਮੁਤਾਬਕ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਿਆਰੀਆਂ ‘ਚ ਉਨ੍ਹਾਂ ਦਾ ਦੋਸਤ ਸਲਮਾਨ ਖਾਨ ਵੀ ਮਦਦ ਕਰ ਰਿਹਾ ਹੈ। ਵਿਆਹ ਵਾਲੀ ਥਾਂ ਦੀ ਸੁਰੱਖਿਆ ਸਲਮਾਨ ਦੇ ਬਾਡੀਗਾਰਡ ਸ਼ੇਰਾ ਨੂੰ ਦਿੱਤੀ ਗਈ ਹੈ।

wedding security update salman

ਦਰਅਸਲ, ਸ਼ੇਰਾ ਇੱਕ ਸੁਰੱਖਿਆ ਕੰਪਨੀ ਚਲਾਉਂਦਾ ਹੈ। ਉਨ੍ਹਾਂ ਦੀ ਕੰਪਨੀ ਦਾ ਨਾਂ ਟਾਈਗਰ ਸਕਿਓਰਿਟੀ ਹੈ। ਇਸ ਦੇ ਨਾਲ ਹੀ ਜੋੜੇ ਦੇ ਵਿਆਹ ਲਈ ਦੇਸ਼-ਵਿਦੇਸ਼ ਦੇ ਕਈ ਰਾਜਾਂ ਤੋਂ ਸਬਜ਼ੀਆਂ ਵੀ ਮੰਗਵਾਈਆਂ ਗਈਆਂ ਹਨ। ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦੇ ਵੈਨਿਊ ਸਿਕਸ ਸੈਂਸ ਫੋਰਟ ਦੀ ਸੁਰੱਖਿਆ ਦਾ ਸਾਰਾ ਚਾਰਜ ਹੁਣ ਸ਼ੇਰਾ ਦੀ ਕੰਪਨੀ ਦੇ ਹੱਥਾਂ ‘ਚ ਹੈ। ਇਸ ਮੌਕੇ ‘ਤੇ ਕਈ ਬਾਲੀਵੁੱਡ ਸੈਲੇਬਸ ਅਤੇ ਵੀਆਈਪੀ ਮਹਿਮਾਨਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਹਨ। ਇਸ ਲਈ ਸ਼ੇਰਾ ਦੀ ਕੰਪਨੀ ਤੋਂ ਇਲਾਵਾ ਬਰਵਾੜਾ ਪੁਲਿਸ ਤੋਂ ਵੀ ਮਦਦ ਲਈ ਗਈ ਹੈ।

wedding security update salman

ਕੈਟਰੀਨਾ ਅਤੇ ਵਿੱਕੀ ਦੇ ਵਿਆਹ ਲਈ ਦੇਸ਼-ਵਿਦੇਸ਼ ਦੇ ਕਈ ਰਾਜਾਂ ਤੋਂ ਸਬਜ਼ੀਆਂ ਮੰਗਵਾਈਆਂ ਗਈਆਂ ਹਨ। ਇੱਥੋਂ ਤੱਕ ਕਿ ਥਾਈਲੈਂਡ ਤੋਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਮੰਗਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਕਰਨਾਟਕ ਤੋਂ ਲਾਲ ਕੇਲੇ ਅਤੇ ਖੁੰਬਾਂ ਦੀ ਦਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਲਕ ਅਤੇ ਗੋਭੀ ਸਮੇਤ ਕਈ ਹੋਰ ਸਬਜ਼ੀਆਂ ਵੀ ਕਰਨਾਟਕ ਤੋਂ ਹੀ ਮੰਗਵਾਈਆਂ ਗਈਆਂ ਹਨ। ਇੰਨਾ ਹੀ ਨਹੀਂ ਜੋੜੇ ਦੇ ਨਾਲ-ਨਾਲ ਉਨ੍ਹਾਂ ਦੇ ਮਹਿਮਾਨਾਂ ਲਈ ਵੀ ਹੋਟਲ ‘ਚ ਖਾਸ ਪ੍ਰਬੰਧ ਕੀਤੇ ਗਏ ਹਨ। ਵਿਆਹ ਵਿੱਚ ਵੀਆਈਪੀ ਮਹਿਮਾਨਾਂ ਲਈ ਮੁੰਬਈ ਤੋਂ 4 ਦਰਜਨ ਕਰੌਕਰੀ ਮੰਗਵਾਈ ਗਈ ਹੈ।

ਇਹ ਵੀ ਦੇਖੋ : ਵੱਡੇ ਦਾਅਵੇ ਕਰਨ ਵਾਲੇ Bhagwant Maan ਦੇ ਆਪਣੇ ਪਿੰਡ ‘ਚ ਨਹੀਂ ਕੋਈ ਹਸਪਤਾਲ ਖੱਜਲ ਹੁੰਦੇ ਲੋਕਾਂ ਦੀ ਪ੍ਰੇਸ਼ਾਨੀ ਸੁਣੋ

The post ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਲਈ ਵਿੱਕੀ ਅਤੇ ਕੈਟਰੀਨਾ ਦੀ ਵਿਆਹ ‘ਚ ਸੁਰੱਖਿਆ ਦੀ ਜ਼ਿੰਮੇਵਾਰੀ, ਵਿਦੇਸ਼ਾਂ ‘ਚੋਂ ਨਿਰਯਾਤ ਹੋਈਆਂ ਸਬਜ਼ੀਆਂ appeared first on Daily Post Punjabi.

ਟ੍ਰੇਨਾਂ ‘ਚ ਪਟਾਕੇ ਲਿਜਾਣ ‘ਤੇ ਪਾਬੰਦੀ, ਸੈਂਟ੍ਰਲ ਰੇਲਵੇ ਜਾਂਚ ‘ਚ ਜੁਟੀ…..
occasion central railway intensifies security stations: ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸੈਂਟ੍ਰਲ ਰੇਲਵੇ ਨੇ ਵੱਖ-ਵੱਖ ਸਟੇਸ਼ਨਾਂ ‘ਤੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ।ਰੇਲਵੇ ਪੁਲਸ ਨੇ ਨਾ ਸਿਰਫ ਸੁਰੱਖਿਆ ਨੇ ਦ੍ਰਿਸ਼ਟੀਕੋਣ ਤੋਂ ਸਤਰਕਤਾ ਸੁਨਿਸ਼ਚਿਤ ਕਰਨ ਲਈ ਤੈਨਾਤ ਕੀਤਾ ਗਿਆ ਹੈ, ਸਗੋਂ ਉਹ ਇਸ ਦੀ ਜਾਂਚ ਵੀ ਕਰ ਰਹੇ ਹਨ ਕਿ ਕਿਤੇ ਯਾਤਰੀ ਆਪਣੇ ਸਾਮਾਨ ਦੇ ਨਾਲ ਦੀਵਾਲੀ ਦੇ ਲਈ ਪਟਾਕੇ ਤਾਂ ਨਹੀਂ ਲੈ ਕੇ ਜਾ ਰਹੇ।ਸੂਬੇ ‘ਚ ਮੌਜੂਦਾ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਇਹ ਕਦਮ ਉਠਾਏ ਗਏ ਹਨ।

occasion central railway intensifies security stations

ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਖਣ ਲਈ ਸਖਤ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਯਾਤਰੀ ਦੀਵਾਲੀ ਦੇ ਮੌਕੇ ‘ਤੇ ਛਿਪਾ ਕੇ ਪਟਾਕੇ ਤਾਂ ਨਹੀਂ ਲੈ ਕੇ ਜਾ ਰਹੇ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਸਖਤ ਆਦੇਸ਼ ਦਿੱਤਾ ਗਿਆ ਹੈ ਕਿ ਉਹ ਦਿਸ਼ਾ ਨਿਰਦੇਸ਼ਾਂ ਦਾ ਸਹੀ ਤਰੀਕੇ ਨਾਲ ਪਾਲਣ ਕਰਨ।ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ‘ਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਜਾਵੇਗੀ।ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੀਵਾਲੀ ਮਨਾਉਂਦੇ ਸਮੇਂ ਸਾਵਧਾਨੀ ਵਰਤਣ।ਰਾਜਧਾਨੀ ਮੁੰਬਈ ਲਈ ਨਾਗਰਿਕ ਨਿਕਾਏ ਮੁੰਬਈ ਨਗਰ ਨਿਗਮ ਨੇ ਪਹਿਲਾਂ ਹੀ

occasion central railway intensifies security stations

ਤਿਉਹਾਰ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਧੂੰਏਂ ਦਾ ਉਤਸਰਜਨ ਕਰਨ ਵਾਲੇ ਪਟਾਕਿਆਂ ਦੇ ਉਪਯੋਗ ਨਾਲ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ।ਨਾਗਰਿਕਾਂ ਨੂੰ ਸਿਰਫ ਲਛਮੀ ਪੂਜਾ ਵਾਲੇ ਦਿਨ ਲਈ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਅਤੇ ਉਹ ਵੀ ਸੋਸਾਇਟੀ ‘ਚ ਹੀ ਰਹਿ ਕੇ।ਇਸ ਦੀਵਾਲੀ ਕਿਸੇ ਵੀ ਸਮਾਜਿਕ ਪ੍ਰੋਗਰਾਮ ਲਈ ਆਗਿਆ ਨਹੀਂ ਦਿੱਤੀ ਗਈ ਹੈ।ਬੀਐੱਮਸੀ ਦਾ ਕਹਿਣਾ ਹੈ ਕਿ ਉਹ ਸਖਤ ਜਾਂਚ ਕਰ ਰਹੇ ਹਨ ਅਤੇ ਜੋ ਲੋਕ ਨਿਯਮਾਂ ਦੀ ਪਾਲਣਾ ਜਾਂ ਧੱਜੀਆਂ ਉਡਾਉਂਦੇ ਨਜ਼ਰ ਆਉਣਗੇ ਤਾਂ ਉਨਾਂ੍ਹ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਦੇਖੋ:ਥੋੜਾ ਬਹੁਤ ਤਾਂ ਸਭ ਨੇ ਸੁਣਿਆ ਪਰ ਕੀ ਹੈ ਪੂਰਾ ਇਤਿਹਾਸ ਬੰਦੀ ਛੋੜ ਦਿਵਸ ਦਾ ਜਾਣੋ ਇਸ ਸਿੱਖ ਦੀ ਜ਼ੁਬਾਨੀ…

The post ਟ੍ਰੇਨਾਂ ‘ਚ ਪਟਾਕੇ ਲਿਜਾਣ ‘ਤੇ ਪਾਬੰਦੀ, ਸੈਂਟ੍ਰਲ ਰੇਲਵੇ ਜਾਂਚ ‘ਚ ਜੁਟੀ….. appeared first on Daily Post Punjabi.

ਲੋਕਾਂ ਨੂੰ ਹਾਈ ਸਿਕਿਓਰਿਟੀ ਨੰਬਰ ਪਲੇਟ ਲੈਣ ਲਈ ਕਾਹਲੀ, ਬਿਨੈਕਾਰਾਂ ਨੇ ਆਪਣੇ ਆਪ ਹਟਾਈਆਂ ਵਾਹਨਾਂ ਤੋਂ ਪੁਰਾਣੀਆਂ ਪਲੇਟਾਂ..
people hurry get high security number plate: ਲੁਧਿਆਣਾ, (ਤਰਸੇਮ ਭਾਰਦਵਾਜ) -ਹਾਈ ਸਿਕਿਓਰਟੀ ਨੰਬਰ ਪਲੇਟ ਦੀ ਪੈਂਡੈਂਸੀ ਨਾਲ ਨਿਜਿੱਠਿਆ ਜਾ ਰਿਹਾ ਹੈ ।ਸੈਕਟਰ -32, ਚੰਡੀਗੜ੍ਹ ਰੋਡ ‘ਤੇ ਕੀਤੀ ਜਾ ਰਹੀ ਹੈ। ਪਰ ਪਹਿਲਾਂ ਨੰਬਰ ਪਲੇਟ ਲੈਣ ਦੀ ਪ੍ਰਕਿਰਿਆ ਵਿਚ, ਬਿਨੈਕਾਰ ਖੁਦ ਵਾਹਨ ਤੋਂ ਨੰਬਰ ਪਲੇਟ ਖੁਦ ਉਤਾਰ ਰਹੇ ਹਨ ਅਤੇ ਇਸ ਨੂੰ ਡੱਬੀ ਵਿਚ ਪਾਉਣ ਦੀ ਬਜਾਏ, ਜ਼ਮੀਨ ‘ਤੇ ਸੁੱਟ ਦਿੰਦੇ ਹਨ। ਅਪਰਾਧੀ ਇਸ ਨੂੰ ਕਿਸੇ ਵੀ ਜੁਰਮ ਵਿੱਚ ਵਰਤ ਸਕਦੇ ਹਨ।

people hurry get high security number plate

ਸੈਕਟਰ -32 ਵਿਚ ਨਵੀਂ ਨਿਯੁਕਤੀ ਇਸ ਸਮੇਂ ਬੰਦ ਹੈ। ਇਸ ਕਾਰਨ, ਬਿਨੈਕਾਰਾਂ ਦੇ ਵਾਹਨਾਂ ‘ਤੇ ਨੰਬਰ ਪਲੇਟਾਂ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਹੁਣੇ ਹੀ ਨਿਯੁਕਤੀ ਲਈ ਹੈ। ਵਰਤਮਾਨ ਵਿੱਚ, ਫਿਟਮੈਂਟ ਵਰਕਰ ਘੱਟ ਹਨ। ਕੰਪਨੀ ਦੇ ਸੂਬਾ ਮੁਖੀ ਅਰਜੁਨ ਸਿੰਘ ਨੇ ਕਿਹਾ ਕਿ ਉਹ ਕੰਮ ਕਰਨਾ ਨਹੀਂ ਜਾਣਦਾ ਕਿਉਂਕਿ ਉਹ ਨਵਾਂ ਹੈ। ਉਨ੍ਹਾਂ ਦੀ ਵਿਆਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪਲੇਟ ਦੇ ਹੈਂਡਲ ਬਾਰੇ ਵੀ ਦੱਸਿਆ ਜਾਵੇਗਾ।

The post ਲੋਕਾਂ ਨੂੰ ਹਾਈ ਸਿਕਿਓਰਿਟੀ ਨੰਬਰ ਪਲੇਟ ਲੈਣ ਲਈ ਕਾਹਲੀ, ਬਿਨੈਕਾਰਾਂ ਨੇ ਆਪਣੇ ਆਪ ਹਟਾਈਆਂ  ਵਾਹਨਾਂ ਤੋਂ ਪੁਰਾਣੀਆਂ ਪਲੇਟਾਂ.. appeared first on Daily Post Punjabi.

12 ਸਾਲਾਂ ਦੀ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਹੀ ਇਹ ਗੱਲ….
pollution environment security ridhima modi letter : ਦੇਸ਼ ‘ਚ ਕੋਰੋਨਾ ਮਹਾਂਮਾਰੀ ਨੇ ਆਪਣਾ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਜਿਸ ਨਾਲ ਪੂਰਾ ਜਨ-ਜੀਵਨ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ ਨਾਲ ਹੀ ਇਸਦਾ ਵਾਤਾਵਰਣ ‘ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ।ਮੌਸਮ ‘ਚ ਤਬਦੀਲੀ ਆਉਣ ਕਾਰਨ ਸਿਰਫ ਵਾਤਾਵਰਣ ਹੀ ਪ੍ਰਭਾਵਿਤ ਨਹੀਂ ਹੋ ਰਿਹਾ, ਸਗੋਂ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ।ਇਸ ਦੇ ਮੱਦੇਨਜ਼ਰ ਅੱਜ ਸਾਡੇ ਲਈ ਪ੍ਰਦੂਸ਼ਣ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ ਅੱਜ ਇੱਕ ਅਹਿਮ ਮੁੱਦਾ ਬਣ ਗਿਆ ਹੈ।ਮੌਸਮ ‘ਚ ਤਬਦੀਲੀ ਦਾ ਪ੍ਰਭਾਵ ਜ਼ਿਆਦਾਤਰ ਬਜ਼ੁਰਗਾਂ ਅਤੇ ਬੱਚਿਆਂ ‘ਤੇ ਪੈਂਦਾ ਦਿਖਾਈ ਦੇ ਰਿਹਾ ਹੈ।ਜੇਕਰ ਸਮੇਂ ਸਿਰ ਇਸ ਪ੍ਰਭਾਵ ਨੂੰ ਨਾ ਰੋਕਿਆ ਗਿਆ ਤਾਂ ਸਾਡੇ ਲਈ ਆਉਣ ਵਾਲਾ ਸਮਾਂ ਬਹੁਤ ਹੀ ਚੁਣੌਤੀ ਭਰਿਆ ਹੋ ਸਕਦਾ ਹੈ।ਹਾਲਾਂਕਿ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਲਈ ਸਰਕਾਰ ਵਲੋਂ ਕਈ ਅਹਿਮ ਕਦਮ ਚੁੱਕੇ ਹਨ ਜਿਵੇਂ ਕਿ ਸਵੱਛ-ਭਾਰਤ ਅਭਿਆਨ ਵਰਗੀਆਂ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ।ਪਰ ਇਸਦਾ ਅਸਰ ਬਹੁਤ ਹੀ ਘੱਟ ਦਿਖਾਈ ਦੇ ਰਿਹਾ ਹੈ।ਇਸ ਲਈ ਮੁਹਿੰਮ ਨੂੰ ਅੱਗੇ ਵਧਾਉਣ ਲਈ ਇੱਕ 12 ਸਾਲਾਂ ਦੀ ਬੱਚੀ ਨੇ ਹੰਬਲਾ ਮਾਰਿਆ ਹੈ ਅਤੇ ਵਾਤਾਵਰਣ ਨੂੰ ਬਚਾਉਣ ਲਈ ਕਈ ਜ਼ਿੰਮੇਵਾਰੀਆਂ ਤੋਂ ਕੇਂਦਰੀ ਸਰਕਾਰ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।

pollution environment security ridhima  modi letter

ਦੱਸਣਯੋਗ ਹੈ ਕਿ ਇਸ 12 ਸਾਲ ਦੀ ਬੱਚੀ ਜਿਸਦਾ ਨਾਮ ਰਿਧੀਮਾ ਹੈ ਰਿਧੀਮਾ 9ਵੀਂ ਜਮਾਤ ਦੀ ਵਿਦਿਆਰਥਣ ਹੈ,ਰਿਧੀਮਾ ਉਤਰਾਖੰਡ ਦੀ ਰਹਿਣ ਵਾਲੀ ਹੈ।ਰਿਧੀਮਾ ਦੇ ਪਿਤਾ ਵਾਇਲਡ ਲਾਈਫ ਟ੍ਰਸਟ ਆਫ ਇੰਡੀਆ ਦੇ ਕਾਰਕੁੰਨ ਹਨ।ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਇੱਕ ਬੇਨਤੀ ਕੀਤੀ ਹੈ।ਰਿਧੀਮਾ ਦਾ ਕਹਿਣਾ ਹੈ ਕਿ ਉਹ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਰੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੁੰਦੀ ਹੈ। ਰਿਧੀਮਾ ਪਾਂਡੇ ਵਲੋਂ ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ। ਇਸ ਪੱਤਰ ਵਿਚ ਰਿਧੀਮਾ ਪਾਂਡੇ ਨੇ ਲਿਖਿਆ ਕਿ ‘‘ਪ੍ਰਦੂਸ਼ਣ ਨਾ ਸਿਰਫ ਵਾਤਾਵਰਣ ਨੂੰ, ਸਗੋਂ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਉਸਨੇ ਕਿਹਾ ਕਿ ਜਦੋਂ ਮੈਂ ਦਿੱਲੀ ਗਈ ਸੀ, ਤਾਂ ਉਥੇ ਮੈਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ। ਉਥੇ ਰਹਿਣ ਵਾਲੇ ਬੱਚੇ ਮੇਰੇ ਤੋਂ ਛੋਟੇ ਹਨ,

pollution environment security ridhima modi letter

ਉਨ੍ਹਾਂ ਨੂੰ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਲਾਬੰਦੀ ਤੋਂ ਪਹਿਲਾਂ, ਸਾਨੂੰ ਇੰਝ ਲਗਦਾ ਸੀ ਕਿ ਪ੍ਰਦੂਸ਼ਣ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਘੱਟ ਹੋਣ ਦੀ ਥਾਂ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪਰ ਤਾਲਾਬੰਦੀ ਨੇ ਸਾਡੀ ਸੋਚ ਨੂੰ ਗਲਤ ਸਾਬਤ ਕਰ ਦਿੱਤਾ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜੇਕਰ ਸਰਕਾਰ ਵੱਲੋਂ ਸਖਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਆਕਸੀਜਨ ਸੈਲੰਡਰ ਵੀ ਜ਼ਰੂਰੀ ਚੀਜ਼ਾਂ ਵਿਚੋਂ ਇਕ ਬਣ ਜਾਣਗੇ। ਪ੍ਰਦੂਸ਼ਿਤ, -ਹਵਾ, ਬਦਲ ਰਿਹਾ ਵਾਤਾਵਰਨ ਜਿਹੇ ਮੁੱਦਿਆਂ ਨੂੰ ਲੈ ਕੇ ਰਿਧੀਮਾ 2017 ਤੋਂ ਸਰਗਰਮ ਹੈ। ਰਿਧਿਮਾ ਨੇ 2017 ਵਿੱਚ ਭਾਰਤੀ ਸਰਕਾਰ ਖਿਲਾਫ਼ ਵਾਤਾਵਰਨ ਦੀ ਸੁਰੱਖਿਆ ਦੌਰਾਨ ਕੀਤੀਆਂ ਅਣਗਹਿਲੀਆਂ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਾਂਡੇ ਬਨਾਮ ਭਾਰਤ ਸਰਕਾਰ ਨਾਮ ਦੀ ਇਸ ਪਟੀਸ਼ਨ ਦੌਰਾਨ ਰਿਧੀਮਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਾਤਾਵਰਣ ਦੀਆਂ ਫ਼ਿਕਰਾਂ ਨਹੀਂ ਕਰ ਰਿਹਾ। ਰਿਧੀਮਾ ਕਹਿੰਦੀ ਹੈ ਕਿ ਅਸੀਂ ਇਸ ਦਾ ਨੁਕਸਾਨ 2013 ਵਿੱਚ ਕੇਦਾਰਨਾਥ ਵਿਖੇ ਭੁਗਤ ਚੁੱਕੇ ਹਾਂ। ਇਹ ਕੇਦਾਰਨਾਥ ਦੀ ਕੁਦਰਤੀ , ਹਵਾ ਨਾਲ ਛੇੜਛਾੜ ਹੀ ਸੀ ਉਸ ਸਮੇਂ 5000 ਤੋਂ ਵੱਧ ਮੌਤਾਂ ਹੋਈਆਂ ਅਤੇ 4000 ਪਿੰਡ ਉੱਜੜ ਗਏ।

The post 12 ਸਾਲਾਂ ਦੀ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਹੀ ਇਹ ਗੱਲ…. appeared first on Daily Post Punjabi.

ਰਾਫੇਲ ਨੂੰ ਹੋ ਸਕਦਾ ਪੰਛੀਆਂ ਤੋਂ ਖਤਰਾ ! ਏਅਰਮਾਰਸ਼ਲ ਦੀ ਚਿੱਠੀ ‘ਤੇ ਕਬੂਤਰ ਉਡਾਉਣ ਵਾਲਿਆਂ ਨੂੰ ਨੋਟਿਸ
rafale security amabala air base birds: ਅੰਬਾਲਾ ਏਅਰਬੇਸ ‘ਚ ਤਾਇਨਾਤ ਫਾਈਟਰ ਪਲਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰਮਾਰਸ਼ਲ ਮਾਨਵਿੰਦਰ ਸਿੰਘ ਨੇ ਹਰਿਆਣਾ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ।ਚਿੱਠੀ ‘ਚ ਏਅਰ ਮਾਰਸ਼ਲ ਨੇ ਅੰਬਾਲਾ ਏਅਰਬੇਸ ‘ਚ ਤਾਇਨਾਤ ਕੀਤੇ ਗਏ ਰਾਫੇਲ ਜਹਾਜ਼ਾਂ ਦੀ ਸੁਰੱਖਿਆ ‘ਤੇ ਉੱਥੇ ਉੱਡਣ ਵਾਲੇ ਪੰਛੀਆਂ ਨੂੰ ਖਤਰਾ ਦੱਸਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ।ਏਅਰ ਮਾਰਸ਼ਲ ਦੀ ਚਿੱਠੀ ਦੇ ਬਾਅਦ ਸ਼ਹਿਰੀ ਸੰਸਥਾਵਾਂ ਦੇ ਡਾਇਰੈਕਟੋਰੇਟ ਨੇ ਵਾਯੂਸੈਨਾ ਦੇ ਬੇਸ ਦੇ ਆਲੇ-ਦੁਆਲੇ ਦੇ 10 ਕਿਲੋਮੀਟਰ ਦੇ ਘੇਰੇ ‘ਚ ਕਬੂਤਰ ਉਡਾਉਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਕਿਹਾ ਕਿ ਜੇਕਰ ਕਬੂਤਰ ਉਡਾਏ ਗਏ ਤਾਂ ਉਨ੍ਹਾਂ ‘ਤੇ ਕਾਰਵਾਈ ਹੋਵੇਗੀ।

rafale security amabala air base birds

ਮਹੱਤਵਪੂਰਨ ਹੈ ਕਿ ਫ੍ਰਾਂਸ ਤੋਂ ਆਏ ਰਾਫੇਲ ਜਹਾਜ਼ਾਂ ਨੂੰ ਅੰਬਾਲਾ ਏਅਰਬੇਸ ‘ਤੇ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਹਰਿਆਣਾ ਦੇ ਅੰਬਾਲਾ ‘ਚ ਅਧਿਕਾਰੀਆਂ ਨੂੰ ਭਾਰਤੀ ਵਾਯੂਸੈਨਾ ਸਟੇਸ਼ਨ ਨੂੰ ਉਡਾਉਣ ਦੀ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ।ਇੱਥੇ 5 ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਮਿਲੀ ਸੀ।ਪੁਲਸ ਅਧਿਕਾਰੀ ਨੇ ਸਮਾਚਾਰ ਏਜੰਸੀ ਆਈ.ਏ.ਐੱਨ.ਐੱਸ. ਨੂੰ ਦੱਸਿਆ ਕਿ ਇਹ ਚਿੱਠੀ ਸ਼ੁਕਰਵਾਰ ਨੂੰ ਮਿਲੀ ਸੀ।ਜਿਸਦੇ ਬਾਅਦ ਅਧਿਕਾਰੀਆਂ ਨੇ ਨਜ਼ਦੀਕੀ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕੀਤੀ।ਪੁਲਸ ਅਧਿਕਾਰੀਆਂ ਨ ੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਅੰਬਾਲਾ ਸਟੇਸ਼ਨ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਹ ਚਿੱਠੀ ਇੱਕ ਭਰਮ ਲੱਗਦਾ ਹੈ।ਅਤੇ ਕੁਝ ਬਦਮਾਸ਼ਾਂ ਦੀ ਮਿਲੀਭੁਗਤ ਪ੍ਰਤੀਤ ਹੁੰਦੀ ਹੈ।ਇਹ ਏਅਰਬੇਸ ਧੂਲਕੋਟ, ਬਲਦੇਵ ਨਗਰ, ਗਰਨਾਲਾ ਅਤੇ ਪੰਜੋਖਰਾ ਅਤੇ ਰਾਸ਼ਟਰੀ ਰਾਜਮਾਰਗ 1-ਏ ਸਮੇਤ ਪਿੰਡਾਂ ‘ਚ ਘਿਰਿਆ ਹੋਇਆ ਹੈ।

The post ਰਾਫੇਲ ਨੂੰ ਹੋ ਸਕਦਾ ਪੰਛੀਆਂ ਤੋਂ ਖਤਰਾ ! ਏਅਰਮਾਰਸ਼ਲ ਦੀ ਚਿੱਠੀ ‘ਤੇ ਕਬੂਤਰ ਉਡਾਉਣ ਵਾਲਿਆਂ ਨੂੰ ਨੋਟਿਸ appeared first on Daily Post Punjabi.

ਹਫਤਾਵਾਰੀ ਕਰਫਿਊ ਦਾ ਅੱਜ ਅਜਿਹਾ ਰਿਹਾ ਅਸਰ, ਸੜਕਾਂ ਤੇ ਬਾਜ਼ਾਰਾਂ ‘ਚ ਪਸਰੀ ਸੁੰਨ
security tight weekend curfew: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸੂਬੇ ਸਰਕਾਰ ਵੱਲੋਂ ਹਫਤਾਵਾਰੀ ਭਾਵ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਸਖਤੀ ਨਾਲ ਲਾਇਆ ਜਾ ਰਿਹਾ ਹੈ। ਇਸ ਦਾ ਅਸਰ ਅੱਜ ਭਾਵ ਐਤਵਾਰ ਨੂੰ ਸ਼ਹਿਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਸੜਕਾਂ ਪੂਰੀ ਤਰ੍ਹਾਂ ਨਾਲ ਸੁੰਨੀਆ ਪਈਆਂ ਦਿਖਾਈ ਦਿੱਤੀਆਂ ਅਤੇ ਆਵਾਜਾਈ ਵੀ ਬਹੁਤ ਘੱਟ ਹੈ। ਇਸ ਦੌਰਾਨ ਪੁਲਿਸ ਦੀ ਮੌਜੂਦਗੀ ਵੀ ਨਾ ਦੇ ਬਰਾਬਰ ਹੀ ਦਿਸ ਰਹੀ ਹੈ।ਇਸ ਤੋਂ ਇਲਾਵਾ ਸ਼ਹਿਰ ‘ਚ ਢਾਬੇ ਅਤੇ ਰੈਸਟੋਰੈਂਟ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜੋ ਸ਼ਾਮ ਦੇ ਸਾਢੇ 6 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ‘ਚ ਪੂਰੀ ਤਰ੍ਹਾਂ ਨਾਲ ਸੰਨਾਟਾ ਪਸਰਿਆ ਦਿਖਾਈ ਦਿੱਤਾ। ਪੀ.ਸੀ.ਆਰ ਦੇ ਕਰਮਚਾਰੀ ਵਾਹਨਾਂ ‘ਤੇ ਸ਼ਹਿਰ ‘ਚ ਗਸ਼ਤ ਕਰ ਰਹੇ ਹਨ। ਬਾਜ਼ਾਰ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਿਤ ਥਾਣੇ ਦੀ ਫੋਰਸ ਅਤੇ ਪੀ.ਸੀ.ਆਰ ਦੀ ਡਿਊਟੀ ਲਾਈ ਗਈ ਹੈ। ਸਵੇਰ ਦੇ ਸਮੇਂ ਪੀ.ਸੀ.ਆਰ ਦੇ ਮੋਟਰਸਾਈਕਲ ਡਰਾਈਵਰ ਅਤੇ ਥਾਣਿਆਂ ਦੀ ਫੋਰਸ ਨੇ ਦੁਕਾਨਾਂ ਬੰਦ ਕਰਵਾਈਆਂ ਹਨ। ਸ਼ਹਿਰ ‘ਚ ਸੜਕਾਂ ‘ਤੇ ਪੁਲਿਸ ਦੇ ਨਾਕੇ ਵੀ ਘੱਟ ਹੀ ਦਿਖਾਈ ਦਿੱਤੇ ਹਨ।

security tight weekend curfew

ਦੱਸਣਯੋਗ ਹੈ ਕਿ ਹੁਣ ਤਕ ਜ਼ਿਲੇ ‘ਚ 8508 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ ਇਨ੍ਹਾਂ ‘ਚੋਂ 304 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਆਦਿ ਤੋਂ ਸਥਾਨਕ ਹਸਪਤਾਲਾਂ ‘ਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 859 ਪਾਜ਼ੇਟਿਵ ਆ ਚੁੱਕ ਹਨ, ਜਦਕਿ ਇਨ੍ਹਾਂ ‘ਚੋਂ 69 ਦੀ ਮੌਤ ਹੋ ਚੁੱਕੀ ਹੈ। ਜ਼ਿਲੇ ‘ਚ 2258 ਐਕਟਿਵ ਮਰੀਜ਼ ਦੱਸੇ ਜਾਂਦੇ ਹਨ, ਜਦਕਿ 6044 ਮਰੀਜ਼ ਠੀਕ ਹੋ ਚੁੱਕੇ ਹਨ।

The post ਹਫਤਾਵਾਰੀ ਕਰਫਿਊ ਦਾ ਅੱਜ ਅਜਿਹਾ ਰਿਹਾ ਅਸਰ, ਸੜਕਾਂ ਤੇ ਬਾਜ਼ਾਰਾਂ ‘ਚ ਪਸਰੀ ਸੁੰਨ appeared first on Daily Post Punjabi.