See beautiful pics Archives - Daily Post Punjabi

ਪੰਜਾਬ ਦੀ ਖੂਬਸੂਰਤ ਅਦਾਕਾਰਾ ਰਹਿੰਦੀ ਹੈ ਇਸ ਸ਼ਾਨਦਾਰ ਘਰ ‘ਚ, ਵੇਖੋ ਤਸਵੀਰਾਂ
pollywood actress himanshi house:ਅੱਜ ਅਸੀ ਤੁਹਾਨੂੰ ਪੰਜਾਬ ਦੀ ਅਜਿਹੀ ਅਦਾਕਾਰਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਹਨਾਂ ਦੀ ਸੋਸ਼ਲ ਮੀਡੀਆ ‘ਤੇ ਲੱਖਾਂ ‘ਚ ਫੈਨ ਫਾਲੋਇੰਗ ਹੈ ਅਤੇ ਉਹਨਾਂ ਨੂੰ ਕਾਫੀ ਲੋਕ ਪਸੰਦ ਕਰਦੇ ਹਨ। ਕਿਉਂਕਿ ਇਹਨਾਂ ਦੀ ਖੂਬਸੂਰਤੀ ਕਾਫੀ ਜ਼ਿਆਦਾ ਹੈ। ਹਾਲ ਹੀ ਵਿੱਚ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਅ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਆਖਿਰ ਉਹ ਆਪਣੇ ਘਰ ਵਿੱਚ ਕਿੰਨੇ ਵਧੀਆ ਤਰੀਕੇ ਨਾਲ ਸਮਾਂ ਬਤੀਤ ਕਰ ਰਹੀ ਹੈ।ਹਾਲ ਹੀ ਵਿੱਚ ਹਿਮਾਂਸ਼ੀ ਨੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਉਹ ਘਰ ਦੇ ਲਿਵਿੰਗ ਏਰੀਆ ਵਿੱਚ ਡਾਂਸ ਕਰਦੀ ਨਜ਼ਰ ਆਈ ਸੀ। ਤੁਸੀਂ ਦੇਖ ਸਕਦੇ ਹੋ ਕਿ ਲਿਵਿੰਗ ਏਰੀਆ ਵਿੱਚ ਛੋਟਾ ਜਿਹਾ ਬੁੱਕ ਸਟੈਂਡ ਰੱਖਿਆ ਹੋਇਆ ਹੈ।

ਲਾਕਡਾਊਨ ਵਿੱਚ ਖੁਦ ਨੂੰ ਖੁਸ਼ ਅਤੇ ਪਾਜ਼ੀਟਿਵ ਰੱਖਣ ਦੇ ਲਈ ਹਿਮਾਂਸ਼ੀ ਡਾਂਸ ਕਰਦੀ ਹੈ। ਹਿਮਾਂਸ਼ੀ ਨੂੰ ਡਾਂਸ ਕਰਨਾ ਬਹੁਤ ਪਸੰਦ ਹੈ। ਹਿਮਾਂਸ਼ੀ ਸੋਸ਼ਲ ਮੀਡੀਆ ‘ਤੇ ਵੀ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ ਪੇਸ਼ੇ ਤੋਂ ਹਿਮਾਂਸ਼ੀ ਸਿੰਗਰ ਅਤੇ ਅਦਾਕਾਰਾ ਹੈ। ਹੁਣ ਵੀ ਹਿਮਾਂਸ਼ੀ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਉਹ ਡਾਂਸ ਕਰਦੀ ਦਿਖ ਰਹੀ ਸੀ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਮੈਨੂੰ ਯਾਦ ਹੈ ਬਚਪਨ ਵਿੱਚ ਮੈਂ ਹਮੇਸ਼ਾ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਵਾਲੀ ਰਹੀ ਹਾਂ।

ਜਦ ਮੈਂ ਦੁੱਖੀ ਹੁੰਦੀ ਹਾਂ ਤਾਂ ਮੈਂ ਸਿੱਧਾ ਨਹੀਂ ਬੈਠ ਪਾਉਂਦੀ ਅਤੇ ਜਦ ਖੁਸ਼ ਹੁੰਦੀ ਤਾਂ ਮੈਂ ਡਾਂਸ ਕਰਦੀ ਹੈ। ਮੈਂ ਇਕੱਲੀ ਅਤੇ ਆਪਣੇ ਦੋਸਤਾਂ ਦੇ ਨਾਲ ਡਾਂਸ ਕਰਨਾ ਬਹੁਤ ਪਸੰਦ ਕਰਦੀ ਹਾਂ। ਜਿੰਨਾ ਜ਼ਿਆਦਾ ਉਨਾ ਵਧੀਆ ਪਰ ਲਾਕਡਾਊਨ ਦੇ ਕਾਰਨ ਅਸੀਂ ਆਪਣੇ ਘਰਾਂ ਵਿੱਚ ਫਸੇ ਹੋਏ ਹਾਂ ਪਰ ਜਿਵੇਂ ਮੈਂ ਕਿਹਾ ਕਿ ਮੈਨੂੰ ਆਪਣੇ ਜੀਵਨ ਵਿੱਚ ਕੁੱਝ ਮੂਵਮੈਂਟ ਦੀ ਜ਼ਰੂਰਤ ਹੈ ਅਤੇ ਇਸ ਲਈ ਮੈਂ ਉਨ੍ਹਾਂ ਗੀਤਾਂ ‘ਤੇ ਰੋਜ਼ਾਨਾ ਡਾਂਸ ਕਰਦੀ ਹਾਂ, ਉਹ ਮੈਨੂੰ ਪਸੰਦ ਹੈ ਅਤੇ ਉਹ ਹਮੇਸ਼ਾ ਖ਼ੁਸ਼ ਅਤੇ ਪਾਜ਼ੀਟਿਵ ਰਹਿਣ ਵਿੱਚ ਮੇਰੀ ਮਦਦ ਕਰਦਾ ਹੈ।

The post ਪੰਜਾਬ ਦੀ ਖੂਬਸੂਰਤ ਅਦਾਕਾਰਾ ਰਹਿੰਦੀ ਹੈ ਇਸ ਸ਼ਾਨਦਾਰ ਘਰ ‘ਚ, ਵੇਖੋ ਤਸਵੀਰਾਂ appeared first on Daily Post Punjabi.