SEEKS help from film industry Archives - Daily Post Punjabi

ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ ਇਹ ਮਸ਼ਹੁੂਰ ਟੀ.ਵੀ.ਅਦਾਕਾਰ ,ਇਲਾਜ਼ ਲਈ ਨਹੀਂ ਹਨ ਪੈਸੇ
TV ACTOR Anupam ICU:ਮਸ਼ਹੂਰ ਟੀਵੀ ਅਭਿਨੇਤਾ ਅਨੁਪਮ ਸ਼ਿਆਮ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਅਨੁਪਮ ਮੁੰਬਈ ਦੇ ਗੋਰੇਗਾਓਂ ਖੇਤਰ ਦੇ ਲਾਈਫਲਾਈਨ ਹਸਪਤਾਲ ਵਿਚ ਦਾਖਲ ਹੈ। ਕਿਡਨੀ ਦੀ ਸਮੱਸਿਆ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਸ ਵੇਲੇ ਆਈ.ਸੀ.ਯੂ.ਵਿੱਚ ਹਨ।

ਅਨੁਪਮ ਤਕਰੀਬਨ 6 ਮਹੀਨਿਆਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸੀ, ਪਰ ਬੀਤੀ ਰਾਤ ਉਹਨਾਂ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਮੇਂ ਅਨੁਪਮ ਤੇ ਦੋਹਰੀ ਮਾਰ ਪੈ ਰਹੀ ਹੈ , ਬੁਰੀ ਖ਼ਬਰ ਇਹ ਹੈ ਕਿ ਅਭਿਨੇਤਾ ਕੋਲ ਆਪਣਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਇਹ ਜਾਣਕਾਰੀ ਅਦਾਕਾਰ ਦੇ ਭਰਾ ਅਨੁਰਾਗ ਓਝਾ ਨੇ ਦਿੱਤੀ ਹੈ ਅਤੇ ਨਾਲ ਹੀ ਲੋਕਾਂ ਤੋਂ ਵਿੱਤੀ ਮਦਦ ਦੀ ਅਪੀਲ ਕੀਤੀ ਹੈ।

ਸਪਾਟਬੋਏ ਨਾਲ ਇੱਕ ਇੰਟਰਵਿਉ ਵਿੱਚ, ਅਨੁਰਾਗ ਨੇ ਕਿਹਾ, “ਪਿਛਲੇ 6 ਮਹੀਨਿਆਂ ਤੋਂ ਉਸ ਦੀ ਸਿਹਤ ਨਿਰੰਤਰ ਵਿਗੜ ਰਹੀ ਸੀ। ਆਪਣੀ ਕਿਡਨੀ ਵਿਚ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਤਕਰੀਬਨ ਡੇਢ ਮਹੀਨੇ ਤੱਕ ਉਹਨਾਂ ਦਾ ਇਲਾਜ ਕੀਤਾ ਗਿਆ, ਉਹ ਠੀਕ ਹੋ ਰਹੇ ਸੀ ਪਰ ਫਿਰ ਡਾਕਟਰਾਂ ਨੇ ਉਸ ਨੂੰ ਹਰ ਕੁਝ ਦਿਨਾਂ ਬਾਅਦ ਡਾਇਲਸਿਸ ਕਰਾਉਣ ਦੀ ਸਲਾਹ ਦਿੱਤੀ। ਫਿਰ ਉਨ੍ਹਾਂ ਨੇ ਆਯੁਰਵੈਦਿਕ ਇਲਾਜ ਕਰਾਉਣ ਬਾਰੇ ਸੋਚਿਆ ਕਿਉਂਕਿ ਡਾਇਲਸਿਸ ਬਹੁਤ ਮਹਿੰਗੀ ਹੋ ਰਹੀ ਸੀ। ਪਰ ਇਹ ਇਲਾਜ਼ ਕੰਮ ਨਹੀਂ ਕਰ ਸਕਿਆ, ਡਾਇਲਾਸਿਸ ਕੀਤੇ ਬਿਨਾਂ, ਉਹਨਾਂ ਦੀ ਸਿਹਤ ਵਿਗੜ ਗਈ। ਉਹਨਾਂ ਦੀ ਛਾਤੀ ਪਾਣੀ ਨਾਲ ਭਰੀ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਦਾ ਡਾਇਲਸਿਸ ਸ਼ੁਰੂ ਕੀਤਾ ਗਿਆ, ਫਿਰ ਉਸ ਨੂੰ ਕੁਝ ਆਰਾਮ ਮਿਲਿਆ।

ਕੱਲ ਉਸ ਨੂੰ ਆਪਣਾ ਡਾਇਲਸਿਸ ਮਲਦ ਹਸਪਤਾਲ ਵਿਖੇ ਕਰਵਾਇਆ ਗਿਆ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ, ਫਿਰ ਅਸੀਂ ਉਸਨੂੰ ਦੂਜੇ ਹਸਪਤਾਲ ਲੈ ਗਏ ਜਿੱਥੇ ਉਸਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਪਰ ਇਹ ਬਹੁਤ ਮਹਿੰਗਾ ਹੈ ਅਤੇ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਨ੍ਹਾਂ ਦਾ ਉਲਾਜ ਇਸ ਹਸਪਤਾਲ ਵਿੱਚ ਕਰਵਾਈਏ। ਹੁਣ ਤੱਕ ਜੋ ਵੀ ਪੈਸਾ ਕਮਾਇਆ ਹੈ ਉਸਦੇ ਇਲਾਜ ਵਿੱਚ ਖਰਚ ਕੀਤਾ ਗਿਆ ਹੈ। ਸਾਨੂੰ ਹੁਣ ਪੈਸੇ ਦੀ ਬਹੁਤ ਜ਼ਰੂਰਤ ਹੈ। ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਾਡੀ ਮੱਦਦ ਕਰੋ।

The post ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ ਇਹ ਮਸ਼ਹੁੂਰ ਟੀ.ਵੀ.ਅਦਾਕਾਰ ,ਇਲਾਜ਼ ਲਈ ਨਹੀਂ ਹਨ ਪੈਸੇ appeared first on Daily Post Punjabi.