seema patra Archives - Daily Post Punjabi

ਆਦਿਵਾਸੀ ਕੁੜੀ ਨੂੰ 8 ਸਾਲਾਂ ਤੱਕ ਬੰਧਕ ਬਣਾ ਕੇ ਰੱਖਣ ਵਾਲੀ ਰਿਟਾਇਰਡ IAS ਦੀ ਪਤਨੀ ਨੂੰ ਰਾਂਚੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪਿਛਲੇ 8 ਸਾਲਾਂ ਤੋਂ ਕੁੜੀ ਨਾਲ ਦਰਿੰਦਗੀ ਕਰਨ ਵਾਲੀ ਰਿਟਾਇਰਡ IAS ਦੀ ਪਤਨੀ ਤੇ ਭਾਜਪਾ ਤੋਂ ਮੁਅੱਤਲ ਕੀਤੀ ਸੀਮਾ ਪਾਤਰਾ ਨੂੰ ਰਾਂਚੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਾਤਰਾ ਗ੍ਰਿਫ਼ਤਾਰੀ ਦੇ ਡਰ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵਿੱਚ ਸੀ, ਉਸ ਤੋਂ ਪਹਿਲਾਂ ਹੀ ਅਰਗੋਡਾ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਪਿਛਲੇ ਦੋ ਦਿਨਾਂ ਤੋਂ ਉਸਦੀ ਭਾਲ ਕੀਤੀ ਜਾ ਰਹੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਬੁੱਧਵਾਰ ਨੂੰ ਉਸਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

Suspended BJP leader Seema Patra

ਜ਼ਿਕਰਯੋਗ ਹੈ ਕਿ 29 ਸਾਲ ਦੀ ਇੱਕ ਆਦਿਵਾਸੀ ਦਿਵਿਆਂਗ ਕੁੜੀ ਨੂੰ ਰਿਟਾਇਰਡ IAS ਦੀ ਪਤਨੀ ਨੇ ਘਰ ਵਿੱਚ ਕੰਮ ਕਰਨ ਦੇ ਬਹਾਨੇ ਉਸਨੂੰ 8 ਸਾਲ ਤੱਕ ਕੈਦ ਕਰ ਕੇ ਰੱਖਿਆ ਸੀ। ਪੀੜਤ ਦਾ ਨਾਮ ਸੁਨੀਤਾ ਹੈ। ਉਸਨੇ ਦੱਸਿਆ ਕਿ ਉਸਨੂੰ ਢਿੱਡ ਭਰ ਕੇ ਖਾਣ ਨਹੀਂ ਦਿੱਤਾ ਜਾਂਦਾ ਸੀ। ਰਾਡ ਨਾਲ ਕੁੱਟਿਆ ਜਾਂਦਾ ਸੀ ਅਤੇ ਗਰਮ ਤਵੇ ਨਾਲ ਜਲਾਇਆ ਜਾਂਦਾ ਸੀ। ਫਿਲਹਾਲ ਉਸਨੂੰ ਕੈਦ ਤੋਂ ਛੁਡਾ ਕੇ ਰਾਂਚੀ ਰਿਮਸ ਵਿੱਚ ਭਰਤੀ ਕਰਵਾਇਆ ਗਿਆ ਹੈ। ਸੁਨੀਤਾ ਨੇ ਦੱਸਿਆ ਕਿ ਮਾਲਕ ਇੰਨੀ ਬੇਰਹਿਮ ਸੀ ਕਿ ਰਾਡ ਨਾਲ ਮਾਰ ਕੇ ਉਸ ਦੇ ਦੰਦ ਤੋੜ ਦਿੱਤੇ। ਚੱਲਣ ਵਿਚ ਲਾਚਾਰ ਹੋ ਗਈ। ਘਸੀਟ ਕੇ ਚੱਲਦੀ ਸੀ। ਕਦੇ ਕਮਰੇ ਤੋਂ ਬਾਹਰ ਚਲੀ ਜਾਵੇ ਤਾਂ ਸੀਮਾ ਜੀਭ ਨਾਲ ਫਰਸ਼ ਸਾਫ ਕਰਵਾਉਂਦੀ ਸੀ। ਸੁਨੀਤਾ ਨੇ ਦੱਸਿਆ ਕਿ ਉਸ ਨੇ ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਦੇਖੀ।

ਇਹ ਵੀ ਪੜ੍ਹੋ: ਨਿੱਕੂ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕਿਹਾ-‘ਭਟਕ ਗਿਆ ਸੀ, ਮੈਨੂੰ ਮੁਆਫ਼ ਕਰ ਦਿਓ’

ਦੰਪਤੀ ਰਾਂਚੀ ਦੇ ਵੀਆਈਪੀ ਇਲਾਕੇ ਅਸ਼ੋਕ ਨਗਰ ਵਿੱਚ ਰਹਿੰਦੇ ਹਨ। ਪੀੜਤ ਸੁਨੀਤਾ ਨੇ ਦੱਸਿਆ ਕਿ ਉਹ ਗੁਮਲਾ ਦੀ ਰਹਿਣ ਵਾਲੀ ਹੈ। ਸੀਮਾ ਪਾਤਰਾ ਦੇ ਦੋ ਬੱਚੇ ਹਨ। ਬੇਟੀ ਦੀ ਦਿੱਲੀ ਵਿਚ ਜੌਬ ਲੱਗੀ ਤਾਂ ਉਹ 10 ਸਾਲ ਪਹਿਲਾਂ ਘਰ ਵਿੱਚ ਕੰਮ ਕਰਨ ਦਿੱਲੀ ਆਈ। 6 ਸਾਲ ਪਹਿਲਾਂ ਉਹ ਰਾਂਚੀ ਵਾਪਸ ਆ ਗਈ। ਉਸ ਨੂੰ ਸ਼ੁਰੂ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਉਹ ਕੰਮ ਛੱਡਣਾ ਚਾਹੁੰਦੀ ਸੀ ਪਰ 8 ਸਾਲ ਤੋਂ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਘਰ ਜਾਣ ਲਈ ਕਹਿੰਦੀ ਤਾਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਤੇ ਬੀਮਾਰ ਹੋਣ ‘ਤੇ ਇਲਾਜ ਵੀ ਨਹੀਂ ਕਰਾਇਆ ਜਾਂਦਾ ਸੀ।

Suspended BJP leader Seema Patra

ਸੁਨੀਤਾ ਨੇ ਇੱਕ ਦਿਨ ਕਿਸੇ ਤਰ੍ਹਾਂ ਮੋਬਾਈਲ ‘ਤੇ ਸਰਕਾਰੀ ਮੁਲਾਜ਼ਮ ਵਿਵੇਕ ਆਨੰਦ ਬਾਸਕੇ ਨੂੰ ਮੈਸੇਜ ਭੇਜ ਕੇ ਆਪਣੇ ‘ਤੇ ਹੋ ਰਹੇ ਅਤਿਆਚਾਰ ਬਾਰੇ ਜਾਣਕਾਰੀ ਦਿੱਤੀ। ਸੂਚਨਾ ‘ਤੇ ਅਰਗੋੜਾ ਥਾਣੇ ਵਿਚ ਸ਼ਿਕਾਇਤ ਦਰਜ ਕੀਤੀ ਗਈ, ਜਿਸ ਤੋਂ ਬਾਅਦ ਰਾਂਚੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਸੁਨੀਤਾ ਨੂੰ ਰੈਸਕਿਊ ਕੀਤਾ। ਦੱਸ ਦੇਈਏ ਕਿ ਸੀਮਾ ਪਾਤਰਾ ਖਿਲਾਫ਼ ਰਾਂਚੀ ਦੇ ਅਰਗੋਡਾ ਥਾਣੇ ਵਿੱਚ SC-ST ਦੀਆਂ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ IPC ਦੀਆਂ ਧਾਰਾਵਾਂ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਆਦਿਵਾਸੀ ਕੁੜੀ ਨੂੰ 8 ਸਾਲਾਂ ਤੱਕ ਬੰਧਕ ਬਣਾ ਕੇ ਰੱਖਣ ਵਾਲੀ ਰਿਟਾਇਰਡ IAS ਦੀ ਪਤਨੀ ਨੂੰ ਰਾਂਚੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ appeared first on Daily Post Punjabi.