Selfie Trailer Archives - Daily Post Punjabi

ਅਕਸ਼ੈ ਕੁਮਾਰ-ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਸੈਲਫੀ’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼
Selfie Second Trailer Out: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੈਲਫੀ’ ਲਈ ਲਾਈਮਲਾਈਟ ਵਿੱਚ ਹਨ। ਹੁਣ ਤੱਕ ਇਸ ਫਿਲਮ ਦੇ ਦੋ ਗੀਤ ਅਤੇ ਟੀਜ਼ਰ ਰਿਲੀਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ ‘ਸੈਲਫੀ’ ਦਾ ਦੂਜਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ, ਜੋ ਕਾਫੀ ਜ਼ਬਰਦਸਤ ਹੈ। ਫਿਲਮ ਦੇ ਨਵੇਂ ਟ੍ਰੇਲਰ ‘ਚ ਬਾਈਕਾਟ ਬਾਲੀਵੁੱਡ ਟ੍ਰੈਂਡ ਦਾ ਜ਼ਿਕਰ ਕੀਤਾ ਜਾ ਰਿਹਾ ਹੈ।

Selfie Second Trailer Out

‘ਸੈਲਫੀ’ ਦੇ ਟ੍ਰੇਲਰ ‘ਚ ਤੁਹਾਨੂੰ RTO ਅਫਸਰ ਇਮਰਾਨ ਹਾਸ਼ਮੀ ਅਤੇ ਸੁਪਰਸਟਾਰ ਅਕਸ਼ੈ ਕੁਮਾਰ ਵਿਚਾਲੇ ਦੀ ਕਹਾਣੀ ਦੇਖਣ ਨੂੰ ਮਿਲੇਗੀ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਇਮਰਾਨ ਹਾਸ਼ਮੀ ਪਹਿਲਾਂ ਤਾਂ ਅਕਸ਼ੈ ਕੁਮਾਰ ਦਾ ਪ੍ਰਸ਼ੰਸਕ ਹੈ ਪਰ ਇੱਕ ਘਟਨਾ ਤੋਂ ਬਾਅਦ ਉਹ ਸੁਪਰਸਟਾਰ ਨੂੰ ਸਬਕ ਸਿਖਾਉਣਾ ਸ਼ੁਰੂ ਕਰ ਦਿੰਦਾ ਹੈ। ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਅਤੇ ਉਹ ਇਕ-ਦੂਜੇ ਨੂੰ ਸਬਕ ਸਿਖਾਉਣ ਦਾ ਇਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਹਰ ਪਾਸੇ ਵਿਜੇ (ਅਕਸ਼ੈ) ਦਾ ਬਾਈਕਾਟ ਕਰਨ ਦਾ ਰੁਝਾਨ ਹੁੰਦਾ ਹੈ। ਇਸ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਬਾਈਕਾਟ ਹੁੰਦਾ ਹੈ, ਫਿਰ ਇਸ ਦਾ ਅਸਰ ਸਾਰਿਆਂ ‘ਤੇ ਪੈਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਰਾਜ ਮਹਿਤਾ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸੈਲਫੀ’ 24 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਅਕਸ਼ੈ ਰਾਜ ਮਹਿਤਾ ਦੀ ਫਿਲਮ ‘ਗੁੱਡ ਨਿਊਜ਼’ ‘ਚ ਕੰਮ ਕਰ ਚੁੱਕੇ ਹਨ। ‘ਸੈਲਫੀ‘ ਮਲਿਆਲਮ ਫਿਲਮ ‘ਡਰਾਈਵਿੰਗ ਲਾਇਸੈਂਸ’ ਦਾ ਰੀਮੇਕ ਹੈ। ਫਿਲਮ ‘ਚ ਇਮਰਾਨ ਅਤੇ ਅਕਸ਼ੈ ਤੋਂ ਇਲਾਵਾ ਡਾਇਨਾ ਪੈਂਟੀ ਅਤੇ ਨੁਸਰਤ ਭਰੂਚਾ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।
‘ਸੈਲਫੀ’ ਤੋਂ ਇਲਾਵਾ ਅਕਸ਼ੇ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਉਣ ਵਾਲੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਟਾਈਗਰ ਸ਼ਰਾਫ ਵੀ ਮੁੱਖ ਭੂਮਿਕਾ ‘ਚ ਹੋਣਗੇ।

The post ਅਕਸ਼ੈ ਕੁਮਾਰ-ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਸੈਲਫੀ’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.