selling land Archives - Daily Post Punjabi

ਜ਼ਮੀਨ ਵੇਚਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ 5 ਲੋਕਾਂ ‘ਤੇ ਮਾਮਲਾ ਦਰਜ
ludhiana fraud selling land: ਲੁਧਿਆਣਾ(ਤਰਸੇਮ ਭਾਰਦਵਾਜ)- ਜਾਇਦਾਦ ਦੇ ਮਾਮਲੇ ‘ਚ ਲੱਖਾਂ ਦੀ ਠੱਗੀ ਦੇ ਦੋਸ਼ ਤਹਿਤ ਪੁਲਿਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ‘ਚ ਇਕ ਔਰਤ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪਲਕਦੀਪ ਪੁੱਤਰ ਦੀਪਕ ਕੁਮਾਰ ਅਤੇ ਸੁਦੇਸ਼ ਗੁਪਤਾ ਪਤਨੀ ਦੀਪਕ ਕੁਮਾਰ ਵਾਸੀ ਲੱਕੜ ਬਾਜ਼ਾਰ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ ਅਤੇ ਪੁਲਿਸ ਨੇ ਇਸ ਸਬੰਧੀ ਉਰਮਿਲਾ ਪਤਨੀ ਸੋਹਨ ਲਾਲ ਦੀਪਕ ਕੁਮਾਰ ਪੁੱਤਰ ਸੋਹਣ ਲਾਲ, ਰਾਜੀਵ ਅਗਰਵਾਲ, ਸਾਰਿਕਾ ਅਗਰਵਾਲ ਤੇ ਕੁਲਦੀਪ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ।

ludhiana fraud selling land

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਉਕਤ ਕਥਿਤ ਦੋਸ਼ੀਆਂ ਪਾਸੋਂ 200 ਵਰਗ ਗਜ ਦਾ ਇਕ ਪਲਾਟ ਚੰਦਰ ਨਗਰ ‘ਚ ਖਰੀਦਿਆ ਸੀ, ਇਸ ‘ਤੇ ਦੋਸ਼ੀਆਂ ਨੇ ਇਸ ਬਦਲੇ ਉਸ ਪਾਸੋਂ 10 ਲੱਖ 50 ਹਜ਼ਾਰ ਦੀ ਨਕਦੀ ਲੈ ਲਈ ਪਰ ਉਸ ਦੇ ਨਾਂ ‘ਤੇ ਰਜਿਸਟਰੀ ਨਹੀਂ ਕਰਵਾਈ, ਜਦੋਂ ਉਨ੍ਹਾਂ ਨੇ ਕਥਿਤ ਦੋਸ਼ੀਆਂ ਨੂੰ ਰਜਿਸਟਰੀ ਕਰਾਉਣ ਲਈ ਕਿਹਾ ਤਾਂ ਦੋਸ਼ੀ ਉਸ ਨੂੰ ਧਮਕੀਆਂ ਦੇਣ ਲੱਗ ਪਏ, ਜਿਸ ‘ਤੇ ਪਲਕਦੀਪ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਵਲੋਂ ਫੌਰੀ ਕਾਰਵਾਈ ਕਰਦਿਆਂ ਉਕਤ ਤੇ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ। ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਜ਼ਮੀਨ ਵੇਚਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ 5 ਲੋਕਾਂ ‘ਤੇ ਮਾਮਲਾ ਦਰਜ appeared first on Daily Post Punjabi.