Separate twin sisters Archives - Daily Post Punjabi

ਦਿੱਲੀ AIIMS ਦੇ ਡਾਕਟਰਾਂ ਦਾ ਕਮਾਲ! ਛਾਤੀ-ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ
ਦਿੱਲੀ AIIMS ਵਿੱਚ 9 ਘੰਟੇ ਦੀ ਸਰਜਰੀ ਤੋਂ ਬਾਅਦ ਛਾਤੀ ਅਤੇ ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਰਿੱਧੀ-ਸਿੱਧੀ ਨੂੰ ਵੱਖ ਕੀਤਾ ਗਿਆ। ਇਸ ਸਰਜਰੀ ਲਈ ਡਾਕਟਰਾਂ ਨੂੰ 11 ਮਹੀਨੇ ਇੰਤਜ਼ਾਰ ਕਰਨਾ ਪਿਆ। ਦੋਵਾਂ ਬੱਚੀਆਂ ਦੇ ਲੀਵਰ, ਛਾਤੀ ਦੀਆਂ ਹੱਡੀਆਂ, ਫੇਫੜਿਆਂ ਦਾ ਡਾਇਆਫ੍ਰਾਮ ਅਤੇ ਦਿਲ ਨਾਲ ਜੁੜੀਆਂ ਕੁਝ ਝਿੱਲੀਆਂ ਆਪਸ ਵਿੱਚ ਜੁੜੀਆਂ ਹੋਈਆਂ ਸਨ। ਜਨਮ ਤੋਂ ਤੁਰੰਤ ਬਾਅਦ ਸਰਜਰੀ ਕਰਨਾ ਆਸਾਨ ਨਹੀਂ ਸੀ। ਅਜਿਹੇ ‘ਚ ਡਾਕਟਰਾਂ ਨੇ ਦੋਹਾਂ ਬੱਚੀਆਂ ਨੂੰ ਏਮਜ਼ ‘ਚ ਆਪਣੀ ਨਿਗਰਾਨੀ ‘ਚ ਰੱਖਿਆ।

Delhi AIIMS doctors given

ਬਰੇਲੀ ਦੇ ਫਰੀਦਪੁਰ ਦਾ ਰਹਿਣ ਵਾਲਾ ਅੰਕੁਰ ਗੁਪਤਾ ਇਕ ਸਾਲ ਪਹਿਲਾਂ ਆਪਣੀ ਗਰਭਵਤੀ ਪਤਨੀ ਦੀਪਿਕਾ ਦਾ ਇਲਾਜ ਕਰਵਾਉਣ ਲਈ ਸਥਾਨਕ ਹਸਪਤਾਲ ਗਿਆ ਸੀ। ਇੱਥੇ ਅਲਟਰਾਸਾਊਂਡ ਦੌਰਾਨ ਪਤਾ ਲੱਗਾ ਕਿ ਦੀਪਿਕਾ ਦੇ ਗਰਭ ‘ਚ ਜੁੜਵਾ ਬੱਚੇ ਇਕੱਠੇ ਹਨ। ਇਸ ਤੋਂ ਬਾਅਦ ਉਹ ਉਸ ਨੂੰ 7 ਜੁਲਾਈ 2022 ਨੂੰ ਏਮਜ਼ ਲੈ ਗਿਆ। ਏਮਜ਼ ਦੇ ਗਾਇਨੀਕੋਲੋਜੀ ਵਿਭਾਗ ਨੇ ਮਰੀਜ਼ ਨੂੰ ਆਪਣੀ ਨਿਗਰਾਨੀ ਹੇਠ ਰੱਖਿਆ। ਏਮਜ਼ ਵਿੱਚ ਹੀ ਦੀਪਿਕਾ ਦੀ ਡਿਲੀਵਰੀ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ।

Delhi AIIMS doctors given

ਜਣੇਪੇ ਤੋਂ ਬਾਅਦ ਡਾ: ਮੀਨੂੰ ਵਾਜਪਾਈ ਦੀ ਅਗਵਾਈ ਹੇਠ ਬਾਲ ਸਰਜਰੀ ਵਿਭਾਗ ਦੀ ਟੀਮ ਨੇ ਬੱਚੀਆਂ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਕੁਝ ਸਮਾਂ ਉਡੀਕ ਕਰਨ ਦਾ ਫੈਸਲਾ ਕੀਤਾ। ਹੁਣ 11 ਮਹੀਨਿਆਂ ਦੀ ਰੋਜ਼ਾਨਾ ਜਾਂਚ ਤੋਂ ਬਾਅਦ ਜਦੋਂ ਡਾਕਟਰਾਂ ਨੂੰ ਲੱਗਾ ਕਿ ਸਰਜਰੀ ਕੀਤੀ ਜਾ ਸਕਦੀ ਹੈ ਤਾਂ 11 ਜੂਨ ਨੂੰ 64 ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੇ ਸਰਜਰੀ ਕੀਤੀ। ਸਰਜਰੀ ਤੋਂ ਕਰੀਬ ਡੇਢ ਮਹੀਨੇ ਬਾਅਦ ਦੋਵੇਂ ਬੱਚੇ ਸਿਹਤਮੰਦ ਹਨ ਅਤੇ ਦੋਵਾਂ ਨੂੰ ਇਸ ਹਫਤੇ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਬਠਿੰਡਾ ਦੀ ਲੇਡੀ SHO ਦਾ ਦਬੰਗ ਅੰਦਾਜ਼, ਪਿੰਡ ਪਹੁੰਚ ਕੇ ਕਿਹਾ- ਨਸ਼ਾ ਨਾ ਵੇਚੋ, ਮੈਂ ਰਹਿਮ ਨਹੀਂ ਕਰਾਂਗੀ…

ਬੱਚੇ ਦੀ ਮਾਂ ਦੀਪਿਕਾ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਹ ਆਪਣੇ ਬੱਚਿਆਂ ਨਾਲ ਏਮਜ਼ ਵਿੱਚ ਹੈ। ਏਮਜ਼ ਦੇ ਡਾਕਟਰਾਂ ਨੇ ਪਹਿਲੇ ਦਿਨ ਤੋਂ ਹੀ ਮਾਪਿਆਂ ਵਾਂਗ ਬੱਚਿਆਂ ਦੀ ਦੇਖਭਾਲ ਕੀਤੀ। ਇੱਥੇ ਹੀ ਇਨ੍ਹਾਂ ਦਾ ਨਾਮ ਰਿੱਧੀ ਅਤੇ ਸਿੱਧੀ ਰੱਖਿਆ ਗਿਆ ਹੈ। ਮੇਰੇ ਲਈ ਇਹ ਡਾਕਟਰ ਰੱਬ ਵਾਂਗ ਹਨ ਅਤੇ ਮੈਂ ਆਪਣੀਆਂ ਦੋਵੇਂ ਧੀਆਂ ਨੂੰ ਡਾਕਟਰ ਬਣਾ ਕੇ ਏਮਜ਼ ਵਿਚ ਭੇਜਣਾ ਚਾਹੁੰਦੀ ਹਾਂ ਤਾਂ ਜੋ ਉਹ ਵੀ ਦੂਜਿਆਂ ਦੀ ਮਦਦ ਕਰ ਸਕਣ। ਲੜਕੀਆਂ ਦੇ ਪਿਤਾ ਅੰਕੁਰ ਗੁਪਤਾ ਨੇ ਦੱਸਿਆ ਕਿ ਇਸ ਸਾਰੀ ਕਾਰਵਾਈ ਵਿੱਚ ਕਰੀਬ ਪੰਜ ਲੱਖ ਰੁਪਏ ਖਰਚ ਹੋਏ ਹਨ।

ਏਮਜ਼ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਛੇ ਅਜਿਹੇ ਜੁੜਵਾਂ ਬੱਚਿਆਂ ਨੂੰ ਵੱਖ ਕੀਤਾ ਗਿਆ ਹੈ। ਏਮਜ਼ ਦੇ ਬਾਲ ਸਰਜਰੀ ਵਿਭਾਗ ਦੀ ਮੁਖੀ ਡਾ. ਮੀਨੂੰ ਬਾਜਪਾਈ ਨੇ ਦੱਸਿਆ ਕਿ ਅਸੀਂ ਕੋਰੋਨਾ ਪੀਰੀਅਡ ਤੋਂ ਬਾਅਦ ਆਪਸ ਵਿੱਚ ਜੁੜੇ ਛੇ ਬੱਚਿਆਂ ਨੂੰ ਵੱਖ ਕਰ ਚੁਕੇ ਹਾਂ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਸਰਜਰੀ 24 ਘੰਟੇ ਤੱਕ ਚੱਲੀ। ਏਮਜ਼ ਨੇ ਉਨ੍ਹਾਂ ਬੱਚਿਆਂ ਨੂੰ ਵੱਖ ਕੀਤਾ ਹੈ ਜੋ ਕਮਰ, ਛਾਤੀ ਅਤੇ ਸਿਰ ਵਿੱਚ ਜੁੜੇ ਹੋਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦਿੱਲੀ AIIMS ਦੇ ਡਾਕਟਰਾਂ ਦਾ ਕਮਾਲ! ਛਾਤੀ-ਪੇਟ ਨਾਲ ਜੁੜੀਆਂ ਜੁੜਵਾਂ ਭੈਣਾਂ ਨੂੰ ਦਿੱਤੀ ਨਵੀਂ ਜ਼ਿੰਦਗੀ appeared first on Daily Post Punjabi.