Ser Nai Palosda song Archives - Daily Post Punjabi

‘ਆਜਾ ਮੈਕਸੀਕੋ ਚਲੀਏ’ ਦਾ ਗੀਤ ‘ਸਿਰ ਨਹੀਂ ਪਲੋਸਦਾ’ ਹੋਇਆ ਰਿਲੀਜ਼, ਦੇਖੋ ਵੀਡੀਓ
Ser Nai Palosda song: ‘ਆਜਾ ਮੈਕਸੀਕੋ ਚਲੀਏ’ ਦਾ ਦਿਲ ਨੂੰ ਛੂਹਣ ਵਾਲਾ ਗੀਤ ‘ਸਿਰ ਨਹੀਂ ਪਲੋਸਦਾ’ ਰਿਲੀਜ਼ ਹੋ ਗਿਆ ਹੈ- ਇਹ ਗੀਤ ਤੁਹਾਡੀਆਂ ਅੱਖਾਂ ‘ਚ ਹੰਝੂ ਲੈ ਆਵੇਗਾ। ਫਿਲਮ ”ਆਜਾ ਮੈਕਸੀਕੋ ਚਲੀਏ” ਦੀ ਰਿਲੀਜ਼ ਵਾਲੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਦਰਸ਼ਕਾਂ ਨੂੰ ਇੰਤਜ਼ਾਰ ਕਰਨਾ ਔਖਾ ਲੱਗ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਪਹਿਲਾਂ ਹੀ ਦਰਸ਼ਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ ਕਿਉਂਕਿ ਕਹਾਣੀ ਬੇਹੱਦ ਵਧੀਆ ਤੇ ਨਵੀਂ ਲੱਗ ਰਹੀ ਹੈ।

Ser Nai Palosda song

ਫਿਲਮ ‘ਆਜਾ ਮੈਕਸੀਕੋ ਚਲੀਏ’ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ, ਨਿਰਮਾਤਾਵਾਂ ਨੇ ‘ਸਿਰ ਨਹੀਂ ਪਲੋਸਦਾ’ ਸਿਰਲੇਖ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਗੀਤ ਰਿਲੀਜ਼ ਕੀਤਾ ਹੈ, ਜੋ ਤੁਹਾਡੇ ਦਿਲ ਨੂੰ ਟੁੰਬ ਲਏਗਾ। ਇਹ ਗੀਤ ਉਨ੍ਹਾਂ ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਦਰਦ ਨੂੰ ਦਰਸਾਉਂਦਾ ਹੈ, ਜੋ ਉਹ ਡੋਂਕੀ ਵਰਗੇ ਖਤਰਨਾਕ ਸਫ਼ਰ ਦੌਰਾਨ ਝੱਲਦੇ ਹਨ। ਉਹ ਕਿੰਨਾਂ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਹੋਵੇ ਜੋ ਉਨ੍ਹਾਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ, ਪਰ ਜਿੰਨਾ ਨੂੰ ਮਾਪਿਆਂ ਨੇ ਤੱਤੀ ਵਾਹ ਨਹੀਂ ਲੱਗਣ ਦਿੱਤੀ ਹੁੰਦੀ ਓਹਨਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕੱਲੇ ਹੀ ਕਰਨਾ ਪੈਂਦਾ ਹੈ।

ਫਿਲਮ ‘ਆਜਾ ਮੈਕਸੀਕੋ ਚਲੀਏ’ ਵੱਲੋਂ ਚੁੱਕਿਆ ਗਿਆ ਮੁੱਦਾ ਬੇਸ਼ੱਕ ਪਿਛਲੇ ਸਮੇਂ ਵਿੱਚ ਵੀ ਇੱਕ ਵੱਡਾ ਸਮਾਜਿਕ ਮੁੱਦਾ ਰਿਹਾ ਹੈ, ਪਰ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਅਜਿਹਾ ਮੁੱਦਾ ਇੰਨੇ ਸੰਜੀਦਾ ਤਰੀਕੇ ਨਾਲ ਨਹੀਂ ਉਠਾਇਆ ਗਿਆ। ਫਿਲਮ ਪ੍ਰਵਾਸੀਆਂ ਦੀਆਂ ਕਈ ਦੁਖਦਾਈ ਕਹਾਣੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਅਣਜਾਣ ਸੱਚਾਈਆਂ ਅਤੇ ਤੱਥਾਂ ਨੂੰ ਵੀ ਦਿਖਾਏਗੀ। ਇਹ ਦਰਸ਼ਕਾਂ ਨੂੰ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੀ ਚੰਗੀ ਤਰ੍ਹਾਂ ਤਿਆਰ ਕੀਤੀ ਦੁਨੀਆਂ ਤੋਂ ਜਾਣੂ ਕਰਵਾਏਗਾ ਜੋ ਯਕੀਨੀ ਤੌਰ ‘ਤੇ ਦਰਸ਼ਕਾਂ ‘ਤੇ ਇੱਕ ਸਕਾਰਾਤਮਕ ਪ੍ਰਭਾਵ ਛੱਡੇਗੀ। ਦਿਲ ਨੂੰ ਛੂਹ ਲੈਣ ਵਾਲੇ ਇਹ ਬੋਲ ਹਰਮਨਜੀਤ ਸਿੰਘ ਨੇ ਦਿੱਤੇ ਹਨ ਅਤੇ ਰਚਨਾ ਵੀ ਉਨ੍ਹਾਂ ਦੀ ਹੀ ਹੈ। ਇਸ ਗੀਤ ਨੂੰ ਅਵਾਜ਼ ਐਮੀ ਵਿਰਕ ਨੇ ਦਿੱਤੀ ਹੈ ਅਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।

ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਆਜਾ ਮੈਕਸੀਕੋ ਚਲੀਏ ਐਮੀ ਵਿਰਕ, ਗੁਰਪ੍ਰੀਤ ਸਿੰਘ ਪ੍ਰਿੰਸ ਅਤੇ ਦਲਜੀਤ ਸਿੰਘ ਥਿੰਦ ਦੁਆਰਾ ਨਿਰਮਿਤ ਹੈ। ਇਹ ਫਿਲਮ ਐਮੀ ਵਿਰਕ ਪ੍ਰੋਡਕਸ਼ਨ ਅਤੇ ਥਿੰਦ ਮੋਸ਼ਨ ਫਿਲਮਜ਼ ਦੁਆਰਾ 25 ਫਰਵਰੀ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ।

The post ‘ਆਜਾ ਮੈਕਸੀਕੋ ਚਲੀਏ’ ਦਾ ਗੀਤ ‘ਸਿਰ ਨਹੀਂ ਪਲੋਸਦਾ’ ਹੋਇਆ ਰਿਲੀਜ਼, ਦੇਖੋ ਵੀਡੀਓ appeared first on Daily Post Punjabi.