serious allegation Archives - Daily Post Punjabi

ਇਸ ਮਸ਼ਹੂਰ ਟੀਵੀ ਅਦਾਕਾਰ ਨੇ ਕੱਢਿਆ ਆਪਣੇ ਪਿਓ ਨੂੰ ਘਰੋਂ ਬਾਹਰ, ਜਾਣੋ ਕਿਉਂ
actress nikki serious allegation:ਦਿੱਲੀ ਦੀ ਰਹਿਣ ਵਾਲੀ ਨਿੱਕੀ ਸ਼ਰਮਾ ਟੀ.ਵੀ ਜਗਤ ਵਿੱਚ ਕਾਫੀ ਪ੍ਰਸਿੱਧ ਚਿਹਰਾ ਹੈ।ਉਸਨੇ ਚਰਚਿਤ ਟੀ.ਵੀ ਸੀਰੀਅਲ “ਸੁਸਰਾਲ ਸਿਮਰ ਕਾ ਰਾਹੀ” ਵਿੱਚ ਮੇਨ ਰੋਲ ਨਿਭਾਇਆ ।ਅਤੇ ਇਸਦੇ ਇਲਾਵਾ ਉਹ ਲੜੀਵਾਰ ਸੀਰੀਅਲ ਦਹਿਲੀਜ਼,ਕ੍ਰਿਸ਼ਨਾਦਾਸੀ,ਰੂਪ-ਮਰਦ ਕਾ ਨਯਾ ਸਵਰੂਪ,ਅਤੇ ਐਮਾਜ਼ੋਨ ਦੀ ਵੈਬ ਸ਼ੀਰੀਜ “ਮਾਇਡ ਆਫ ਮਲਹੋਤਰਾਸ, ਵਿੱਚ ਵੀ ਕੰਮ ਕਰ ਚੁੱਕੀ ਹੈ।ਪਰਦੇ ਤੇ ਭੋਲੇਪਨ ਤੇ ਸਾਦਗੀ ਵਾਲੀ ਇਹ ਅਦਾਕਾਰਾ ਦਾ ਅਸਲੀ ਰੂਪ ਬੜਾ ਹੈਰਾਨ ਕਰਨ ਵਾਲਾ ਹੈ।ਪਿਤਾ ਦੀ ਇਸ ਇਕਲੌਤੀ ਵਾਰਿਸ ਨੂੰ ਸ਼ਾਇਦ ਕਾਮਯਾਬੀ ਦੇ ਨਸ਼ੇ ਨੇ ਆਪਣੇ ਵੀ ਭੁਲਾ ਦਿੱਤੇ ਹਨ।

ਇਹੀ ਕਾਰਨ ਹੈ ਕਿ ਉਸਨੇ ਆਪਣੀ ਮਾਂ ਨਾਲ ਮਿਲਕੇ ਬੁੱਢੇ ਬਾਪ ਨੂੰ ਘਰੋਂ ਕੱਢ ਦਿੱਤਾ ਹੈ।ਆਪਣੀ ਧੀ ਦੇ ਨਾਮ ਸਾਰੀ ਜਾਇਦਾਦ ਕਰਵਾਉਣ ਵਾਲਾ ਇਹ ਅਭਾਗਾ ਬਾਪ ਅੱਜ ਬਿਰਧ-ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੈ।ਇੱਕ ਟੀ.ਵੀ ਚੈਨਲ ਕੋਲ ਉਸਨੇ ਆਪਣੇ ਦੁਖਭਰੀ ਦਾਸਤਾਨ ਸੁਣਾਈ ਹੈ।ਕਿ ਉਸਨੇ ਸਾਰੀ ਉਮਰ ਆਪਣੇ ਪਰਿਵਾਰ ਲਈ ਪਾਈ-ਪਾਈ ਇਕੱਠੀ ਕੀਤੀ।ਪਰ ਅੱਜ ਉਸਨੂੰ ਉਸਦੀ ਲਾਡਾਂ ਨਾਲ ਪਾਲੀ ਧੀ ਨੇ ਇਸ ਹਾਲ ਵਿੱਚ ਛੱਡਿਆ ਹੈ।ਪਰਦੇ ਉੱਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਤਾਰੇ ਅੰਦਰੋ ਕਿੰਨੇ ਖੋਖਲੇ ਹਨ।ਇਸ ਗੱਲ ਨੇ ਸਾਬਿਤ ਕਰ ਦਿੱਤਾ ਹੈ।

The post ਇਸ ਮਸ਼ਹੂਰ ਟੀਵੀ ਅਦਾਕਾਰ ਨੇ ਕੱਢਿਆ ਆਪਣੇ ਪਿਓ ਨੂੰ ਘਰੋਂ ਬਾਹਰ, ਜਾਣੋ ਕਿਉਂ appeared first on Daily Post Punjabi.