servant Archives - Daily Post Punjabi

ਬਿਨਾਂ ਵੈਰੀਫਿਕੇਸ਼ਨ ਦੇ ਰੱਖੇ ਨੌਕਰ ਨੇ ਨਗਰ ਨਿਗਮ ਦੇ ਅਧਿਕਾਰੀ ਦੇ ਘਰ ‘ਚ ਚਾੜ੍ਹਿਆ ਚੰਨ, ਦੇਖ ਉੱਡ ਗਏ ਪਰਿਵਾਰ ਦੇ ਹੋਸ਼
Municipal officer robbery Servant: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰ-ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਆਏ ਦਿਨ ਲੁੱਟ-ਖੋਹ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਹੁਣ ਘਟਨਾ ਲੁਧਿਆਣਾ ਦੇ ਸਥਾਨਕ ਮਾਡਲ ਟਾਊਨ ‘ਚ ਵਾਪਰ ਗਈ ਹੈ, ਜਿੱਥੇ ਨਗਰ ਨਿਗਮ ਦੇ ਇਕ ਮੁਲਾਜ਼ਮ ਦਾ ਘਰੇਲੂ ਨੌਕਰ ਨੇ ਲੱਖਾਂ ਰੁਪਏ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਦੱਸ ਦੇਈਏ ਕਿ ਸਥਾਨਕ ਮਾਡਲ ਟਾਊਨ ‘ਚ ਨਗਰ ਨਿਗਮ ‘ਚ ਬਤੌਰ ਸੁਪਰਡੈਂਟ ਤਾਇਨਾਤ ਮਹਿਲਾ ਮੁਲਾਜ਼ਮ ਦਾ ਘਰੇਲੂ ਨੌਕਰ ਦੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ। ਪੁਲਿਸ ਵਲੋਂ ਇਸ ਸਬੰਧੀ ਮਹਿਲਾ ਸੁਪਰਡੈਂਟ ਅਵਿਨਾਸ਼ ਸ਼ਰਮਾ ਪਤਨੀ ਪਵਨ ਸ਼ਰਮਾ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ ‘ਤੇ ਘਰੇਲੂ ਨੌਕਰ ਰਾਜੇਸ਼ ਬਹਾਦਰ ਧਾਮੀ ਵਾਸੀ ਨੇਪਾਲ ਤੇ ਉਸਦੇ ਤਿੰਨ ਹੋਰ ਸਾਥੀਆਂ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਸਬੰਧੀ ਸੀ.ਸੀ.ਟੀ.ਵੀ ਫੁਟੇਜ ਖੰਗਾਲੀ ਜਾ ਰਹੀ ਹੈ।

Municipal officer robbery Servant

ਪੀੜਤ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਲੜਕੇ ਨਾਲ ਪਿਛਲੇ ਕਾਫੀ ਸਮੇਂ ਤੋਂ ਮਾਡਲ ਟਾਊਨ ‘ਚ ਰਹਿ ਰਹੀ ਹੈ ਅਤੇ ਤਿੰਨ ਮਹੀਨੇ ਪਹਿਲਾਂ ਉਸ ਨੇ ਮੋਹਨ ਕੁਮਾਰ ਵਾਸੀ ਨੇਪਾਲ ਨੂੰ ਆਪਣੇ ਘਰ ਬਤੌਰ ਘਰੇਲੂ ਨੌਕਰ ਰੱਖਿਆ ਸੀ । ਉਸ ਨੇ ਦੱਸਿਆ ਕਿ 15 ਦਿਨ ਪਹਿਲਾਂ ਮੋਹਨ ਕੁਮਾਰ ਆਪਣੇ ਪਿੰਡ ਚਲਾ ਗਿਆ ਤੇ ਉਸਨੇ ਰਾਜੇਸ਼ ਬਹਾਦਰ ਧਾਮੀ ਨੂੰ ਆਪਣੀ ਥਾਂ ਉਸਦੇ ਘਰ ਨੌਕਰ ਰੱਖਵਾ ਦਿੱਤਾ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਤੀ ਅਤੇ ਲੜਕੇ ਨਾਲ ਬੈਠੀ ਸੀ ਕਿ ਰਾਜੇਸ਼ ਬਹਾਦਰ ਧਾਮੀ ਦੇ ਤਿੰਨ ਹੋਰ ਸਾਥੀ ਜ਼ਬਰਦਸਤੀ ਉਨ੍ਹਾਂ ਦੇ ਘਰ ‘ਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਇਕ ਕਮਰੇ ‘ਚ ਬਿਠਾ ਦਿੱਤਾ। ਉਸ ਨੇ ਦੱਸਿਆ ਕਿ ਇਹ ਸਾਰੇ ਕਥਿਤ ਦੋਸ਼ੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਘਰ ‘ਚ ਪਈ 6 ਲੱਖ ਦੀ ਨਕਦੀ, 10 ਤੋਲੇ ਸੋਨੇ ਦੇ ਗਹਿਣੇ, ਦੋ ਹੀਰੇ ਦੇ ਕੜੇ, ਦੋ ਹੀਰੇ ਦੇ ਸੈੱਟ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਫਰਾਰ ਹੋਏ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਕੋਈ ਸੁਰਾਗ ਨਹੀਂ ਲੱਗਾ ਸੀ ।

ਇਹ ਵੀ ਦੇਖੋ —

ਵਿਦੇਸ਼ੋਂ ਵਿਆਹ ਕਰਵਾਉਣ ਲਈ ਪਰਤਿਆ ਸੀ ਇੱਕ ਮਾਂ ਦਾ ਲਾਡਲਾ, ਪਰ ਘਰ ਤੱਕ ਪਹੁੰਚੀ ਕਫ਼ਨ ‘ਚ ਲਿਪਟੀ ਲਾਸ਼ !

The post ਬਿਨਾਂ ਵੈਰੀਫਿਕੇਸ਼ਨ ਦੇ ਰੱਖੇ ਨੌਕਰ ਨੇ ਨਗਰ ਨਿਗਮ ਦੇ ਅਧਿਕਾਰੀ ਦੇ ਘਰ ‘ਚ ਚਾੜ੍ਹਿਆ ਚੰਨ, ਦੇਖ ਉੱਡ ਗਏ ਪਰਿਵਾਰ ਦੇ ਹੋਸ਼ appeared first on Daily Post Punjabi.

ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਚਾੜ੍ਹਿਆ ਚੰਨ, ਕਾਰੋਬਾਰੀ ਦੇ ਘਰ ਕਰ ਗਿਆ ਇਹ ਕਾਰਨਾਮਾ
verification servant theft business house: ਲੁਧਿਆਣਾ (ਤਰਸੇਮ ਭਾਰਦਵਾਜ)-ਆਏ ਦਿਨ ਮਹਾਨਗਰ ‘ਚ ਚੋਰੀ-ਲੁੱਟਾਂ ਦੇ ਨਵੀਆਂ-ਨਵੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਮਾਮਲਾ ਸ਼ਹਿਰ ਦੇ ਮਾਡਲ ਟਾਊਨ ਬਲਾਕ-ਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਅਜਿਹਾ ਕਾਰਨਾਮਾ ਕੀਤਾ ਕਿ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ, ਮਿਲੀ ਜਾਣਕਾਰੀ ਮੁਤਾਬਕ ਇਕ ਕਾਰੋਬਾਰੀ ਨੇ 20 ਦਿਨ ਪਹਿਲਾਂ ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ 12 ਲੱਖ ਰੁਪਏ ਨਗਦੀ ਅਤੇ 18 ਲੱਖ ਰੁਪਏ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਦੱਸ ਦੇਈਏ ਕਿ ਥਾਣਾ ਮਾਡਲ ਟਾਊਨ ਦੀ ਪੁਲਿਸ ‘ਤੇ ਇਸ ਸਬੰਧੀ ਕਾਰੋਬਾਰੀ ਸੁਧੀਰ ਮੜੀਆ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਘਰੇਲੂ ਨੌਕਰ ਲਕਸ਼ਮਣ ਅਤੇ ਦੋ ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

verification servant theft business house

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਰਿਸ਼ਤੇਦਾਰੀ ‘ਚ ਗਿਆ ਸੀ। ਉਸ ਦਾ ਘਰੇਲੂ ਨੌਕਰ ਲਕਸ਼ਮਣ ਘਰ ‘ਚ ਇਕੱਲਾ ਸੀ, ਜਦੋਂ ਉਨ੍ਹਾਂ ਨੇ ਦੇਰ ਰਾਤ ਲਕਸ਼ਮਣ ਨੂੰ ਫੋਨ ਕੀਤਾ ਪਰ ਉਸਦਾ ਫੋਨ ਬੰਦ ਆ ਰਿਹਾ ਸੀ। ਸ਼ੱਕ ਪੈਣ ‘ਤੇ ਉਹ ਘਰ ਆ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ‘ਚ ਪਈ ਅਲਮਾਰੀ ਦੇ ਤਾਲੇ ਟੁੱਟੇ ਹੋਏ ਹਨ ਅਤੇ ਉੱਥੇ ਪਈ 8 ਲੱਖ ਰੁਪਏ ਦੀ ਨਕਦੀ ਅਤੇ 18 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਸੁਧੀਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਾਂਚ ਕਰ ਰਹੇ ਐੱਸ.ਐੱਚ.ਓ. ਰਾਜਨ ਪਾਲ ਨੇ ਦੱਸਿਆ ਕਿ ਲਕਸ਼ਮਣ ਪਹਿਲਾਂ ਵੀ ਸੁਧੀਰ ਮੜ੍ਹੀਆਂ ਦੇ ਘਰ ਨੌਕਰੀ ਕਰ ਚੁੱਕਾ ਸੀ ਪਰ ਉਹ ਨੌਕਰੀ ਛੱਡ ਕੇ ਚਲਾ ਗਿਆ ਅਤੇ ਕੁਝ ਦਿਨ ਪਹਿਲਾਂ ਮੁੜ ਤੋਂ ਉਹ ਵਾਪਸ ਪਰਤ ਆਇਆ। ਉਨ੍ਹਾਂ ਦੱਸਿਆ ਕਿ ਸੁਧੀਰ ਮੜ੍ਹੀਆ ਵਲੋਂ ਲਕਸ਼ਮਣ ਦੀ ਪੁਲਿਸ ਤਸਦੀਕ ਵੀ ਨਹੀਂ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਧੀਰ ਮੜ੍ਹੀਆ ਵਲੋਂ ਲਕਸ਼ਮਣ ਦੇ ਨਾਲ ਕੁਝ ਹੋਰ ਸਾਥੀਆਂ ਦੇ ਵੀ ਇਸ ਚੋਰੀ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ‘ਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ।

ਇਹ ਵੀ ਦੇਖੋ–

The post ਵੇਰੀਫਿਕੇਸ਼ਨ ਕਰਕੇ ਰੱਖੇ ਨੌਕਰ ਨੇ ਚਾੜ੍ਹਿਆ ਚੰਨ, ਕਾਰੋਬਾਰੀ ਦੇ ਘਰ ਕਰ ਗਿਆ ਇਹ ਕਾਰਨਾਮਾ appeared first on Daily Post Punjabi.