services Archives - Daily Post Punjabi

ਮਹਾਰਾਸ਼ਟਰ ਸਰਕਾਰ ਦਿੱਲੀ ਅਤੇ ਮੁੰਬਈ ਦਰਮਿਆਨ ਉਡਾਣਾਂ ਅਤੇ ਰੇਲ ਗੱਡੀਆਂ ‘ਤੇ ਲਗਾ ਸਕਦੀ ਹੈ ਰੋਕ…
delhi mumbai closed train services also stopped: ਦੇਸ਼ ‘ਚ ਕੋੋਰੋਨਾ ਮਹਾਂਮਾਰੀ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ।ਤੇਜੀ ਨਾਲ ਵੱਧਦੇ ਕੋੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਅਤੇ ਮੁੰਬਈ ਦੀਆਂ ਉਡਾਨਾਂ ਕੁਝ ਸਮੇਂ ਲਈ ਰੱਦ ਕੀਤੀਆਂ ਜਾ ਸਕਦੀਆਂ ਹਨ।ਟ੍ਰੇਨਾਂ ਬੰਦ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸੀਐੱਮ ਊਧਵ ਠਾਕਰੇ ਨੇ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਨੂੰ ਲੈ ਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ।ਇਸ ‘ਚ ਟ੍ਰੇਨ ਅਤੇ ਪਲੇਨ ਸੇਵਾਵਾਂ ਰੋਕਣ ਦਾ ਪ੍ਰਸਤਾਵ ਆਇਆ ਹੈ।ਚਰਚਾ ਇਹ ਵੀ ਹੈ ਕਿ ਸੀਐੱਮ ਇਸਨੂੰ ਲੈ ਕੇ ਜਲਦ ਹੀ ਕੈਬਨਿਟ ਦੀ ਮੀਟਿੰਗ ਬੁਲਾ ਸਕਦੇ ਹਨ।ਅਜੇ ਮੁੰਬਈ ਅਤੇ ਦਿੱਲੀ ਦੇ ਦੀਆਂ ਸੈਂਟਰਲ ਰੇਲਵੇ ਦੀ

delhi mumbai closed train services also stopped

ਇੱਕ ਹੋਰ ਵੈਸਟਰਨ ਰੇਲਵੇ ਦੀ 5 ਟ੍ਰੇਨਾਂ ਚੱਲ ਰਹੀਆਂ ਹਨ।ਸੈਂਟਰਲ ਰੇਲਵੇ ਦੇ ਪੀਆਰਪੀ ਐੱਸਕੇ ਜੈਨ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੇ ਕੋਲ ਟ੍ਰੇਨਾਂ ਰੋਕਣ ਬਾਰੇ ‘ਚ ਜਾਣਕਾਰੀ ਅਧਿਕਾਰਕ ਤੌਰ ‘ਤੇ ਨਹੀਂ ਆਈ ਹੈ।ਮੁੰਬਈ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਐੱਮਸੀ ਨੇ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਮਾਡਲ ਪੂਰੇ ਮਹਾਰਾਸ਼ਟਰ ‘ਚ ਲਾਗੂ ਕੀਤਾ ਜਾ ਸਕਦਾ ਹੈ।ਮੁੰਬਈ ‘ਚ 9ਵੀਂ ਅਤੇ 12ਵੀਂ ਤੱਕ ਦੇ ਸਕੂਲ 31ਦਸੰਬਰ ਤੱਕ ਬੰਦ ਰਹਿਣਗੇ।ਪਹਿਲਾਂ ਬੀਐੱਮਸੀ ਦੇ ਤਹਿਤ ਆਉਣ ਵਾਲੇ ਸਕੂਲਾਂ ਨੂੰ 23 ਨਵੰਬਰ ਤੋਂ ਖੋਲਣ ਦਾ ਆਦੇਸ਼ ਦਿੱਤਾ ਗਿਆ ਸੀ।

delhi mumbai closed train services also stopped

ਮਹਾਰਾਸ਼ਟਰ ‘ਚ ਵੀਰਵਾਰ ਨੂੰ 5535 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।5860 ਲੋਕ ਰਿਕਵਰ ਹੋਏ ਅਤੇ 154 ਦੀ ਮੌਤ ਹੋ ਗਈ।ਹੁਣ ਤੱਕ 17 ਲੱਖ 63 ਹਜ਼ਾਰ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।ਇਨ੍ਹਾਂ ‘ਚੋਂ 79 ਹਜ਼ਾਰ ਤੋਂ ਜਿਆਦਾ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 16 ਲੱਖ 35 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 46 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ।ਦਿੱਲੀ ‘ਚ ਵੀਰਵਾਰ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5 ਲੱਖ 10 ਹਜ਼ਾਰ ਹੋ ਗਈ।ਇਨ੍ਹਾਂ ‘ਚ 43 ਹਜ਼ਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਜਦੋਂ ਕਿ 4 ਲੱਖ 59 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।

ਇਹ ਵੀ ਦੇਖੋ:ਭਾਜਪਾ ਆਗੂ Harjit Grewal ਨੂੰ Akali ਆਗੂ Bunty Romana ਦੀ ਚੇਤਾਵਨੀ

The post ਮਹਾਰਾਸ਼ਟਰ ਸਰਕਾਰ ਦਿੱਲੀ ਅਤੇ ਮੁੰਬਈ ਦਰਮਿਆਨ ਉਡਾਣਾਂ ਅਤੇ ਰੇਲ ਗੱਡੀਆਂ ‘ਤੇ ਲਗਾ ਸਕਦੀ ਹੈ ਰੋਕ… appeared first on Daily Post Punjabi.

UPSC 2019 ਦੇ ਨਤੀਜਿਆਂ ‘ਚ ਜੰਮੂ-ਕਸ਼ਮੀਰ ਨੇ ਮਾਰੀ ਬਾਜ਼ੀ
upsc civil services exam 2019 16 people: ਜੰਮੂ-ਕਸ਼ਮੀਰ ‘ਚ 2019’ਚ ਕਈ ਤਬਦੀਲੀਆਂ ਹਨ।ਜਿਨ੍ਹਾਂ’ਚ ਕਈ ਵਧੀਆਂ ਤਬਦੀਲੀਆਂ ਆ ਰਹੀਆਂ ਹਨ, ਸਾਲ 2019 ‘ਚ ਜੰਮੂ-ਕਸ਼ਮੀਰ ‘ਚ ਕਈ ਸਕਾਰਾਤਮਕ ਤਬਦੀਲੀਆਂ ਆਈਆਂ ਅਤੇ ਇਨ੍ਹਾਂ ‘ਚੋਂ ਇਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਸਿਵਲ ਸਰਵਿਸ ਪ੍ਰੀਖਿਆ 2019 ਦਾ ਨਤੀਜਾ ਹੈ। ਇਸ ਵਿਚ ਘਾਟੀ ਦੇ 16 ਲੋਕ ਸ਼ਾਮਲ ਹਨ। ਜੰਮੂ ਦੇ ਅਭਿਸ਼ੇਕ ਜੋ ਕਿ 38ਵੇਂ ਸਥਾਨ ‘ਤੇ ਹੈ।

upsc civil services exam 2019 16 people

ਉਹ ਜੰਮੂ-ਕਸ਼ਮੀਰ ਤੋਂ ਸਫਲ ਉਮੀਦਵਾਰਾਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ। ਯੂ. ਪੀ. ਐੱਸ. ਸੀ. ਦੀ ਸੂਚੀ ਮੁਤਾਬਕ 829 ਸਫਲ ਉਮੀਦਵਾਰ ਹਨ। ਆਈ. ਆਰ. ਐੱਸ. ਅਧਿਕਾਰੀ ਪ੍ਰਦੀਪ ਸਿੰਘ ਇਸ ਸੂਚੀ ਵਿਚ ਸਭ ਤੋਂ ਉੱਪਰ ਹਨ। ਅਭਿਸ਼ੇਕ ਅਗਸਤ ਤੋਂ ਬਾਅਦ ਦੋ ਹੋਰ ਜੰਮੂ ਵਾਸੀ ਹਨ ਸੰਨੀ ਗੁਪਤਾ ਅਤੇ ਦੇਵ ਆਹੂਤੀ ਹਨ।ਆਪਣੀ ਸਫਲਤਾ ‘ਤੇ ਅਭਿਸ਼ੇਕ ਨੇ ਕਿਹਾ ਕਿ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਮੈਂ ਜੰਮੂ-ਕਸ਼ਮੀਰ ‘ਚ 38ਵੀਂ ਰੈਂਕ ਨਾਲ ਟਾਪ ਕੀਤਾ ਹੈ। ਇਹ ਮੇਰੀ 5ਵੀਂ ਕੋਸ਼ਿਸ਼ ਸੀ। ਮੈਂ 2015 ਤੋਂ ਕੋਸ਼ਿਸ਼ ਕਰ ਰਿਹਾ ਸੀ ਅਤੇ 2018 ‘ਚ ਮੈਂ ਮੈਰਿਟ ਸੂਚੀ ‘ਚ 268ਵਾਂ ਸਥਾਨ ਹਾਸਲ ਕੀਤਾ। ਜੰਮੂ-ਕਸ਼ਮੀਰ ਦੇ ਨਾਗਰਿਕ ਸੇਵਾਵਾਂ ਦੇ ਅਧਿਕਾਰੀਆਂ ਦਾ ਇਹ ਪਹਿਲਾ ਬੈਂਚ ਹੈ ਕਿਉਂਕਿ 2019 ‘ਚ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ। 829 ਸਫਲ ਉਮੀਦਵਾਰਾਂ ‘ਚੋਂ 80 ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਲਈ, 24 ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਲਈ, 150 ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਲਈ ਜਦਕਿ 438 ਉਮੀਦਵਾਰਾਂ ਦੀ ਚੋਣ ਕੇਂਦਰੀ ਸੇਵਾ ਸਮੂਹ ਤਹਿਤ ਵੱਖ-ਵੱਖ ਸੇਵਾਵਾਂ ਲਈ ਕੀਤੀ ਗਈ ਹੈ।

The post UPSC 2019 ਦੇ ਨਤੀਜਿਆਂ ‘ਚ ਜੰਮੂ-ਕਸ਼ਮੀਰ ਨੇ ਮਾਰੀ ਬਾਜ਼ੀ appeared first on Daily Post Punjabi.