seven after Archives - Daily Post Punjabi

ਸਿਰਫ 100 ਰੁਪਏ ਲਈ ਸਖਸ਼ ਨੂੰ ਉਤਾਰਿਆ ਮੌਤ ਦੇ ਘਾਟ…
man killed family seven after quarrel: ਦਿੱਲੀ ਦੇ ਸਦਰ ਬਾਜ਼ਾਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।ਸਿਰਫ 100 ਰੁਪਏ ਲਈ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤਾ ਹੈ।ਹੱਤਿਆ ‘ਚ ਸ਼ਾਮਲ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ‘ਚ ਚਾਰ ਦੋਸ਼ੀ ਨਾਬਾਲਿਗ ਹਨ।ਪੁਲਸ ਨੇ ਮਾਮਲਾ ਦਰਜ ਕਰ ਕੇ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।ਦਰਅਸਲ ਮਾਮਲਾ ਇਹ ਹੈ ਕਿ ਦੋਸ਼ੀ ਗੁਆਂਢੀਆਂ ਨੇ ਮ੍ਰਿਤਕ ਦੇ ਪਰਿਵਾਰ ਤੋਂ 500 ਰੁਪਏ ਦਾ ਖੁੱਲ੍ਹੇ ਮੰਗੇ ਸਨ।ਦੋਸ਼ੀ ਪਰਿਵਾਰ ਦਾ ਦਾਅਵਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਸਿਰਫ 400 ਰੁਪਏ ਵਾਪਸ ਦਿੱਤੇ ਜਦੋਂ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨਾਂ੍ਹ ਨੇ ਪੂਰੇ ਪੈਸੇ ਵਾਪਸ ਕੀਤੇ ਸਨ।

man killed family seven after quarrel

ਉਸ ਸਮੇਂ ਇਹ ਵਿਵਾਦ ਥਮਿਆ ਨਹੀਂ ਅਤੇ ਅਗਲੇ ਦਿਨ 23 ਸਾਲ ਦੇ ਨੌਜਵਾਨ ਨੂੰ ਦੋਸ਼ੀ ਅਤੇ ਉਸਦੇ ਸਾਥੀਆਂ ਨੇ ਕੁੱਟਮਾਰ ਕੀਤੀ ਅਤੇ ਜਾਂਘ ‘ਤੇ ਚਾਕੂ ਮਾਰ ਦਿੱਤਾ।ਚਾਕੂ ਲੱਗਣ ਨਾਲ ਉਸਦੀ ਮੌਤ ਹੋ ਗਈ।ਚਾਕੂ ਲੱਗਣ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਘਟਨਾ ਨੂੰ ਲੈ ਕੇ ਸਦਰ ਬਾਜ਼ਾਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਨੇ ਇਸ ਮਾਮਲੇ ‘ਚ ਹੱਤਿਆ ਦੇ ਦੋਸ਼ੀ, ਉਸਦੀ ਪਤਨੀ, ਇੱਕ ਹੋਰ ਔਰਤ ਅਤੇ 4 ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।ਪੁਲਿਸ ਨੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਹੈ ਜਦੋਂ ਕਿ ਨਾਬਾਲਿਗ ਬੱਚਿਆਂ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ।

ਬੀਬੀ ਨੇ ਕੱਢੀ ਕੈਪਟਨ ਦੀ ਮੁੱਫਤ ਬੱਸ ਸੇਵਾ ਦੀ ਹਵਾ, ਲਾਹਣਤਾਂ ਦੀ ਲਾ ‘ਤੀ ਝੜੀ

The post ਸਿਰਫ 100 ਰੁਪਏ ਲਈ ਸਖਸ਼ ਨੂੰ ਉਤਾਰਿਆ ਮੌਤ ਦੇ ਘਾਟ… appeared first on Daily Post Punjabi.