sex racket Archives - Daily Post Punjabi

ਪੁਲਿਸ ਨੇ ਦੇਹ ਵਪਾਰ ਅੱਡੇ ਦਾ ਕੀਤਾ ਪਰਦਾਫਾਸ਼, 2 ਔਰਤਾਂ ਸਮੇਤ 4 ਕਾਬੂ
police raid sex racket: ਲੁਧਿਆਣਾ (ਤਰਸੇਮ ਭਾਰਦਵਾਜ)-ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਸ਼ਹਿਰ ਦੇ ਪਾਸ਼ ਇਲਾਕੇ ‘ਚ ਚੱਲ ਰਹੇ ਦੇਹ ਵਪਾਰ ਅੱਡੇ ਦਾ ਪਰਦਾਫਾਸ਼ ਕੀਤਾ। ਜਾਣਕਾਰੀ ਮੁਤਾਬਕ ਪੁਲਿਸ ਨੇ ਐੱਸ.ਬੀ.ਐੱਸ ਨਗਰ ‘ਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਗਿਰੋਹ ਦੀ ਮੁਖੀ ਤਾਂ ਫਰਾਰ ਹੋ ਗਈ ਪਰ 2 ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਖਿਲਾਫ ਇਮੋਰੇਲ ਟ੍ਰੈਫਿਕ ਐਕਟ ਤਹਿਤ ਮਾਮਲਾ ਦਰਜ ਕਰ ਅਦਾਲਤ ‘ਚ ਪੇਸ਼ ਕੀਤਾ ਗਿਆ। ਦੱਸ ਦੇਈਏ ਕਿ ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ ਫਿਲਹਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਗਿਰੋਹ ਦੀ ਮੁਖੀ ਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ‘ਤੇ ਛਾਪੇ ਮਾਰ ਰਹੀਆ ਹੈ।

police raid sex racket

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਐਤਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਧਾਂਧਰਾਂਡ ਰੋਡ ਸਥਿਤ ਐੱਸ.ਬੀ.ਐੱਸ ਨਗਰ ਦੇ ਮਹਾਂਵੀਰ ਸਕੂਲ ਦੇ ਨੇੜੇ ਦੇਹ ਵਪਾਰ ਦਾ ਅੱਡਾ ਚਲਦਾ ਹੈ। ਇਸ ਅੱਡੇ ਦੀ ਮੁਖੀ ਆਪਣੇ ਘਰ ‘ਚ ਕੁੜੀਆਂ ਤੇ ਔਰਤਾਂ ਨੂੰ ਬੁਲਾਉਂਦੀ ਹੈ, ਜਦੋਂ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰਿਆ ਤਾਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਗਦੇਵ ਨੇ ਦੱਸਿਆ ਕਿ ਅੱਡਾ ਮੁਖੀ ਦੇ ਫੜੇ ਜਾਣ ‘ਤੇ ਪਤਾ ਚੱਲੇਗਾ ਕਿ ਉਹ ਕਦੋਂ ਤੋਂ ਅੱਡਾ ਚੱਲਾ ਰਹੀ ਸੀ ਤੇ ਉਸ ਦੇ ਸੰਪਰਕ ‘ਚ ਕਿਹੜੇ-ਕਿਹੜੇ ਲੋਕ ਸਨ।

The post ਪੁਲਿਸ ਨੇ ਦੇਹ ਵਪਾਰ ਅੱਡੇ ਦਾ ਕੀਤਾ ਪਰਦਾਫਾਸ਼, 2 ਔਰਤਾਂ ਸਮੇਤ 4 ਕਾਬੂ appeared first on Daily Post Punjabi.

ਵਿਦੇਸ਼ ਤੋਂ ਕੁੜੀਆਂ ਲਿਆਉਣ ਵਾਲਾ ਕਿੰਗਪਿਨ ਫਰਾਰ : ਦੇਹ ਵਪਾਰ ਮਾਮਲਾ
ਲੁਧਿਆਣਾ, (ਤਰਸੇਮ ਭਾਰਦਵਾਜ): ਪਿਛਲੇ ਕੁਝ ਦਿਨਾਂ ਉਜ਼ਬੇਕਿਸਤਾਨ ਤੋਂ ਕੁੜੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਵਿਦੇਸ਼ੀ ਕਿੰਗਪਿੰਨ ਅਜੇ ਤਕ ਫਰਾਰ ਹਨ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੁਲਸ ਵਲੋਂ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਇੱਕ ਸਰਗਰਮ ਦਾ ਗੈਂਗ ਦਾ ਪਰਦਾਫਾਸ਼ ਕੀਤਾ ਹੈ।ਪਰ ਜਾਣਕਾਰੀ ਮੁਤਾਬਕ ਇਸ ਗੈਂਗ ਦਾ ਮੁਖੀ ਕਿੰਗਪਿੰਨ ਅਜੇ ਤਕ ਫਰਾਰ ਦੱਸਿਆ ਜਾ ਰਿਹਾ ਹੈ।

sex racket case

ਥਾਣਾ ਸ਼ਿਮਲਾਪੁਰੀ ਦੀ ਪੁਲਸ ਵੱਲੋਂ ਹਾਈ ਪ੍ਰੋਫ਼ਾਈਲ ਦੇਹ ਵਪਾਰ ’ਚ ਫੜ੍ਹੀਆਂ ਉਜ਼ਬੇਕੀ ਕੁੜੀਆਂ ਨੂੰ ਮਹਾਂਨਗਰ ’ਚ ਲਿਆਉਣ ਵਾਲੇ ਗਿਰੋਹ ਦੇ ਮੁੱਖ ਕਿੰਗਪਿਨ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੌਰਾਨ ਪੁਲਸ ਮੁਲਾਜ਼ਮ ਵੀ ਛਾਪੇਮਾਰੀ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਹਨ ਕਿਉਂਕਿ ਇਸ ਸਮੇਂ ਹਰ ਥਾਂ ਕੋਰੋਨਾ ਦਾ ਡਰ ਫੈਲਿਆ ਹੋਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਹ ਵਪਾਰ ਚਲਾਉਣ ਵਾਲੇ ਮੁੱਖ ਮੁਲਜ਼ਮ ਰੀਤ ਉਰਫ਼ ਮੀਨੂ, ਰਮਨਦੀਪ ਅਤੇ ਗੁਰੀ ਤਿੰਨੋਂ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ ਅਤੇ ਇਨ੍ਹਾਂ ਦੇ ਲਿੰਕ ਕਾਫੀ ਦੂਰ ਤੱਕ ਫੈਲੇ ਹੋਏ ਹਨ, ਜਿਨ੍ਹਾਂ ਨੂੰ ਚੈੱਕ ਕਰਨ ‘ਚ ਪੁਲਸ ਨੂੰ ਸਮਾਂ ਲੱਗ ਰਿਹਾ ਹੈ ਪਰ ਇਲਾਕੇ ‘ਚ ਚਰਚਾ ਹੈ ਕਿ ਬੇਸ਼ੱਕ ਇਸ ਵਾਰ ਵਿਦੇਸ਼ੀ ਕੁੜੀਆਂ ਫੜ੍ਹੀਆਂ ਗਈਆਂ ਹਨ ਪਰ ਦੇਹ ਵਪਾਰ ਦਾ ਧੰਦਾ ਪਹਿਲਾਂ ਵਾਂਗ ਹੀ ਸਰਗਰਮ ਹੈ। ਇਸ ’ਤੇ ਬੇਸ਼ੱਕ ਸ਼ਿਮਲਾਪੁਰੀ ਪੁਲਸ ਕੁੜੀਆਂ ਨਾਲ ਕੜੀਆਂ ਜੋੜ ਰਹੀ ਹੈ ਪਰ ਕੁੜੀਆਂ ਦੀ ਗ੍ਰਿਫ਼ਤਾਰੀ ਦੇ ਕਰੀਬ 15 ਦਿਨ ਬੀਤਣ ਤੋਂ ਬਾਅਦ ਵੀ ਕੇਸ ਦੇ ਕਿੰਗਪਿਨ ਤੱਕ ਪੁਲਸ ਦੇ ਪੁੱਜਣ ’ਚ ਅਸਫ਼ਲਤਾ ਕਾਰਨ ਕਈ ਉੱਚ ਅਧਿਕਾਰੀਆਂ ਦੇ ਮੱਥੇ ’ਤੇ ਚਿੰਤਾ ਹੈ ਪਰ ਸੂਤਰ ਦੱਸਦੇ ਹਨ ਕਿ ਇਹ ਪੁਲਸ ਦੀ ਅਸਫ਼ਲਤਾ ਨਹੀਂ, ਸਗੋਂ ਕੋਰੋਨਾ ਦਾ ਡਰ ਹੈ ਅਤੇ ਕੋਰੋਨਾ ਪੁਲਸ ਦੀ ਕਾਰਵਾਈ ’ਤੇ ਭਾਰੀ ਹੈ।ਦੋਸ਼ੀ ਕਿੰਗਪਿੰਨ ਦੀ ਪੁਲਸ ਵਲੋਂ ਪੂਰੀ ਮੁਸਤੈਦੀ ਨਾਲ ਦੋਸ਼ੀ ਦੀ ਭਾਲ ਜਾਰੀ ਹੈ, ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਉਨ੍ਹਾਂ ਦੇ ਹੱਥ ਇਹ ਸਫਲਤਾ ਲੱਗੇਗੀ।

The post ਵਿਦੇਸ਼ ਤੋਂ ਕੁੜੀਆਂ ਲਿਆਉਣ ਵਾਲਾ ਕਿੰਗਪਿਨ ਫਰਾਰ : ਦੇਹ ਵਪਾਰ ਮਾਮਲਾ appeared first on Daily Post Punjabi.

ਦੇਹ ਵਪਾਰ ਅੱਡੇ ਤੋਂ ਗ੍ਰਿਫਤਾਰ ਦੋਸ਼ੀਆਂ ‘ਚੋਂ 2 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
Sex racket youth corona positive: ਲੁਧਿਆਣਾ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦ ਇੱਥੇ ਦੇਹ-ਵਪਾਰ ਅੱਡੇ ਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਦਰਅਸਲ ਇਸ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਸਿਹਤ ਵਿਭਾਗ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਤਾਂ ਇਕ ਵਿਦੇਸ਼ੀ ਕੁੜੀ ਅਤੇ ਇਕ ਲੁਧਿਆਣਾ ਨਿਵਾਸੀ ਦੋਸ਼ੀ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲੀ। ਇਸ ਸਬੰਧੀ ਥਾਣਾ ਮੁਖੀ ਵਰੁਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੋਸ਼ੀਆਂ ਨੂੰ ਪੁਲਿਸ ਹਿਰਾਸਤ ‘ਚ ਇਕਾਂਸਵਾਸ ‘ਚ ਭੇਜਿਆ ਗਿਆ ਹੈ।

Sex racket youth corona positive

ਜ਼ਿਕਰਯੋਗ ਹੈ ਕਿ ਬੀਤੇ ਦਿਨ ਲੁਧਿਆਣਾ ‘ਚ ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖੁਆਬ ਦਿਖਾ ਕੇ ਦਿੱਲੀ ਸਮੇਤ ਵਿਦੇਸ਼ਾਂ ਤੋਂ ਕੁੜੀ ਲਿਆ ਕੇ ਸ਼ਹਿਰ ‘ਚ ਦੇਹ ਵਪਾਰ ਦਾ ਅੱਡਾ ਚਲਾਇਆ ਜਾ ਰਿਹਾ ਸੀ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਛਾਪਾ ਮਾਰਿਆ ਤਾਂ 4 ਵਿਦੇਸ਼ੀ ਕੁੜੀਆਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਇਸ ਗਿਰੋਹ ਦਾ ਮੁਖੀ ਫਰਾਰ ਦੱਸਿਆ ਜਾ ਰਿਹਾ ਹੈ।

The post ਦੇਹ ਵਪਾਰ ਅੱਡੇ ਤੋਂ ਗ੍ਰਿਫਤਾਰ ਦੋਸ਼ੀਆਂ ‘ਚੋਂ 2 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ appeared first on Daily Post Punjabi.

ਪੁਲਿਸ ਨੇ ਦੇਹ ਵਪਾਰ ਅੱਡੇ ‘ਤੇ ਮਾਰਿਆ ਛਾਪਾ, ਵਿਦੇਸ਼ੀ ਲੜਕੀਆਂ ਸਮੇਤ 6 ਕਾਬੂ
Punjab police raid sex racket: ਲੁਧਿਆਣਾ ਪੁਲਸ ਵੱਡੀ ਸਫਲਤਾ ਹਾਸਲ ਕਰਦਿਆਂ ਵਿਦੇਸ਼ ਤੋਂ ਲੜਕੀਆਂ ਲਿਆ ਕੇ ਚਲਾਏ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ ।ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਛਾਪੇਮਾਰੀ ਦੌਰਾਨ ਕਿ ਉਜਬੇਕਿਸਤਾਨ ਦੀਆਂ 3 ਲੜਕੀਆਂ ਸਮੇਤ  6 ਨੂੰ ਫਿਰੋਜਪੁਰ ਰੋਡ ਸਥਿਤ ਕੋਠੀ ਕਿਰਾਏ ‘ਤੇ ਲੈ ਕੇ ਗਾਹਕਾਂ ਤੋਂ ਪੈਸੇ ਲੈ ਕੇ ਲੜਕੀਆਂ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ।ਉਕਤ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

Punjab police raid sex racket

ਮਿਲੀ ਜਾਣਕਾਰੀ ਥਾਣਾ ਸ਼ਿਮਲਾਪੁਰੀ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਔਰਤ ਅਤੇ ਦੋ ਨੌਜਵਾਨ ਵਿਦੇਸ਼ ਤੋਂ ਲੜਕੀਆਂ ਲਿਆ ਕਿ ਨਜਾਇਜ ਧੰਦਾ ਕਰਦੇ ਸਨ।ਉਨ੍ਹਾਂ ਦੱਸਿਆ ਕਿ ਦੋ ਨੌਜਵਾਨ ਉੱਥੇ ਗਾਹਕ ਬਣੇ ਹੋਏ ਸਨ ਅਤੇ ਉਹ ਦਲਾਲਾਂ ਨਾਲ ਸੰਪਰਕ ਕਰਦੇ।ਨੌਜਵਾਨਾਂ ਨੇ ਲੜਕੀਆਂ ਨੂੰ ਇੱਕ ਨਹਿਰ ਦੇ ਪੁਲ ‘ਤੇ ਬੁਲਾ ਕੇ ਉਥੇ ਛੱਡ ਕੇ ਫਰਾਰ ਹੋ ਗਏ

ਪੁਲਸ ਨੇ ਲੜਕੀਆਂ ਨੂੰ ਨਹਿਰ ਤੋਂ ਗ੍ਰਿਫਤਾਰ ਕੀਤਾ, ਪੁਲਸ ਨੇ ਦੱਸਿਆ ਕਿ ਲੜਕੀਆਂ ਉਜਬੇਕਿਸਤਾਨ ਤੋਂ ਨੋਇਡਾ ਆਈਆਂ ਸਨ।ਉਨ੍ਹਾਂ ਦੀ ਸ਼ਿਕਾਇਤ ‘ਤੇ ਹੀ ਪੁਲਸ ਨੇ ਕੋਠੀ ‘ਚ ਛਾਪੇਮਾਰੀ ਕੀਤੀ ਅਤੇ 2 ਨੌਜਵਾਨਾਂ ਅਤੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ ਹੈ।ਉਕਤ ਦੋਸ਼ੀਆਂ ਦੀ ਪਛਾਣ ਸੁਵੇਰਾ ਖਾਨ ਨਿਵਾਸੀ ਨਾਈਧਰ ਤੁਸਕੇਬ ਉਜਬੇਕਿਸਤਾਨ, ਸ਼ਹਿਜਾਨ ਨਿਵਾਸੀ ਬਾਜਾਰ ਉਜਬੇਕਿਸਤਾਨ, ਸੁਸੀਸਤਾ ਨਿਵਾਸੀ ਦੇਖਣ ਬਾਜਾਰ ਉਜਬੇਕਿਸਤਾਨ, ਨਮਨਪ੍ਰੀਤ ਕੌਰ ਨਿਵਾਸੀ ਮੁਹੱਲਾ ਮਿਆਂ ਕਸਬਾ ਅੰਮ੍ਰਿਤਸਰ, ਵਿਕਰਮਜੀਤ ਸਿੰਘ ਨਿਵਾਸੀ ਗਗਨ ਵਿਹਾਰ ਹੈਬੋਵਾਲ ਕਲਾਂ ਅਤੇ ਵਿਕਾਸ ਸ਼ਰਮਾ ਨਿਵਾਸੀ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਤੌਰ ‘ਤੇ ਹੋਈ ਹੈ।ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਪੁਲਿਸ ਨੇ ਦੇਹ ਵਪਾਰ ਅੱਡੇ ‘ਤੇ ਮਾਰਿਆ ਛਾਪਾ, ਵਿਦੇਸ਼ੀ ਲੜਕੀਆਂ ਸਮੇਤ 6 ਕਾਬੂ appeared first on Daily Post Punjabi.

ਬੰਦ ਢਾਬੇ ‘ਚ 1 ਕੁੜੀ ਤੇ 5 ਬੰਦੇ, ਪੁਲਿਸ ਆਖੇ ਕਰਦੇ ਸੀ ਇਹ ਦੇਹ ਵਪਾਰ ਦਾ ਧੰਦਾ
The post ਬੰਦ ਢਾਬੇ ‘ਚ 1 ਕੁੜੀ ਤੇ 5 ਬੰਦੇ, ਪੁਲਿਸ ਆਖੇ ਕਰਦੇ ਸੀ ਇਹ ਦੇਹ ਵਪਾਰ ਦਾ ਧੰਦਾ appeared first on Daily Post Punjabi.