shagun scheme Archives - Daily Post Punjabi

ਪੰਜਾਬ ਸਰਕਾਰ ਦਾ ਵੱਡਾ ਐਲਾਨ, ਜੁਲਾਈ ਮਹੀਨੇ ਤੋਂ ਧੀਆਂ ਨੂੰ ਸ਼ਗਨ ਸਕੀਮ ਤਹਿਤ ਮਿਲਣਗੇ 51,000 ਰੁਪਏ
ਕੌਮਾਂਤਰੀ ਮਹਿਲਾ ਦਿਵਸ ਮੌਕੇ ’ਤੇ ਪੰਜਾਬ ਸਰਕਾਰ ਨੇ ਬੇਟੀਆਂ ਦੇ ਵਿਆਹ ’ਤੇ 51 ਹਜ਼ਾਰ ਰੁਪਏ ਸ਼ਗਨ ਦਾ ਐਲਾਨ ਕੀਤਾ ਸੀ ਪਰ ਕਦੋਂ ਤੋਂ ਪੰਜਾਬ ਵਾਸੀ ਇਸ ਸਕੀਮ ਦਾ ਫਾਇਦਾ ਲੈ ਸਕਣਗੇ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਸੀ। ਇਸ ਸਬੰਧੀ ਮਹੱਤਵਪੂਰਨ ਐਲਾਨ ਕਰਦਿਆਂ ਪੰਜਾਬ ਸਰਕਾਰ ਨੇ ਧੀਆਂ ਦੇ ਵਿਆਹ ਲਈ ਅਗਲੇ ਮਹੀਨੇ ਜੁਲਾਈ ਤੋਂ ਸ਼ਗਨ ਸਕੀਮ ਦੇ ਤਹਿਤ 51 ਹਜ਼ਾਰ ਰੁਪਏ ਦਾ ਸ਼ਗਨ ਦੇਣ ਦਾ ਐਲਾਨ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਧੀਆਂ ਦੇ ਵਿਆਹ ਵਿੱਚ 21 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਸਰਕਾਰ ਵੱਲੋਂ ਜ਼ਰੂਰਤਮੰਦ ਅਤੇ ਮਜ਼ਦੂਰਾਂ ਦੀਆਂ ਕੁੜੀਆਂ ਦੇ ਵਿਆਹ ਲਈ ਸ਼ਗਨ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਲਾਭ ਲੈਣ ਵਾਲੇ ਪਰਿਵਾਰ ਦੀ ਸਾਲਾਨਾ ਆਮਦਨ 30 ਹਜ਼ਾਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। । ਸਰਕਾਰ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮਹਿਕਮੇ ਨੂੰ ਲੈ ਕੇ ਪੱਤਰ ਜਾਰੀ ਕਰਕੇ ਅਗਲੇ ਮਹੀਨੇ ਜੁਲਾਈ ਤੋਂ ਸਕੀਮ ਦੇ ਤਹਿਤ ਧੀਆਂ ਨੂੰ 51 ਹਜ਼ਾਰ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਯੋਜਨਾ ਦੇ ਤਹਿਤ ਮਾਰਚ 2010 ਤੋਂ ਪੈਂਡਿੰਗ ਪਏ ਲਾਭ ਲੈਣ ਵਾਲੇ ਲੋਕਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਪਾ ਰਹੀ ਸੀ। ਇਸ ਵਜ੍ਹਾ ਨਾਲ ਲੋੜਵੰਦਾਂ ਨੂੰ ਧੀਆਂ ਦੇ ਵਿਆਹ ਕਰਨ ਦੇ ਬਾਅਦ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਰਜ਼ੀਆਂ ਦੇਣ ਦੇ ਬਾਅਦ ਵੀ ਲਾਭ ਨਹੀਂ ਮਿਲਣ ਦੀ ਸ਼ਿਕਾਇਤ ਲਗਾਤਾਰ ਪ੍ਰਸ਼ਾਸਨ ਨੂੰ ਮਿਲ ਰਹੀ ਸੀ। ਕਈ ਲੋਕਾਂ ਨੂੰ 11 ਸਾਲ ਬਾਅਦ ਯੋਜਨਾ ਦਾ ਲਾਭ ਮਿਲਿਆ ਹੈ। ਰਕਮ ਲਾਭ ਲੈਣ ਵਾਲੇ ਪਤੀ-ਪਤਨੀਆਂ ਦੇ ਜੁਆਇੰਟ ਖਾਤੇ ’ਚ ਜਾਂਦੀ ਹੈ। ਇਸ ਰਕਮ ਤੋਂ ਵਿਆਹ ਹੋਣ ਦੇ ਬਾਅਦ ਜੋੜੇ ਆਪਣੇ ਘਰ ਨੂੰ ਚਲਾਉਣ ਲਈ ਜ਼ਰੂਰੀ ਸਾਮਾਨ ਖ਼ਰੀਦ ਸਕੇ, ਇਸ ਦੇ ਲਈ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : Google ਨੇ ਕੰਨੜ ਨੂੰ ਕਿਹਾ ਸੀ ਭਾਰਤ ਦੀ ਸਭ ਤੋਂ ਭੱਦੀ ਭਾਸ਼ਾ, ਮਚਿਆ ਬਵਾਲ ; ਭਾਰਤੀਆਂ ਤੋਂ ਮੰਗੀ ਮੁਆਫੀ, ਦਿੱਤਾ ਸਪੱਸ਼ਟੀਕਰਨ

The post ਪੰਜਾਬ ਸਰਕਾਰ ਦਾ ਵੱਡਾ ਐਲਾਨ, ਜੁਲਾਈ ਮਹੀਨੇ ਤੋਂ ਧੀਆਂ ਨੂੰ ਸ਼ਗਨ ਸਕੀਮ ਤਹਿਤ ਮਿਲਣਗੇ 51,000 ਰੁਪਏ appeared first on Daily Post Punjabi.