Shah Rukh Best Actor jawan Archives - Daily Post Punjabi

Zee Cine Awards 2024: ਸ਼ਾਹਰੁਖ ਖਾਨ ਨੂੰ ‘ਜਵਾਨ’ ਲਈ ਮਿਲਿਆ ਬੈਸਟ ਐਕਟਰ ਦਾ ਅਵਾਰਡ
Zee Cine Awards 2024: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ Zee Cine Awards ਦਾ ਆਯੋਜਨ ਕੀਤਾ ਗਿਆ। ਐਤਵਾਰ ਨੂੰ ਮੁੰਬਈ ‘ਚ ਆਯੋਜਿਤ ਜ਼ੀ ਸਿਨੇ ਅਵਾਰਡਸ 2024 ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨੇ ਪ੍ਰਦਰਸ਼ਨ ਕੀਤਾ। ਇਸ ਲਿਸਟ ‘ਚ ਸ਼ਾਹਰੁਖ ਖਾਨ , ਸੰਨੀ ਦਿਓਲ, ਬੌਬੀ ਦਿਓਲ, ਕ੍ਰਿਤੀ ਸੈਨਨ, ਸੋਨੂੰ ਨਿਗਮ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ।

Zee Cine Awards 2024

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਤਾਰਿਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ੀ ਸਿਨੇ ਵੱਲੋਂ ਬਿਹਤਰੀਨ ਫ਼ਿਲਮਾਂ, ਸਿਤਾਰਿਆਂ ਅਤੇ ਤਕਨੀਸ਼ੀਅਨਾਂ ਨੂੰ ਸਨਮਾਨਿਤ ਕੀਤਾ ਗਿਆ।  ਸ਼ਾਹਰੁਖ ਖਾਨ ਨੂੰ 22ਵੀਂ ਜ਼ੀ ਸਿਨੇ ਅਵਾਰਡਸ ਨਾਈਟ ‘ਚ ਧੂਮ ਮਚਾਉਂਦੇ ਦੇਖਿਆ ਗਿਆ। ਜੋ ਇਸ ਦੌਰਾਨ ਬਲੈਕ ਲੁੱਕ ‘ਚ ਨਜ਼ਰ ਆਏ। ਅਦਾਕਾਰ ਦੀਆਂ ਫਿਲਮਾਂ ਜਵਾਨ ਅਤੇ ਪਠਾਨ ਨੇ ਕਈ ਪੁਰਸਕਾਰ ਜਿੱਤੇ। ਜਵਾਨ ਨੇ ਐਵਾਰਡ ਫੰਕਸ਼ਨ ਵਿੱਚ ਸਭ ਤੋਂ ਵੱਧ ਐਵਾਰਡ ਹਾਸਲ ਕੀਤੇ ਹਨ। ਸ਼ਾਹਰੁਖ ਖਾਨ ਦੀ ਜਵਾਨ ਫਿਲਮ ਬਾਕਸ ਆਫਿਸ ‘ਤੇ ਬਲਾਕਬਸਟਰ ਰਹੀ ਸੀ।

ਜਵਾਨ ਵਿੱਚ ਸ਼ਾਹਰੁਖ ਦੇ ਨਾਲ ਨਯਨਥਾਰਾ, ਦੀਪਿਕਾ ਪਾਦੁਕੋਣ, ਪ੍ਰਿਆਮਣੀ ਅਤੇ ਸਾਨਿਆ ਮਲਹੋਤਰਾ ਮੁੱਖ ਭੂਮਿਕਾਵਾਂ ਵਿੱਚ ਸਨ। ਜਵਾਨ ਨੂੰ ਐਟਲੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਜਵਾਨ ਤੋਂ ਇਲਾਵਾ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਅਤੇ ਸਤਿਆਪ੍ਰੇਮ ਦੀ ਕਹਾਣੀ ਨੂੰ ਵੀ ਇਕ-ਇਕ ਪੁਰਸਕਾਰ ਮਿਲਿਆ। ਬਾਲੀਵੁੱਡ ਦੇ ਲਾਰਡ ਯਾਨੀ ਬੌਬੀ ਦਿਓਲ ਨੇ ਵੀ 22ਵੀਂ ਜ਼ੀ ਸਿਨੇ ਐਵਾਰਡਸ ਨਾਈਟ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਅਦਾਕਾਰ ਨੇ ਆਪਣੇ ਹੀ ਗੀਤ ਜਮਾਲ ਕੁਡੂ ‘ਤੇ ਪਰਫਾਰਮੈਂਸ ਵੀ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post Zee Cine Awards 2024: ਸ਼ਾਹਰੁਖ ਖਾਨ ਨੂੰ ‘ਜਵਾਨ’ ਲਈ ਮਿਲਿਆ ਬੈਸਟ ਐਕਟਰ ਦਾ ਅਵਾਰਡ appeared first on Daily Post Punjabi.