Shah Rukh Khan becomes 1st bollywood actor Archives - Daily Post Punjabi

ਪੈਰਿਸ ਦੇ ਮਿਊਜ਼ੀਅਮ ਵੱਲੋਂ ਕਿੰਗ ਖਾਨ ਦੇ ਨਾਮ ਦਾ ਸਿੱਕਾ ਜਾਰੀ, ਸਨਮਾਨ ਹਾਸਿਲ ਕਰਨ ਵਾਲੇ ਬਣੇ ਇਕਲੌਤੇ ਬਾਲੀਵੁੱਡ ਅਦਾਕਾਰ
ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਹੈ। ਸ਼ਾਹਰੁਖ ਨੂੰ ਵਿਦੇਸ਼ ਪ੍ਰਸ਼ੰਸਕਾਂ ਤੋਂ ਵੀ ਭਰਪੂਰ ਪਿਆਰ ਮਿਲਦਾ ਹੈ ਤੇ ਵਿਦੇਸ਼ਾਂ ਤੋਂ ਮਾਣ-ਸਨਮਾਨ ਵੀ ਭਰਪੂਰ ਮਿਲਦਾ ਹੈ। ਇੱਕ ਵਾਰ ਫਿਰ ਸ਼ਾਹਰੁਖ ਖਾਨ ਨੂੰ ਫਰਾਂਸ ਵਿੱਚ ਸਨਮਾਨ ਮਿਲਿਆ ਹੈ। ਫਰਾਂਸ ਦੇ ਪੈਰਿਸ ਦੇ ਪ੍ਰਾਚੀਨ ਗ੍ਰੈਵਿਨ ਮਿਊਜ਼ੀਅਮ ਨੇ ਸ਼ਾਹਰੁਖ ਖਾਨ ਦੇ ਨਾਮ ਸੋਨੇ ਦਾ ਸਿੱਕਾ ਜਾਰੀ ਕੀਤਾ ਹੈ। ਇਹ ਸਨਮਾਨ ਹਾਸਿਲ ਕਰਨ ਵਾਲੇ ਸ਼ਾਹਰੁਖ ਖਾਨ ਇਕਲੌਤੇ ਬਾਲੀਵੁੱਡ ਸਟਾਰ ਹਨ।

Shah Rukh Khan becomes 1st bollywood actor

ਆਪਣੇ ਹੁਣ ਤੱਕ ਦੇ ਫ਼ਿਲਮੀ ਕਰੀਅਰ ਵਿੱਚ ਸ਼ਾਹਰੁਖ ਖਾਨ ਨੂੰ ਦੇਸ਼ ਤੇ ਦੇਸ਼ ਵਿੱਚ ਕਈ ਸਨਮਾਨ ਮਿਲ ਚੁੱਕੇ ਹਨ। ਸ਼ਾਹਰੁਖ ਖਾਨ ਦੇ ਸਟਾਰਡਮ ਦਾ ਸਿੱਕਾ ਫਰਾਂਸ ਵਿੱਚ ਵੀ ਚੱਲਦਾ ਹੈ। ਇਸ ਦੇਸ਼ ਵਿੱਚ ਸ਼ਾਹਰੁਖ ਨੂੰ ਮਿਲਣ ਵਾਲੇ ਸਨਮਾਨਾਂ ਵਿੱਚ ਇੱਕ ਹੋਰ ਸਨਮਾਨ ਜੁੜ ਗਿਆ ਹੈ। ਕਿੰਗ ਖਾਨ ਦੇ ਇੱਕ ਫੈਨ ਪੇਜ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗ੍ਰੈਵਿਨ ਮਿਊਜ਼ੀਅਮ ਨੇ ਸ਼ਾਹਰੁਖ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਮਾਨਸਾ ‘ਚ ਟ੍ਰੈਕਟਰ ਤੋਂ ਡਿੱਗ ਕੇ ਰੋਟਾਵੇਟਰ ‘ਚ ਆਉਣ ਕਾਰਨ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਫਰਾਂਸ ਨੇ ਸ਼ਾਹਰੁਖ ਖਾਨ ਨੂੰ ਸਨਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਫਰਾਂਸ ਵਿੱਚ ਕਿੰਗ ਖਾਨ ਦਾ ਕਾਫ਼ੀ ਸਨਮਾਨ ਦੇਖਿਆ ਜਾ ਚੁੱਕਿਆ ਹੈ। ਸਾਲ 2008 ਵਿੱਚ ਇਸੇ ਮਿਊਜ਼ੀਅਮ ਵਿੱਚ ਸ਼ਾਹਰੁਖ ਖਾਨ ਦਾ ਇੱਕ ਮੋਮ ਦਾ ਪੁਤਲਾ ਵੀ ਲਗਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਸਿਰਫ ਫਰਾਂਸ ਵਿੱਚ ਹੀ ਨਹੀਂ ਬਲਕਿ ਵੱਖ-ਵੱਖ ਦੇਸ਼ਾਂ ਵਿੱਚ ਵੀ ਕਿੰਗ ਖਾਨ ਦੇ 14 ਵੈਕਸ ਦੇ ਸਟੈਚੂ ਬਣਵਾਏ ਗਏ ਹਨ। ਸ਼ਾਹਰੁਖ ਖਾਨ ਦੇ ਨਾਮ ਸੋਨੇ ਦਾ ਸਿੱਕਾ ਜਾਰੀ ਕਰਨ ਵਾਲਾ ਪੈਰਿਸ ਦਾ ਗ੍ਰੈਵਿਨ ਮਿਊਜ਼ੀਅਮ ਪਹਿਲੀ ਸੰਸਥਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਪੈਰਿਸ ਦੇ ਮਿਊਜ਼ੀਅਮ ਵੱਲੋਂ ਕਿੰਗ ਖਾਨ ਦੇ ਨਾਮ ਦਾ ਸਿੱਕਾ ਜਾਰੀ, ਸਨਮਾਨ ਹਾਸਿਲ ਕਰਨ ਵਾਲੇ ਬਣੇ ਇਕਲੌਤੇ ਬਾਲੀਵੁੱਡ ਅਦਾਕਾਰ appeared first on Daily Post Punjabi.