Shah Rukh Khan honored with lifetime achievement award Archives - Daily Post Punjabi

ਸ਼ਾਹਰੁਖ ਖਾਨ ‘ਪਾਰਡੋ ਅੱਲਾ ਕੈਰੀਰਾ’ ਐਵਾਰਡ ਨਾਲ ਸਨਮਾਨਿਤ, ਇਹ ਐਵਾਰਡ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਨਾਮ ਨਾਲ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਦਰਅਸਲ, ਸ਼ਾਹਰੁਖ ਖਾਨ ਨੂੰ ‘ਲੋਕਾਰਨੋ ਫਿਲਮ ਫੈਸਟੀਵਲ’ ਦੇ 77ਵੇਂ ਐਡੀਸ਼ਨ ਵਿੱਚ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਕਥਿਤ ‘ਪਾਰਡੋ ਅਲਾ ਕੈਰੀਰਾ’ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਾਹਰੁਖ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਦੌਰਾਨ ਅਦਾਕਾਰ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਫੈਸਟੀਵਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸ਼ਾਹਰੁਖ ਆਪਣੀ ਮੌਜੂਦਗੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਂਦੇ ਨਜ਼ਰ ਆ ਰਹੇ ਹਨ।

Shah Rukh Khan honored with lifetime achievement award

ਸ਼ਾਹਰੁਖ ਖਾਨ ਨੂੰ ਫੈਸਟੀਵਲ ਵਿੱਚ ਕਾਲੇ ਰੰਗ ਦਾ ਬਲੇਜ਼ਰ ਅਤੇ ਮੈਚਿੰਗ ਟਰਾਊਜ਼ਰ ਪਹਿਨੇ ਦੇਖਿਆ ਗਿਆ । ਉਨ੍ਹਾਂ ਦੇ ਮਨਮੋਹਕ ਲੁੱਕ ਨੂੰ ਦੇਖ ਕੇ ਲੋਕ ਮੰਤਰਮੁਗਧ ਹੋ ਗਏ। ਸ਼ਾਹਰੁਖ ਦੀ ਲੁੱਕ ਨੂੰ ਉਨ੍ਹਾਂ ਦੇ ਲੰਬੇ ਵਾਲਾਂ ਨੇ ਹੋਰ ਵੀ ਸ਼ਾਨਦਾਰ ਬਣਾ ਦਿੱਤਾ । ਹਾਲੰਕ, ਫੈਸਟੀਵਲ ਦੀ ਖ਼ਾਸ ਗੱਲ ਉਨ੍ਹਾਂ ਦਾ ਭਾਸ਼ਣ ਸੀ । ਦੱਸ ਦੇਈਏ ਕਿ ‘ਲੋਕਾਰਨੋ ਫਿਲਮ ਫੈਸਟੀਵਲ’ ਦਾ ਇੰਸਟਾਗ੍ਰਾਮ ਹੈਂਡਲ ਸ਼ਾਹਰੁਖ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ।

ਇਹ ਵੀ ਪੜ੍ਹੋ: ਮੈਡਲ ਲੈ ਕੇ ਅੰਮ੍ਰਿਤਸਰ ਪਹੁੰਚੀ ਭਾਰਤੀ ਹਾਕੀ ਟੀਮ, ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਉੱਥੇ ਹੀ ਆਪਣੇ ਨਾਮ ਇਹ ਖਾਸ ਐਵਾਰਡ ਕਰਨ ਵਾਲੇ ਕਿੰਗ ਖਾਨ ਨੇ ‘ਲੋਕਾਰਨੋ ਫਿਲਮ ਫੈਸਟੀਵਲ’ ਵਿੱਚ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਐਵਾਰਡ ਲੈਣ ਦੇ ਬਾਅਦ ਸ਼ਾਹਰੁਖ ਖਾਨ ਨੇ ਇੱਕ ਲੰਬੀ ਸਪੀਚ ਦਿੱਤੀ। ਟਰਾਫੀ ਦਿਖਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਭਾਰੀ ਹੈ। ਉਨ੍ਹਾਂ ਨੇ ਆਪਣਾ ਸਿਗਨੇਚਰ ਪੋਜ਼ ਦਿੰਦੇ ਹੋਏ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਮੈਂ ਲੋਕਾਰਨੋ ਦੇ ਇਸ ਬੇਹੱਦ ਖੂਬਸੂਰਤ, ਬੇਹੱਦ ਸੱਭਿਆਚਾਰਕ, ਬੇਹੱਦ ਕ੍ਰਿਏਟਿਵ ਤੇ ਬੇਹੱਦ ਹਾਟ ਸ਼ਹਿਰ ਵਿੱਚ ਇੰਨੀਆਂ ਚੌੜੀਆਂ ਬਾਹਾਂ ਦੇ ਨਾਲ ਮੇਰਾ ਸਵਾਗਤ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਕਿਹਾ ਕਿ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਤੇ ਪੂਰੇ ਭਾਰਤ ਵੱਲੋਂ ਤੁਹਾਨੂੰ ਧੰਨਵਾਦ ਦਿਨਾਂ ਚਾਹੁੰਦਾ ਹਾਂ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਸ਼ਾਹਰੁਖ ਖਾਨ ‘ਪਾਰਡੋ ਅੱਲਾ ਕੈਰੀਰਾ’ ਐਵਾਰਡ ਨਾਲ ਸਨਮਾਨਿਤ, ਇਹ ਐਵਾਰਡ ਹਾਸਿਲ ਕਰਨ ਵਾਲੇ ਬਣੇ ਪਹਿਲੇ ਭਾਰਤੀ appeared first on Daily Post Punjabi.