shaheed chandrashekhar azads nephew warns Archives - Daily Post Punjabi

ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਭਤੀਜੇ ਦੀ ਚਿਤਾਵਨੀ, ਕੰਗਨਾ ਨੂੰ ਮੌਤ ਦੀ ਸਜ਼ਾ ਦਿਓ ਨਹੀ ਤਾਂ ਦੇਸ਼ ਭਰ ‘ਚ ਛੇੜਾਂਗੇ ਅੰਦੋਲਨ
ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਭਤੀਜੇ ਅਤੇ ਹਿੰਦੂ ਰਿਪਬਲਿਕਨ ਆਰਮੀ ਦੇ ਪ੍ਰਧਾਨ ਪੰਡਿਤ ਸੁਜੀਤ ਆਜ਼ਾਦ ਨੇ 2014 ਤੋਂ ਦੇਸ਼ ਲਈ ਅਸਲੀ ਆਜ਼ਾਦੀ ਦੀ ਗੱਲ ਕਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

shaheed chandrashekhar azads nephew warns

ਆਜ਼ਾਦ ਨੇ ਕਿਹਾ, ”ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਅਦਾਕਾਰਾ ਸ਼ਹੀਦਾਂ ਦਾ ਅਪਮਾਨ ਕਰਦੀ ਹੈ ਅਤੇ ਸਰਕਾਰ ਉਸ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਨਹੀਂ ਕਰਦੀ। ਕੇਂਦਰ ਸਰਕਾਰ ਤੁਰੰਤ ਉਸ ਤੋਂ ਪਦਮਸ਼੍ਰੀ ਖੋਹ ਕੇ ਗ੍ਰਿਫਤਾਰ ਕਰੇ, ਨਹੀਂ ਤਾਂ ਇੱਕ ਮਹੀਨੇ ਬਾਅਦ ਦੇਸ਼ ਭਰ ਵਿੱਚ ਅੰਦੋਲਨ ਹੋਵੇਗਾ, ਜਿਸ ਨੂੰ ਰੋਕਣਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੋਵੇਗੀ।

ਇਹ ਵੀ ਪੜ੍ਹੋ : CM ਚੰਨੀ ਨੂੰ ਕੇਜਰੀਵਾਲ ਦਾ ਜਵਾਬ- ‘ਮੈਨੂੰ ਧਾਰਾਂ ਚੋਣੀਆਂ ਤੇ ਗੁੱਲੀ-ਡੰਡਾ ਖੇਡਣਾ ਨੀ ਆਉਂਦਾ, ਹਸਪਤਾਲ ਤੇ ਸਕੂਲ ਬਣਾਉਣੇ ਆਉਂਦੇ ਨੇ’

ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੋਈ ਵੀ ਅਜਿਹੀ ਹਿੰਮਤ ਨਾ ਕਰੇ, ਇਸ ਲਈ ਕੇਂਦਰ ਸਰਕਾਰ ਨੂੰ ਅਜਿਹੀ ਵਿਵਾਦਤ ਬਿਆਨਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਉਨ੍ਹਾਂ ਸ਼ਹੀਦਾਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਦੇਸ਼ ਆਜ਼ਾਦੀ ਦਾ ਸਾਹ ਲੈ ਰਿਹਾ ਹੈ। ਸੁਜੀਤ ਆਜ਼ਾਦ ਨੇ ਕਿਹਾ ਕਿ ਜੇਕਰ ਕੰਗਨਾ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਇੱਕ ਮਹੀਨੇ ਬਾਅਦ ਹੋਣ ਵਾਲੇ ਅੰਦੋਲਨ ਵਿੱਚ ਬਾਲੀਵੁੱਡ ਦਾ ਬਾਈਕਾਟ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਭਤੀਜੇ ਦੀ ਚਿਤਾਵਨੀ, ਕੰਗਨਾ ਨੂੰ ਮੌਤ ਦੀ ਸਜ਼ਾ ਦਿਓ ਨਹੀ ਤਾਂ ਦੇਸ਼ ਭਰ ‘ਚ ਛੇੜਾਂਗੇ ਅੰਦੋਲਨ appeared first on Daily Post Punjabi.