Shaheed diwas bhagat singh sukhdev rajguru Archives - Daily Post Punjabi

ਭਗਤ ਸਿੰਘ-ਸੁਖਦੇਵ-ਰਾਜਗੁਰੂ ਨੂੰ ਯਾਦ ਕਰ ਰਿਹਾ ਹੈ ਦੇਸ਼, ਪ੍ਰਧਾਨ ਮੰਤਰੀ ਮੋਦੀ ‘ਤੇ ਸ਼ਾਹ ਨੇ ਵੀ ਕੀਤੀ ਸ਼ਰਧਾਂਜਲੀ ਭੇਟ
Shaheed diwas bhagat singh sukhdev rajguru : ਅੱਜ ਦੇਸ਼ ਵਿੱਚ ਸ਼ਹੀਦ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਨ ਬ੍ਰਿਟਿਸ਼ ਸਰਕਾਰ ਨੇ ਸਾਲ 1931 ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਸੀ। ਸ਼ਹੀਦ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਵੱਡੇ ਨੇਤਾਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਆਜ਼ਾਦੀ ਦੇ ਇਨਕਲਾਬੀਆਂ, ਅਮਰ ਸ਼ਹੀਦ ਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦ ਦਿਵਸ ‘ਤੇ ਕੋਟਿ-ਕੋਟਿ ਪ੍ਰਣਾਮ। ਮਾਂ ਭਾਰਤੀ ਦੇ ਇਨ੍ਹਾਂ ਮਹਾਨ ਪੁੱਤਰਾਂ ਦੀ ਕੁਰਬਾਨੀ ਦੇਸ਼ ਦੀ ਹਰ ਪੀੜ੍ਹੀ ਲਈ ਪ੍ਰੇਰਣਾ ਬਣੀ ਰਹੇਗੀ, ਜੈ ਹਿੰਦ! #ShaheedDiwas

आजादी के क्रांतिदूत अमर शहीद वीर भगत सिंह, सुखदेव और राजगुरु को शहीदी दिवस पर शत-शत नमन। मां भारती के इन महान सपूतों का बलिदान देश की हर पीढ़ी के लिए प्रेरणास्रोत बना रहेगा। जय हिंद! #ShaheedDiwas pic.twitter.com/qs3SqAHkO9
— Narendra Modi (@narendramodi) March 23, 2021

ਪੀਐਮ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਆਜ਼ਾਦੀ ਦੇ ਇਤਿਹਾਸ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਬਹਾਦਰੀ ਅਤੇ ਯੋਗਦਾਨ ਨੂੰ ਸ਼ਬਦਾਂ ਵਿੱਚ ਵਰਣਨ ਕਰਨਾ ਸੰਭਵ ਨਹੀਂ ਹੈ। ਦੇਸ਼ ਨੂੰ ਗੁਲਾਮੀ ਦੇ ਚੁੰਗਲ ਤੋਂ ਮੁਕਤ ਕਰਾਉਣ ਲਈ ਉਨ੍ਹਾਂ ਦੀ ਤਾਂਘ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ, ਹਰ ਭਾਰਤੀ ਦੀਆਂ ਅੱਖਾਂ ਅੱਜ ਵੀ ਨਮ ਹੁੰਦੀਆਂ ਹਨ, ਅਜਿਹੇ ਬਹਾਦਰ ਸ਼ਹੀਦਾਂ ਦੇ ਪੈਰਾਂ ‘ਚ ਕੋਟਿ-ਕੋਟਿ ਪ੍ਰਣਾਮ।

स्वतंत्रता के इतिहास में शहीद भगत सिंह, सुखदेव और राजगुरु की वीरता व योगदान को शब्दों में वर्णित करना सम्भव नहीं है। देश को गुलामी की बेड़ियों से मुक्त करने की उनकी तड़प और बलिदान को याद कर आज भी हर भारतवासी की आँखें नम हो जाती हैं।

ऐसे वीर बलिदानियों के चरणों में कोटिशः नमन। pic.twitter.com/3tFd2qIqHF
— Amit Shah (@AmitShah) March 23, 2021

ਦੱਸ ਦੇਈਏ ਕਿ ਸੁਤੰਤਰਤਾ ਸੰਗਰਾਮ ਦੌਰਾਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ‘ਲੋਕ ਸੁਰੱਖਿਆ ਅਤੇ ਵਪਾਰ ਵੰਡ ਬਿੱਲ’ ਵਿਰੁੱਧ ਵਿਧਾਨ ਸਭਾ ਵਿੱਚ ਬੰਬ ਸੁੱਟੇ ਸਨ। ਇਸ ਦੋਸ਼ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 23 ਮਾਰਚ, 1931 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ ਸੀ। ਇਸੇ ਲਈ ਹਰ ਸਾਲ 23 ਮਾਰਚ ਨੂੰ ਸ਼ਹੀਦ ਦਿਵਸ ਮਨਾ ਕੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਭਗਤ ਸਿੰਘ ਨੇ ਆਪਣੇ ਅਤਿ ਸੰਖੇਪ ਜੀਵਨ ‘ਚ ਵਿਚਾਰਕ ਕ੍ਰਾਂਤੀ ਦੀ ਜਿਹੜੀ ਮਸ਼ਾਲ ਜਲਾਈ, ਉਸ ਤੋਂ ਅੱਜ ਵੀ ਕਈ ਯੁਵਾ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਦੇਖੋ : ਸੁਣੋ Kejriwal ਸਮੇਤ Bhagwant Maan ਤੇ Anmol Gagan Maan ਨੇ ਕਿਵੇਂ ਘੇਰੀ Captain ਸਰਕਾਰ

The post ਭਗਤ ਸਿੰਘ-ਸੁਖਦੇਵ-ਰਾਜਗੁਰੂ ਨੂੰ ਯਾਦ ਕਰ ਰਿਹਾ ਹੈ ਦੇਸ਼, ਪ੍ਰਧਾਨ ਮੰਤਰੀ ਮੋਦੀ ‘ਤੇ ਸ਼ਾਹ ਨੇ ਵੀ ਕੀਤੀ ਸ਼ਰਧਾਂਜਲੀ ਭੇਟ appeared first on Daily Post Punjabi.