shaheed udham singh wala Archives - Daily Post Punjabi

ਕੋਰੋਨਾ ਕਾਰਨ ਇੱਕ ਹੋਰ ਪਰਿਵਾਰ ‘ਤੇ ਟੁੱਟਿਆ ਕਹਿਰ, ਪਿਓ ਦੇ ਭੋਗ ਵਾਲੇ ਦਿਨ ਪੁੱਤਰ ਦੀ ਕੋਰੋਨਾ ਨਾਲ ਹੋਈ ਮੌਤ
ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਇਸ ਦੇ ਰੋਜ਼ਾਨਾ ਦੇ ਕੇਸ ਘੱਟ ਰਹੇ ਹਨ ਪਰ ਮੌਤਾਂ ਦਾ ਅੰਕੜਾ ਅਜੇ ਵੀ ਕਾਫੀ ਹੈ। ਇਸ ਮਹਾਮਾਰੀ ਨੇ ਕਈ ਥਾਈਂ ਪਰਿਵਾਰਾਂ ਦੇ ਪਰਿਵਾਰ ਤੱਕ ਉਜਾੜ ਦਿੱਤੇ।

ਕੋਰੋਨਾ ਕਾਰਨ ਸ਼ਹੀਦ ਊਧਮ ਸਿੰਘ ਵਾਲਾ ਵਿਖੇ ਇੱਕ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ। ਇਥੋਂ ਦੇ ਵਾਰਡ ਨੰਬਰ 8 ਦੇ ਨਗਰ ਕੌਂਸਲਰ ਹਰਪਾਲ ਹਾਂਡਾ ਤੇ ਸਾਬਕਾ ਨਗਰ ਕੌਂਸਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਦੀਪ ਸਿੰਘ ਹਾਂਡਾ ਜੋ ਕਿ ਮੋਟਰਸਾਈਕਲ ਨੂੰ ਖਰੀਦਣ-ਵੇਚਣ ਦਾ ਕੰਮ ਕਰਦਾ ਸੀ, ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : ਸਾਕਾ ਨੀਲਾ ਤਾਰਾ ਤੋਂ ਬਾਅਦ ਅੱਜ ਦੇ ਦਿਨ ਹੀ ਆਕਾਸ਼ਵਾਣੀ ‘ਤੇ ਸ਼ੁਰੂ ਹੋਇਆ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਨ

ਪਰ ਮੰਦਭਾਗੀ ਗੱਲ ਹੈ ਕਿ ਅਜੇ 5 ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਪ੍ਰੀਤਮ ਸਿੰਘ ਹਾਂਡਾ ਦੀ ਕੋਰੋਨਾ ਕਾਰਨ ਮੌਤ ਹੋਈ ਸੀ ਅਤੇ ਅੱਜ ਉਨ੍ਹਾਂ ਦਾ ਭੋਗ ਸੀ। ਪਿਤਾ ਦੇ ਭੋਗ ਵਾਲੇ ਦਿਨ ਹੀ ਪੁੱਤਰ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਜਿਸ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਐੱਸ. ਐੱਮ. ਓ. ਡਾ. ਸੰਜੇ ਨੇ ਦੱਸਿਆ ਕਿ ਪ੍ਰੀਤਮ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿਥੇ ਤਬੀਅਤ ਜ਼ਿਆਦਾ ਵਿਗੜਨ ਕਾਰਨ ਅੱਜ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਹੁਣ ਬਿਜਲੀ ਕੱਟ ਦੀ ਸ਼ਿਕਾਇਤ ਕਰਨਾ ਹੋਇਆ ਸੌਖਾ, Powercom ਨੇ ਬਣਾਏ 5 ਕੰਟਰੋਲ ਰੂਮ, 24 ਘੰਟੇ ਕਰਨਗੇ ਕੰਮ

The post ਕੋਰੋਨਾ ਕਾਰਨ ਇੱਕ ਹੋਰ ਪਰਿਵਾਰ ‘ਤੇ ਟੁੱਟਿਆ ਕਹਿਰ, ਪਿਓ ਦੇ ਭੋਗ ਵਾਲੇ ਦਿਨ ਪੁੱਤਰ ਦੀ ਕੋਰੋਨਾ ਨਾਲ ਹੋਈ ਮੌਤ appeared first on Daily Post Punjabi.