Shahid Afridi backs new regime Archives - Daily Post Punjabi

ਹੁਣ ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦੀ ਤਾਰੀਫ਼ ‘ਚ ਪੜ੍ਹੇ ਕਸੀਦੇ, ਕਿਹਾ- ਪਾਜ਼ੀਟਿਵ ਮਾਈਂਡ ਸੈੱਟ ਨਾਲ ਕੀਤੀ ਸੱਤਾ ‘ਚ ਵਾਪਸੀ
ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਸਭ ਤੋਂ ਵੱਧ ਖੁਸ਼ੀ ਪਾਕਿਸਤਾਨੀਆਂ ਵਿੱਚ ਹੈ। ਪਹਿਲਾਂ ਖੁਦ ਪਾਕਿਸਤਾਨੀ ਪੀਐੱਮ ਇਮਰਾਨ ਖਾਨ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਤਾਲਿਬਾਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ।  ਉਨ੍ਹਾਂ ਤੋਂ ਬਾਅਦ ਹੁਣ ਪਾਕਿਸਤਾਨ ਦੇ ਖਿਡਾਰੀ ਵੀ ਤਾਲਿਬਾਨ ਦਾ ਸਮਰਥਨ ਕਰ ਰਹੇ ਹਨ।

Shahid Afridi backs new regime

ਦਰਅਸਲ, ਹੁਣ ਪਾਕਿਸਤਾਨ ਕ੍ਰਿਕਟਰ ਸ਼ਾਹਿਦ ਅਫਰੀਦੀ ਵੱਲੋਂ ਵੀ ਤਾਲਿਬਾਨ ਦਾ ਸਮਰਥਨ ਕੀਤਾ ਗਿਆ ਹੈ। ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਤਾਲਿਬਾਨ ਇਸ ਵਾਰ ਸਕਾਰਾਤਮਕ ਸੋਚ ਨਾਲ ਸੱਤਾ ਵਿੱਚ ਵਾਪਸ ਆ ਗਿਆ ਹੈ।

ਇਹ ਵੀ ਪੜ੍ਹੋ: ਜਿਹੜੇ ਲੋਕ ਅਫਗਾਨਿਸਤਾਨ ਨੂੰ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦੀ ਬਿਨ੍ਹਾਂ ਕਿਸੇ ਡੈੱਡਲਾਈਨ ਤੋਂ ਕਰਾਂਗੇ ਮਦਦ: ਅਮਰੀਕਾ

ਦੱਸ ਦੇਈਏ ਕਿ ਸ਼ਾਹਿਦ ਅਫਰੀਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਜਿਸ ਵਿੱਚ ਅਫਰੀਦੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਤਾਲੀਬਾਨ ਮਹਿਲਾਵਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਿਹਾ ਹੈ ਤੇ ਕ੍ਰਿਕੇਟ ਨੂੰ ਪਸੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਇਸ ਵਾਰ ਪਾਜ਼ੀਟਿਵ ਮਾਈਂਡ ਨਾਲ ਆਇਆ ਹੈ।

Shahid Afridi backs new regime

ਗੌਰਤਲਬ ਹੈ ਕਿ ਪਾਕਿਸਤਾਨ ਦੇ ਸਟਾਰ ਆਲਰਾਉਂਡਰ ਅਫਰੀਦੀ ਤਾਲਿਬਾਨ ਦੀ ਤਾਰੀਫ਼ ਕਰ ਕੇ ਬੁਰੀ ਤਰ੍ਹਾਂ ਫਸ ਗਏ ਹਨ।  ਅਫਰੀਦੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਵਾਲ ਮਚ ਗਿਆ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕ ਵੀ ਅਫਰੀਦੀ ਨੂੰ ਝਾੜ ਪਾ ਰਹੇ ਹਨ।

ਇਹ ਵੀ ਦੇਖੋ: ਨਾਜਾਇਜ਼ ਆਸ਼ਿਕੀ ਪਿੱਛੇ ਪਿੰਡ ‘ਚੋ ਇਕੱਠੇ ਭੱਜੇ ਦਿਓਰ-ਭਾਬੀ, ਮੁੜਕੇ ਜੋ ਹੋਇਆ ਦੇਖ ਪਰਿਵਾਰਾਂ ਦੇ ਉੱਡੇ ਹੋਸ਼ ! Amritsar

The post ਹੁਣ ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦੀ ਤਾਰੀਫ਼ ‘ਚ ਪੜ੍ਹੇ ਕਸੀਦੇ, ਕਿਹਾ- ਪਾਜ਼ੀਟਿਵ ਮਾਈਂਡ ਸੈੱਟ ਨਾਲ ਕੀਤੀ ਸੱਤਾ ‘ਚ ਵਾਪਸੀ appeared first on Daily Post Punjabi.