shahid afridi Archives - Daily Post Punjabi

ਪਾਕਿਸਤਾਨੀ ਕ੍ਰਿਕਟਰ ਅਫਰੀਦੀ ਦਾ ਵਿਵਾਦਿਤ ਬਿਆਨ, ਬੋਲੇ- ‘ਟੀਮ ਇੰਡੀਆ Non-Veg ਖਾਣ ਲੱਗ ਪਈ ਤਾਂ ਹੀ…’
ਪਾਕਿਸਤਾਨ ਦਾ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਕਸਰ ਆਪਣੇ ਬੇਤੁਕੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦਾ ਹੈ। ਇਸ ਵਾਰ ਫਿਰ ਉਸ ਨੇ ਭਾਰਤੀ ਟੀਮ ਅਤੇ ਬੀਸੀਸੀਆਈ ਦੀ ਤਾਰੀਫ ਕਰਦੇ ਹੋਏ ਵਿਵਾਦਿਤ ਬਿਆਨ ਦੇ ਦਿੱਤਾ। ਅਫਰੀਦੀ ਨੇ ਇੱਥੇ ਕਿਹਾ ਕਿ ਹੁਣ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਮੀਟ (Non-Veg) ਖਾਣਾ ਸ਼ੁਰੂ ਕਰ ਦਿੱਤਾ ਹੈ, ਇਸ ਲਈ ਉਹ ਆਪਣੀ ਤਾਕਤ ਦਿਖਾ ਰਹੇ ਹਨ ਅਤੇ ਦੁਨੀਆ ਦੇ ਸਰਵੋਤਮ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਬਣ ਰਹੇ ਹਨ।

ਉਸ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਤੋਂ ਬਾਅਦ ਜਦੋਂ ਵਿਰਾਟ ਕੋਹਲੀ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ ਤਾਂ ਉਨ੍ਹਾਂ ਦੀ ਕਪਤਾਨੀ ‘ਚ ਟੀਮ ਇੰਡੀਆ ‘ਚ ਤੇਜ਼ ਗੇਂਦਬਾਜ਼ਾਂ ਦਾ ਇਕ ਬੈਂਕ ਬਣਿਆ, ਜੋ ਅੱਜ ਵੀ ਧਮਾਲ ਮਚਾ ਰਹੇ ਹਨ।

ਹਾਲਾਂਕਿ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਿਛਲੇ ਕੁਝ ਸਮੇਂ ਤੋਂ ਤੇਜ਼ ਗੇਂਦਬਾਜ਼ੀ ਦਾ ਪਾਵਰਹਾਊਸ ਬਣ ਗਿਆ ਹੈ, ਜਿੱਥੇ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ, ਨਵਦੀਪ ਸੈਣੀ, ਅਰਸ਼ਦੀਪ ਸਿੰਘ ਵਰਗੇ ਮਸ਼ਹੂਰ ਗੇਂਦਬਾਜ਼ ਤਿਆਰ ਹਨ।

ਅਫਰੀਦੀ ਪਾਕਿਸਤਾਨ ਦੇ ਇੱਕ ਸਥਾਨਕ ਨਿਊਜ਼ ਚੈਨਲ ‘ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਬਾਰੇ ਗੱਲ ਕਰ ਰਿਹਾ ਸੀ। ਇਸ ਮੌਕੇ ‘ਤੇ ਉਸ ਨੇ ਕਿਹਾ ਕਿ ‘ਭਾਰਤ 140 ਕਰੋੜ ਲੋਕਾਂ ਦਾ ਦੇਸ਼ ਹੈ ਅਤੇ ਉੱਥੇ ਦੀ ਕ੍ਰਿਕਟ ਦੀ ਗੁਣਵੱਤਾ ਪਿਛਲੇ ਸਮੇਂ ‘ਚ ਕਾਫੀ ਬਦਲ ਗਈ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ ਲਿਆਉਂਦੇ ਹਨ ਅਤੇ ਅਸੀਂ ਵਧੀਆ ਗੇਂਦਬਾਜ਼ ਲਿਆਉਂਦੇ ਹਾਂ। ਪਰ ਅਜਿਹਾ ਨਹੀਂ ਸੀ ਕਿਉਂਕਿ ਅਸੀਂ ਸ਼ਾਨਦਾਰ ਗੇਂਦਬਾਜ਼ਾਂ ਦੇ ਨਾਲ ਚੰਗੇ ਬੱਲੇਬਾਜ਼ ਵੀ ਲਿਆ ਰਹੇ ਸੀ। ਹਾਲਾਂਕਿ, ਹੁਣ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਮੀਟ ਖਾਣਾ ਸ਼ੁਰੂ ਕਰ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਤੋਂ ਤਾਕਤ ਮਿਲ ਰਹੀ ਹੈ।

ਇਸ ਦੇ ਨਾਲ ਹੀ ਅਫਰੀਦੀ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਅਤੇ ਐੱਮਐੱਸ ਧੋਨੀ ਦੀ ਵੀ ਤਾਰੀਫ ਕੀਤੀ। ਕਿਉਂਕਿ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਇਹ ਤਿੰਨੋਂ ਭਾਰਤ ਵਿੱਚ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਹੇਮਕੁੰਟ ਸਾਹਿਬ ਆਏ ਪਾਕਿਸਤਾਨੀ ਯਾਤਰੀਆਂ ਦੀ ਬੱਸ ਹਾਦਸੇ ਦਾ ਸ਼ਿਕਾਰ, ਬਿਜਲੀ ਦੀਆਂ ਤਾਰਾਂ ਨਾਲ ਟਕਰਾਈ

ਅਫਰੀਦੀ ਨੇ ਕਿਹਾ, ‘ਪਹਿਲਾਂ ਸੌਰਵ ਗਾਂਗੁਲੀ ਨੇ ਆਪਣੀ ਕਪਤਾਨੀ ‘ਚ ਕਈ ਬਦਲਾਅ ਕੀਤੇ ਸਨ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਐੱਮ.ਐੱਸ. ਧੋਨੀ ਨੇ ਸਾਰੇ ਸੀਨੀਅਰਾਂ ਨੂੰ ਨਾਲ ਰੱਖਿਆ। ਉਸ ਨੇ ਸਹੀ ਜਗ੍ਹਾ ‘ਤੇ ਨਿਵੇਸ਼ ਕੀਤਾ। ਉਸ ਨੇ ਆਪਣੀ ਜ਼ਮੀਨੀ ਕ੍ਰਿਕਟ ਵਿੱਚ ਸੁਧਾਰ ਕੀਤਾ ਅਤੇ ਉਸ ਨੇ ਰਾਹੁਲ ਦ੍ਰਾਵਿੜ ਵਰਗੇ ਖਿਡਾਰੀਆਂ ਨੂੰ ਪੂਰੀ ਘਰੇਲੂ ਪ੍ਰਣਾਲੀ ਵਿੱਚ ਸਥਾਪਿਤ ਕੀਤਾ, ਜੋ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹਨਾਂ ਬੱਚਿਆਂ ਨੂੰ ਸਿਖਰ ‘ਤੇ ਪਹੁੰਚਣ ਲਈ ਕੀ ਚਾਹੀਦਾ ਹੈ।

ਦੱਸਣਯੋਗ ਹੈ ਕਿ ਸ਼ਾਹਿਦ ਅਫਰੀਦੀ 2011 ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨੀ ਟੀਮ ਦੇ ਕਪਤਾਨ ਸੀ। ਟੀਮ ਸੈਮੀਫਾਈਨਲ ‘ਚ ਭਾਰਤ ਤੋਂ ਹਾਰ ਗਈ ਸੀ। ਇਸ ਤੋਂ ਬਾਅਦ ਐੱਮਐੱਸ ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਨੇ 28 ਸਾਲ ਬਾਅਦ ਵਨਡੇ ਵਿਸ਼ਵ ਕੱਪ ਦਾ ਖਿਤਾਬ ਵੀ ਜਿੱਤਿਆ। ਵਿਸ਼ਵ ਕੱਪ 2023 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਣਾ ਹੈ। ਇੱਕ ਰੋਜ਼ਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਾਕਿਸਤਾਨ ਦੀ ਟੀਮ ਕਦੇ ਵੀ ਭਾਰਤੀ ਟੀਮ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਪਾਕਿਸਤਾਨੀ ਕ੍ਰਿਕਟਰ ਅਫਰੀਦੀ ਦਾ ਵਿਵਾਦਿਤ ਬਿਆਨ, ਬੋਲੇ- ‘ਟੀਮ ਇੰਡੀਆ Non-Veg ਖਾਣ ਲੱਗ ਪਈ ਤਾਂ ਹੀ…’ appeared first on Daily Post Punjabi.

ਪਾਕਿ ਗੇਂਦਬਾਜ਼ ਸ਼ਾਹੀਨ ਅਫਰੀਦੀ ਦੂਜੀ ਵਾਰ ਬਣੇ ਲਾੜਾ, ਸ਼ਾਹਿਦ ਅਫਰੀਦੀ ਦੀ ਧੀ ਨਾਲ ਕਰਵਾਇਆ ਨਿਕਾਹ
ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੂਜੀ ਵਾਰ ਲਾੜਾ ਬਣ ਗਏ ਹਨ। ਉਨ੍ਹਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਦੱਸ ਦੇਈਏ ਕਿ ਸ਼ਾਹੀਨ ਨੇ ਕਿਸੇ ਹੋਰ ਨਾਲ ਨਹੀਂ ਬਲਕਿ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੀ ਧੀ ਅੰਸ਼ਾ ਨਾਲ ਨਿਕਾਹ ਰਚਾਇਆ। ਵਿਆਹ ਵਿੱਚ ਸਾਬਕਾ ਕ੍ਰਿਕਟਰ ਸਈਦ ਅਨਵਰ, ਮੌਜੂਦਾ ਕਪਤਾਨ ਬਾਬਰ ਆਜ਼ਮ ਵਰਗੇ ਖਾਸ ਮਹਿਮਾਨ ਵੀ ਸ਼ਾਮਿਲ ਹੋਏ। ਸ਼ਾਹੀਨ ਦੇ ਸਹੁਰੇ ਅਫਰੀਦੀ ਨੇ ਫੋਟੋ ਸਾਂਝੀ ਕਰ ਦੋਹਾਂ ਨੂੰ ਵਧਾਈ ਵੀ ਦਿੱਤੀ।

Shaheen Afridi marries second time

ਦਰਅਸਲ, ਸ਼ਾਹੀਨ ਅਫਰੀਦੀ ਨੇ ਇਸੇ ਸਾਲ ਫਰਵਰੀ ਮਹੀਨੇ ਵਿੱਚ ਅੰਸ਼ਾ ਨਾਲ ਨਿਕਾਹ ਕਰਵਾਇਆ ਸੀ, ਪਰ ਵਿਅਸਤ ਸ਼ਡਿਊਲ ਦੇ ਕਾਰਨ ਉਨ੍ਹਾਂ ਦੇ ਕਈ ਰਿਸ਼ਤੇਦਾਰ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਨ। ਇਸ ਕਾਰਨ ਸ਼ਾਹੀਨ ਨੇ ਦੁਬਾਰਾ ਵਿਆਹ ਕਰਨ ਦਾ ਸੋਚਿਆ। ਉਨ੍ਹਾਂ ਨੇ ਪਰਿਵਾਰ ਨੂੰ ਦੇਖਦੇ ਹੋਏ ਇਇੱਕ ਨਵੀਂ ਤਰੀਕ ‘ਤੇ ਇਸ ਖਾਸ ਸਮਾਗਮ ਦਾ ਆਯੋਜਨ ਕੀਤਾ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ PRTC-ਪਨਬੱਸ ਦਾ ਚੱਕਾ ਜਾਮ, ਬੱਸ ਡਰਾਈਵਰਾਂ ਨੇ ਸ਼ੁਰੂ ਕੀਤੀ ਹੜਤਾਲ

ਸ਼ਾਹਿਦ ਅਫਰੀਦੀ ਨੇ ਸ਼ਾਹੀਨ ਤੇ ਆਪਣੀ ਧੀ ਨੂੰ ਵਧਾਈ ਦਿੰਦਿਆਂ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਕੱਲ੍ਹ ਹੀ ਨੂਰ ਆਇਆ ਸੀ ਉਹ ਉਸਦੀਆਂ ਅੱਖਾਂ ਦੇ ਸਾਹਮਣਿਓਂ ਜਾ ਰਿਹਾ ਹੈ। ਬਾਬਾ ਦਾ ਦਿਲ ਵੀ ਡੁੱਬ ਗਿਆ। ਸਵੇਰੇ ਉਸਦੇ ਕੋਲ ਆਸ਼ਾ ਆਈ ਹੈ।” ਇਸ ਖਾਸ ਕੈਪਸ਼ਨ ਦੇ ਨਾਲ ਉਨ੍ਹਾਂ ਨੇ ਆਪਣੇ ਜਵਾਈ ਤੇ ਧੀ ਦੀ ਖੂਬਸੂਰਤ ਫੋਟੋ ਵੀ ਪੋਸਟ ਕੀਤੀ। ਸ਼ਾਹੀਨ ਅਫਰੀਦੀ ਦੇ ਦੂਜੇ ਨਿਕਾਹ ਵਿੱਚ ਕਈ ਖਾਸ ਮਹਿਮਾਨ ਵੀ ਸ਼ਾਮਿਲ ਹੋਏ। ਇਨ੍ਹਾਂ ਵਿੱਚ ਦਿਗੱਜ ਕ੍ਰਿਕਟਰ ਸਈਦ ਅਨਵਰ ਵੀ ਸ਼ਾਮਿਲ ਸਨ। ਸਈਦ ਅਨਵਰ ਦਾ ਸਵਾਗਤ ਖੁਦ ਸ਼ਾਹਿਦ ਅਫਰੀਦੀ ਨੇ ਕੀਤਾ। ਇਸਦੇ ਇਲਾਵਾ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਵੀ ਸ਼ਾਮਿਲ ਹੋਏ। ਉਹ ਸ਼ਾਹਿਦ ਸਫਰੀਦੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੁਝ ਤਸਵੀਰਾਂ ਵਿੱਚ ਵੀ ਨਜ਼ਰ ਆ ਰਹੇ ਹਨ।

Shaheen Afridi marries second time

ਦੱਸ ਦੇਈਏ ਕਿ 5 ਅਕਤੂਬਰ ਤੋਂ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਹੁਣ ਤੱਕ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਸ਼ਾਹੀਨ ਅਫਰੀਦੀ ਦਾ ਵਿਸ਼ਵ ਕੱਪ ਖੇਡਣਾ ਲਗਭਗ ਤੈਅ ਹੈ। ਏਸ਼ੀਆ ਕੱਪ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਪਰ ਉਹ ਆਪਣੀ ਟੀਮ ਨੂੰ ਫਾਈਨਲ ਤੱਕ ਨਹੀਂ ਪਹੁੰਚ ਸਕੇ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਪਾਕਿ ਗੇਂਦਬਾਜ਼ ਸ਼ਾਹੀਨ ਅਫਰੀਦੀ ਦੂਜੀ ਵਾਰ ਬਣੇ ਲਾੜਾ, ਸ਼ਾਹਿਦ ਅਫਰੀਦੀ ਦੀ ਧੀ ਨਾਲ ਕਰਵਾਇਆ ਨਿਕਾਹ appeared first on Daily Post Punjabi.

ਹੁਣ ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦੀ ਤਾਰੀਫ਼ ‘ਚ ਪੜ੍ਹੇ ਕਸੀਦੇ, ਕਿਹਾ- ਪਾਜ਼ੀਟਿਵ ਮਾਈਂਡ ਸੈੱਟ ਨਾਲ ਕੀਤੀ ਸੱਤਾ ‘ਚ ਵਾਪਸੀ
ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਉਣ ਤੋਂ ਬਾਅਦ ਸਭ ਤੋਂ ਵੱਧ ਖੁਸ਼ੀ ਪਾਕਿਸਤਾਨੀਆਂ ਵਿੱਚ ਹੈ। ਪਹਿਲਾਂ ਖੁਦ ਪਾਕਿਸਤਾਨੀ ਪੀਐੱਮ ਇਮਰਾਨ ਖਾਨ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਤਾਲਿਬਾਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ।  ਉਨ੍ਹਾਂ ਤੋਂ ਬਾਅਦ ਹੁਣ ਪਾਕਿਸਤਾਨ ਦੇ ਖਿਡਾਰੀ ਵੀ ਤਾਲਿਬਾਨ ਦਾ ਸਮਰਥਨ ਕਰ ਰਹੇ ਹਨ।

Shahid Afridi backs new regime

ਦਰਅਸਲ, ਹੁਣ ਪਾਕਿਸਤਾਨ ਕ੍ਰਿਕਟਰ ਸ਼ਾਹਿਦ ਅਫਰੀਦੀ ਵੱਲੋਂ ਵੀ ਤਾਲਿਬਾਨ ਦਾ ਸਮਰਥਨ ਕੀਤਾ ਗਿਆ ਹੈ। ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਤਾਲਿਬਾਨ ਇਸ ਵਾਰ ਸਕਾਰਾਤਮਕ ਸੋਚ ਨਾਲ ਸੱਤਾ ਵਿੱਚ ਵਾਪਸ ਆ ਗਿਆ ਹੈ।

ਇਹ ਵੀ ਪੜ੍ਹੋ: ਜਿਹੜੇ ਲੋਕ ਅਫਗਾਨਿਸਤਾਨ ਨੂੰ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦੀ ਬਿਨ੍ਹਾਂ ਕਿਸੇ ਡੈੱਡਲਾਈਨ ਤੋਂ ਕਰਾਂਗੇ ਮਦਦ: ਅਮਰੀਕਾ

ਦੱਸ ਦੇਈਏ ਕਿ ਸ਼ਾਹਿਦ ਅਫਰੀਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਜਿਸ ਵਿੱਚ ਅਫਰੀਦੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਤਾਲੀਬਾਨ ਮਹਿਲਾਵਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਿਹਾ ਹੈ ਤੇ ਕ੍ਰਿਕੇਟ ਨੂੰ ਪਸੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਇਸ ਵਾਰ ਪਾਜ਼ੀਟਿਵ ਮਾਈਂਡ ਨਾਲ ਆਇਆ ਹੈ।

Shahid Afridi backs new regime

ਗੌਰਤਲਬ ਹੈ ਕਿ ਪਾਕਿਸਤਾਨ ਦੇ ਸਟਾਰ ਆਲਰਾਉਂਡਰ ਅਫਰੀਦੀ ਤਾਲਿਬਾਨ ਦੀ ਤਾਰੀਫ਼ ਕਰ ਕੇ ਬੁਰੀ ਤਰ੍ਹਾਂ ਫਸ ਗਏ ਹਨ।  ਅਫਰੀਦੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਵਾਲ ਮਚ ਗਿਆ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕ ਵੀ ਅਫਰੀਦੀ ਨੂੰ ਝਾੜ ਪਾ ਰਹੇ ਹਨ।

ਇਹ ਵੀ ਦੇਖੋ: ਨਾਜਾਇਜ਼ ਆਸ਼ਿਕੀ ਪਿੱਛੇ ਪਿੰਡ ‘ਚੋ ਇਕੱਠੇ ਭੱਜੇ ਦਿਓਰ-ਭਾਬੀ, ਮੁੜਕੇ ਜੋ ਹੋਇਆ ਦੇਖ ਪਰਿਵਾਰਾਂ ਦੇ ਉੱਡੇ ਹੋਸ਼ ! Amritsar

The post ਹੁਣ ਸ਼ਾਹਿਦ ਅਫਰੀਦੀ ਨੇ ਤਾਲਿਬਾਨ ਦੀ ਤਾਰੀਫ਼ ‘ਚ ਪੜ੍ਹੇ ਕਸੀਦੇ, ਕਿਹਾ- ਪਾਜ਼ੀਟਿਵ ਮਾਈਂਡ ਸੈੱਟ ਨਾਲ ਕੀਤੀ ਸੱਤਾ ‘ਚ ਵਾਪਸੀ appeared first on Daily Post Punjabi.

ਸ਼ਾਹਿਦ ਅਫ਼ਰੀਦੀ ਮੁੜ ਬਣੇ ਕਪਤਾਨ, LPL ‘ਚ ਇਸ ਟੀਮ ਦੀ ਕਰਨਗੇ ਅਗਵਾਈ
Lanka Premier League 2020: ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਲੰਕਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਵਿੱਚ ਜਲਵਾ ਦਿਖਾਉਣ ਲਈ ਤਿਆਰ ਹਨ । ਸ਼ਾਹਿਦ ਅਫਰੀਦੀ LPL ਵਿੱਚ ਗਾਲੇ ਗਲੇਡੀਏਟਰਸ ਲਈ ਖੇਡਣਗੇ ਅਤੇ ਉਨ੍ਹਾਂ ਨੂੰ ਟੀਮ ਦੀ ਕਮਾਨ ਵੀ ਸੌਂਪੀ ਗਈ ਹੈ । ਗਾਲੇ ਗਲੇਡੀਏਟਰਸ ਨੇ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਰਾਹੀਂ ਅਫਰੀਦੀ ਨੂੰ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।

Lanka Premier League 2020

ਦਰਅਸਲ, ਸ਼ਾਹਿਦ ਅਫਰੀਦੀ ਨੇ ਹਾਲ ਹੀ ਵਿੱਚ ਪਾਕਿਸਤਾਨ ਸੁਪਰ ਲੀਗ ਦੇ ਪਲੇਆਫ ਮੈਚਾਂ ਵਿੱਚ ਹਿੱਸਾ ਲਿਆ ਸੀ । ਅਫਰੀਦੀ ਇਨ੍ਹਾਂ ਮੈਚਾਂ ਵਿੱਚ ਗੇਂਦ ਨਾਲ ਕਮਾਲ ਦਿਖਾਉਣ ਵਿੱਚ ਕਾਮਯਾਬ ਰਹੇ, ਪਰ ਉਨ੍ਹਾਂ ਦਾ ਬੈਟ ਸ਼ਾਂਤ ਰਿਹਾ । ਅਫਰੀਦੀ ਨੇ ਮੁਲਤਾਨ ਸੁਲਤਾਨ ਵੱਲੋਂ ਖੇਡਦੇ ਹੋਏ ਤਿੰਨ ਵਿਕਟਾਂ ਲਈਆਂ ਅਤੇ 13 ਦੌੜਾਂ ਬਣਾਈਆਂ।

Lanka Premier League 2020

ਸ੍ਰੀਲੰਕਾ ਕ੍ਰਿਕਟ ਬੋਰਡ ਨੇ LPL ਦੇ ਸਬੰਧ ਵਿੱਚ ਜ਼ੀਰੋ ਟੌਲਰੈਂਸ ਨੀਤੀ ਦਾ ਐਲਾਨ ਕੀਤਾ ਹੈ । ਸ਼੍ਰੀਲੰਕਾ ਦੀ ਐਂਟੀ ਕੁਰੱਪਸ਼ਨ ਯੂਨਿਟ ICC ਦੀ ਐਂਟੀ ਕੁਰੱਪਸ਼ਨ ਯੂਨਿਟ ਨਾਲ ਮਿਲ ਕੇ ਕੰਮ ਕਰ ਰਹੀ ਹੈ। LPL ਦੌਰਾਨ ਇਹ ਦੋਵੇਂ ਇਕਾਈਆਂ ਹੋਟਲ ਤੋਂ ਮੈਦਾਨ ਤੱਕ ਪੂਰੀ ਨਜ਼ਰ ਬਣਾਈ ਰੱਖਣਗੀਆਂ। ਐਂਟੀ ਕੁਰੱਪਸ਼ਨ ਯੂਨਿਟ ਪਹਿਲਾਂ ਹੀ ਸਪੱਸ਼ਟ ਕਰ ਚੁਕੀ ਹੈ ਕਿ ਜੇਕਰ ਕੋਈ ਖਿਡਾਰੀ ਜਾਂ ਅਧਿਕਾਰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫੜ੍ਹਿਆ ਜਾਂਦਾ ਹੈ ਤਾਂ ਇਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਲੰਕਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ 26 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਸੀ । ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ LPL ਨੂੰ ਕ੍ਰਿਸ ਗੇਲ, ਮਲਿੰਗਾ ਵਰਗੇ ਖਿਡਾਰੀਆਂ ਦੇ ਪਿੱਛੇ ਹਟਣ ਕਾਰਨ ਵੱਡਾ ਝਟਕਾ ਲੱਗਿਆ ਹੈ । ਲੰਕਾ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ 16 ਦਸੰਬਰ ਨੂੰ ਖੇਡਿਆ ਜਾਵੇਗਾ।

ਇਹ ਵੀ ਦੇਖੋ: ਕਿਵੇਂ ਪੜ੍ਹਾਈ ਛੱਡ ਚੁੱਕੇ ਹਰ ਉਮਰ ਦੇ ਲੋਕ ਕਰ ਸਕਦੇ ਨੇ ਪੜ੍ਹਾਈ ਪੂਰੀ, ਸਮਝੋ ‘ਡਿਸਟੈਨਸ’ ਸਿੱਖਿਆ ਨੂੰ…

The post ਸ਼ਾਹਿਦ ਅਫ਼ਰੀਦੀ ਮੁੜ ਬਣੇ ਕਪਤਾਨ, LPL ‘ਚ ਇਸ ਟੀਮ ਦੀ ਕਰਨਗੇ ਅਗਵਾਈ appeared first on Daily Post Punjabi.

ਸ਼ਾਹਿਦ ਅਫਰੀਦੀ ਨੇ ਦੱਸਿਆ ਕੌਣ ਹੈ ਧੋਨੀ ‘ਤੇ ਪੌਂਟਿੰਗ ਵਿੱਚੋ ਸਰਬੋਤਮ ਕਪਤਾਨ
shahid afridi says: ਜਦੋਂ ਸ਼ਾਹਿਦ ਅਫਰੀਦੀ ਨੂੰ ਪੁੱਛਿਆ ਗਿਆ ਕਿ ਐਮਐਸ ਧੋਨੀ ਅਤੇ ਰਿੱਕੀ ਪੋਂਟਿੰਗ ਵਿਚਕਾਰ ਬਿਹਤਰ ਕਪਤਾਨ ਕੌਣ ਹੈ ਤਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਇਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਪਰ ਅਫਰੀਦੀ ਨੇ ਸਾਬਕਾ ਆਸਟ੍ਰੇਲੀਆਈ ਕਪਤਾਨ ਦੇ ਨਾਲੋਂ ਜ਼ਿਆਦਾ ਭਾਰਤੀ ਕਪਤਾਨ ਨੂੰ ਤਰਜੀਹ ਦਿੱਤੀ। ਧੋਨੀ ਅਤੇ ਪੋਂਟਿੰਗ ਦਲੀਲ ਨਾਲ ਖੇਡ ਦੇ ਇਤਿਹਾਸ ਦੇ ਸਭ ਤੋਂ ਸਫਲ ਕਪਤਾਨ ਹਨ। ਦੋਵਾਂ ਦੇ ਨਾਮ ਵਿਸ਼ਵ ਕੱਪ ਦੇ ਦੋ ਖ਼ਿਤਾਬ ਹਨ। ਧੋਨੀ ਨੇ ਸਾਲ 2011 ਦਾ ਵਿਸ਼ਵ ਕੱਪ ਆਪਣੇ ਨਾਮ ਕਰਨ ਤੋਂ ਪਹਿਲਾਂ 2007 ਵਿੱਚ ਉਦਘਾਟਨ ਟੀ -20 ਵਿਸ਼ਵ ਕੱਪ ਜਿੱਤਿਆ ਸੀ। ਉਹ ਸਾਰੇ ਵੱਡੇ ਆਈਸੀਸੀ ਟਰਾਫੀ (50 ਓਵਰਾਂ ਦਾ ਵਰਲਡ ਕੱਪ, ਟੀ 20 ਵਰਲਡ ਕੱਪ ਅਤੇ ਚੈਂਪੀਅਨਜ਼ ਟਰਾਫੀ) ਜਿੱਤਣ ਵਾਲਾ ਇਕਲੌਤਾ ਕਪਤਾਨ ਬਣਿਆ ਹੈ।

shahid afridi says

ਇਸ ਲਈ ਪੋਂਟਿੰਗ ਨੇ ਉਸੇ ਸਮੇਂ ਦੋ ਵਿਸ਼ਵ ਕੱਪ ਜਿੱਤੇ ਹਨ, ਜਿਨ੍ਹਾਂ ਵਿੱਚ ਸਾਲ 2003 ਅਤੇ 2007 ਦਾ ਵਿਸ਼ਵ ਕੱਪ ਸ਼ਾਮਿਲ ਹੈ। ਇਸ ਸਮੇਂ ਦੌਰਾਨ, ਪੌਂਟਿੰਗ ਦੀ ਕਪਤਾਨੀ 2000 ਦੇ ਦਹਾਕੇ ਦੌਰਾਨ ਹਾਵੀ ਰਹੀ। ਟਵਿੱਟਰ ‘ਤੇ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਅਫਰੀਦੀ ਨੇ ਕਿਹਾ ਕਿ, ਪੋਂਟਿੰਗ ਤੋਂ ਬਿਹਤਰ ਕਪਤਾਨ ਧੋਨੀ ਹੈ ਕਿਉਂਕਿ ਉਸ ਨੇ ਇੱਕ ਨਵੀਂ ਟੀਮ ਬਣਾਈ ਜਿਸ ਵਿੱਚ ਨੌਜਵਾਨ ਸ਼ਾਮਿਲ ਹੋਏ। ਅਜਿਹੀ ਸਥਿਤੀ ‘ਚ ਪ੍ਰਸ਼ੰਸਕਾਂ ਨੂੰ ਜਵਾਬ ਦਿੰਦੇ ਹੋਏ ਅਫਰੀਦੀ ਨੇ ਕਿਹਾ ਕਿ ਮੈਂ ਧੋਨੀ ਨੂੰ ਪੋਂਟਿੰਗ ਤੋਂ ਇੱਕ ਕਦਮ ਅੱਗੇ ਰੱਖਣਾ ਚਾਹੁੰਦਾ ਹਾਂ। ਅਫਰੀਦੀ ਹਾਲ ਹੀ ਵਿੱਚ ਕੋਰੋਨਾ ਦਾ ਸ਼ਿਕਾਰ ਹੋਏ ਸੀ ਜਿਸ ਤੋਂ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਉਸਨੇ ਵਿਵ ਰਿਚਰਡਜ਼ ਨੂੰ ਆਪਣਾ ਮਨਪਸੰਦ ਬੱਲੇਬਾਜ਼ ਦੱਸਿਆ ਹੈ। ਇਸ ਲਈ ਉਥੇ ਅਬਦੁੱਲ ਕਾਦਿਰ ਉਸ ਦਾ ਹਰ ਸਮੇਂ ਮਨਪਸੰਦ ਸਪਿਨਰ ਸੀ। ਵਰਤਮਾਨ ਵਿੱਚ, ਉਸਨੇ ਪੈਟ ਕਮਿੰਸ ਨੂੰ ਸਰਬੋਤਮ ਤੇਜ਼ ਗੇਂਦਬਾਜ਼ ਦੇ ਮਾਮਲੇ ਵਿੱਚ ਨਾਮ ਦਿੱਤਾ ਹੈ।

The post ਸ਼ਾਹਿਦ ਅਫਰੀਦੀ ਨੇ ਦੱਸਿਆ ਕੌਣ ਹੈ ਧੋਨੀ ‘ਤੇ ਪੌਂਟਿੰਗ ਵਿੱਚੋ ਸਰਬੋਤਮ ਕਪਤਾਨ appeared first on Daily Post Punjabi.

ਸ਼ਾਹਿਦ ਅਫਰੀਦੀ ਨਿਕਲੇ ਕੋਰੋਨਾ ਪਾਜ਼ੀਟਿਵ, ਕਈ ਦਿਨਾਂ ਤੋਂ ਸਨ ਬਿਮਾਰ
Shahid Afridi Corona positive : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਪਾਕਿਸਤਾਨੀ ਕ੍ਰਿਕੇਟਰ ਸ਼ਾਹਿਦ ਅਫਰੀਦੀ ਨੇ ਕੋਰੋਨਾ ਟੈਸਟ ਕਰਵਾਇਆ ਸੀ ਅਤੇ ਅੱਜ ਸ਼ਾਹਿਦ ਅਫਰੀਦੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸ਼ਾਹਿਦ ਅਫਰੀਦੀ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਅੱਜ ਜਦੋਂ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਤਾਂ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ਼ਾਹਿਦ ਅਫਰੀਦੀ ਨੇ ਲਿਖਿਆ – ਮੈ ਕਈ ਦਿਨਾਂ ਤੋਂ ਬਿਹਤਰ ਫੀਲ ਨਹੀਂ ਕਰ ਰਿਹਾ ਸੀ, ਇਸ ਵਜ੍ਹਾ ਕਾਰਨ ਮੈਂ ਕੋਰੋਨਾ ਜਾਂਚ ਕਰਵਾਈ ਸੀ।

Shahid Afridi Corona positive

ਬਦਕਿਸਮਤੀ ਨਾਲ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਨਿਕਲੀ ਹੈ। ਕ੍ਰਿਪਾ ਮੇਰੇ ਬਿਹਤਰ ਸਿਹਤ ਨੂੰ ਲੈ ਕੇ ਅਰਦਾਸ ਕਰੋ।  ਸ਼ਾਹਿਦ ਅਫਰੀਦੀ ਲਾਕਡਾਊਨ ਦੇ ਦੌਰਾਨ ਜਰੂਰਤਮੰਦਾਂ ਨੂੰ ਰਾਸ਼ਨ ਉਪਲੱਬਧ ਕਰਵਾ ਰਹੇ ਸਨ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਦਾ ਸੰਪਰਕ ਕਈ ਲੋਕਾਂ ਨਾਲ ਹੋਇਆ ਸੀ। ਸ਼ਾਹਿਦ ਅਫਰੀਦੀ ਨੇ ਪਿਛਲੇ ਦਿਨ੍ਹੀਂ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਅਤੇ ਬਲੂਚਿਸਤਾਨ ਦਾ ਦੌਰਾ ਵੀ ਕੀਤਾ ਸੀ।

Shahid Afridi Corona positive

ਭਾਰਤ ਵਿੱਚ ਕੋਰੋਨਾ ਵਾਇਰਸ ਤੇਜੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਇਸ ਖਤਰਨਾਕ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਉੱਥੇ ਹੀ, ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਕੋਰੋਨਾ ਦਾ ਕਹਿਰ ਕਾਫ਼ੀ ਜ਼ਿਆਦਾ ਵੇਖਿਆ ਜਾ ਰਿਹਾ ਹੈ। ਹਾਲ ਹੀ ਵਿੱਚ ਦੀਆ ਓਰ ਬਾਤੀ ਹਮ ਦੀ ਅਦਾਕਾਰਾ ਦੀਪਿਕਾ ਸਿੰਘ ਦੀ ਮਾਂ ਵੀ ਕੋਰੋਨਾ ਪਾਜ਼ੀਟਿਵ ਨਿਕਲੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਵੀਡੀਓ ਦੇ ਜ਼ਰੀਏ ਦਿੱਤੀ। ਦੀਪਿਕਾ ਦੀ ਮਾਂ ਕੋਰੋਨਾ ਪਾਜ਼ੀਟਿਵ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਭਰਤੀ ਨਹੀਂ ਕਰਵਾਇਆ ਗਿਆ ਹੈ।

ਜਿਸ ਦੇ ਕਾਰਨ ਅਦਾਕਾਰਾ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਦੀਪਿਕਾ ਸਿੰਘ ਕਹਿ ਰਹੀ ਹੈ, ਸਰ ਮੇਰੀ ਮਾਂ ਦੀ ਉਮਰ 59 ਸਾਲ ਹੈ ਅਤੇ ਉਹ ਦਿੱਲੀ ਵਿੱਚ ਹੈ। ਮੇਰੇ ਪਾਪਾ ਦੇ ਨਾਲ। ਉਨ੍ਹਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਲੇਡੀ ਹਾਰਡਿੰਗ ਹਸਪਤਾਲ ਵਿੱਚ ਉਨ੍ਹਾਂ ਦਾ ਟੈਸਟ ਹੋਇਆ, ਕੁੱਝ 4 ਜਾਂ 5 ਦਿਨ ਪਹਿਲਾਂ ਪਰ ਰਿਪੋਰਟ ਉਨ੍ਹਾਂ ਨੂੰ ਹੁਣ ਤੱਕ ਹੱਥ ਵਿੱਚ ਨਹੀਂ ਦਿੱਤੀ ਹੈ। ਸਿਰਫ ਪਾਪਾ ਨੂੰ ਬੋਲਿਆ ਕਿ ਰਿਪੋਰਟ ਦੀ ਤਸਵੀਰ ਖਿੱਚ ਕੇ ਲੈ ਜਾਓ। ਸਾਡੇ ਹੱਥ ਵਿੱਚ ਰਿਪੋਰਟ ਨਹੀਂ ਹੈ, ਤਾਂ ਅਸੀ ਉਨ੍ਹਾਂ ਨੂੰ ਕਿਸੇ ਹਸਪਤਾਲ ਵਿੱਚ ਵੀ ਨਹੀਂ ਵਿਖਾ ਸਕਦੇ।

The post ਸ਼ਾਹਿਦ ਅਫਰੀਦੀ ਨਿਕਲੇ ਕੋਰੋਨਾ ਪਾਜ਼ੀਟਿਵ, ਕਈ ਦਿਨਾਂ ਤੋਂ ਸਨ ਬਿਮਾਰ appeared first on Daily Post Punjabi.