Shahid Mira Archives - Daily Post Punjabi

ਮਾਂ ਨੇ ਕੀਤੇ ਤਿੰਨ ਵਿਆਹ, ਹੁਣ ਬੇਟਾ 13 ਸਾਲ ਛੋਟੀ ਪਤਨੀ ਨਾਲ ਹੈ ਖੁਸ਼
shahid mother three marriage:ਬਾਲੀਵੁੱਡ ਦੇ ਸਭ ਤੋਂ ਹੈਂਡਸਮ ਅਦਾਕਾਰ ਸ਼ਾਹਿਦ ਕਪੂਰ ਨੇ ਪਿਛਲੇ ਸਾਲ ਸਾਬਿਤ ਕਰ ਦਿੱਤਾ ਕਿ ਉਹ ਵੀ ਇੰਡਸਟਰੀ ਦੇ ਸਭ ਤੋਂ ਕਮਾਊ ਅਦਾਕਾਰਾਂ ਵਿੱਚੋਂ ਇੱਕ ਹਨ। ਜਿਨ੍ਹਾਂ ਦੀ ਪਿਛਲੀ ਫਿਲਮ ਕਬੀਰ ਸਿੰਘ ਨੇ ਦੁਨੀਆਂ ਭਰ ਵਿੱਚ ਲਗਭਗ ਤਿੰਨ ਕਰੋੜ ਤੋਂ ਜ਼ਿਆਦਾ ਕਮਾਈ ਕੀਤੀ ਸੀ।ਤੁਹਾਨੂੰ ਸ਼ਾਇਦ ਪਤਾ ਨਹੀਂ ਹੀ ਹੋਵੇਗਾ ਪਰ ਸ਼ਾਹਿਦ ਕਪੂਰ ਦੀ ਮਾਂ ਨੀਲਿਮਾ ਅਜ਼ੀਮ ਨੱਬੇ ਦੇ ਦਹਾਕੇ ਦੀਆਂ ਫਿਲਮਾਂ ਦੀ ਬਿਹਤਰੀਨ ਅਦਾਕਾਰਾ ਰਹੀ ਹੈ। ਉਨ੍ਹਾਂ ਨੇ ਇੱਕ ਵਾਰ ਨਹੀਂ ਬਲਕਿ ਤਿੰਨ ਤਿੰਨ ਵਾਰ ਵਿਆਹ ਕੀਤਾ ਹੈ। ਨੀਲਿਮਾ ਨੇ ਸਭ ਤੋਂ ਪਹਿਲਾਂ ਸਾਲ 1975 ਵਿੱਚ ਇੰਡੀਅਨ ਵੋਕਲਿਸਟ ਰਾਜਾ ਅਲੀ ਖਾਨ ਨਾਲ ਨਿਕਾਹ ਕੀਤਾ ਸੀ। ਪਰ ਸਾਲ 1984 ਵਿੱਚ ਦੋਨਾਂ ਨੇ ਇੱਕ ਦੂਸਰੇ ਤੋਂ ਤਲਾਕ ਲੈ ਲਿਆ ਸੀ। ਜਿਸ ਤੋਂ ਬਾਅਦ ਨੀਲਿਮਾ ਨੇ ਸਾਲ 1989 ਵਿੱਚ ਬਾਲੀਵੁੱਡ ਅਦਾਕਾਰ ਪੰਕਜ ਕਪੂਰ ਨਾਲ ਵਿਆਹ ਕੀਤਾ ਸੀ। ਜਿਸ ਵਿਆਹ ਤੋਂ ਦੋਨਾਂ ਦੇ ਘਰ ਇੱਕ ਬੇਟੇ ਸ਼ਾਹਿਦ ਕਪੂਰ ਅਤੇ ਇਕ ਬੇਟੀ ਸਨਾਹ ਕਪੂਰ ਨੇ ਜਨਮ ਲਿਆ।

ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਜਿਸ ਕਾਰਨ ਦੋਨਾਂ ਨੇ ਇੱਕ ਦੂਸਰੇ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਸੀ। ਨੀਲਿਮਾ ਨੇ ਸਾਲ 19904 ਵਿੱਚ ਫਿਲਮ ਅਦਾਕਾਰ ਰਾਜੇਸ਼ ਖੱਟਰ ਨਾਲ ਸੱਤ ਫੇਰੇ ਲਏ ਸਨ। ਜਿਸ ਵਿਆਹ ਤੋਂ ਉਨ੍ਹਾਂ ਦੇ ਘਰ ਇਸ਼ਾਨ ਖੱਟਰ ਦਾ ਜਨਮ ਹੋਇਆ। ਹਾਲਾਂਕਿ ਉਨ੍ਹਾਂ ਦਾ ਤੀਜਾ ਵਿਆਹ ਵੀ ਨਹੀਂ ਚੱਲਿਆ ਅਤੇ ਅੱਜ ਉਹ ਆਪਣੇ ਬੱਚਿਆਂ ਦੇ ਨਾਲ ਸੁਖੀ ਜੀਵਨ ਬਿਤਾ ਰਹੀ ਹੈ। ਸ਼ਾਇਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸ਼ਾਹਿਦ ਤੋਂ ਲਗਭਗ 13 ਸਾਲ ਛੋਟੀ ਹੈ। ਦੋਨਾਂ ਨੇ ਸਾਲ 2015 ਵਿੱਚ ਵਿਆਹ ਕੀਤਾ ਸੀ ਜੋ ਅੱਜ ਇੱਕ ਬੇਟੇ ਜੈਨ ਅਤੇ ਇੱਕ ਬੇਟੀ ਮੀਸ਼ਾ ਦੇ ਮਾਤਾ ਪਿਤਾ ਹਨ। ਉਮਰ ਵਿੱਚ ਇੰਨਾ ਫਾਸਲਾ ਹੋਣ ਦੇ ਬਾਵਜੂਦ ਦੋਨੋਂ ਇੱਕ ਦੂਜੇ ਨਾਲ ਬਹੁਤ ਖੁਸ਼ ਹਨ।

The post ਮਾਂ ਨੇ ਕੀਤੇ ਤਿੰਨ ਵਿਆਹ, ਹੁਣ ਬੇਟਾ 13 ਸਾਲ ਛੋਟੀ ਪਤਨੀ ਨਾਲ ਹੈ ਖੁਸ਼ appeared first on Daily Post Punjabi.