shahrukh back pathans set Archives - Daily Post Punjabi

‘ਪਠਾਨ’ ਦੇ ਸੈੱਟ ‘ਤੇ ਸ਼ਾਹਰੁਖ ਖਾਨ ਦੀ ਹੋਵੇਗੀ ਵਾਪਸੀ, ਦਸੰਬਰ ‘ਚ ਸ਼ੁਰੂ ਹੋਵੇਗੀ ਸ਼ੂਟਿੰਗ
shahrukh back pathans set: ਬਾਲੀਵੁੱਡ ਸੁਪਰਸਟਾਰ ਕਿੰਗ ਖਾਨ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਇਸ ਲਈ ਪ੍ਰਸ਼ੰਸਕ ਉਸ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਹੁਣ ਤੁਹਾਨੂੰ ਕਿੰਗ ਖਾਨ ਨੂੰ ਦੇਖਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

shahrukh back pathans set

ਸ਼ਾਹਰੁਖ ਖਾਨ ਜਲਦ ਹੀ ਫਿਲਮ ਪਠਾਨ ਨਾਲ ਵੱਡੇ ਪਰਦੇ ‘ਤੇ ਜ਼ੋਰਦਾਰ ਵਾਪਸੀ ਕਰਨ ਜਾ ਰਹੇ ਹਨ। ਆਰੀਅਨ ਖਾਨ ਦੀ ਡਰੱਗਜ਼ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਸ਼ਾਹਰੁਖ ਖਾਨ ਨੇ ਕੰਮ ਤੋਂ ਬ੍ਰੇਕ ਲੈ ਲਿਆ ਹੈ। ਪਰ ਹੁਣ ਉਹ ਦੁਬਾਰਾ ਕੰਮ ‘ਤੇ ਵਾਪਸੀ ਲਈ ਤਿਆਰ ਹੈ ਅਤੇ ਜਲਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਕਿੰਗ ਖਾਨ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਹੈ। ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ 15 ਦਸੰਬਰ ਤੋਂ ਫਿਲਮ ਪਠਾਨ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

ਖਬਰਾਂ ਮੁਤਾਬਕ ਕਿੰਗ ਖਾਨ ਪਠਾਨ ਦੇ ਸੈੱਟ ‘ਤੇ ਵਾਪਸੀ ਲਈ ਜਿਮ ‘ਚ ਘੰਟਿਆਂਬੱਧੀ ਪਸੀਨਾ ਵਹਾ ਰਹੇ ਹਨ। ਫਿਲਮ ‘ਚ ਕੁਝ ਐਕਸ਼ਨ ਸੀਨ ਹੋਣਗੇ, ਜਿਸ ਲਈ ਸ਼ਾਹਰੁਖ ਖਾਨ ਨੇ ਵੀ ਜ਼ਬਰਦਸਤ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਫਿਲਮ ਦੀ ਸ਼ੂਟਿੰਗ 15-20 ਦਿਨ ਚੱਲੇਗੀ, ਜਿਸ ਦਾ ਸੈੱਟ ਮੁੰਬਈ ‘ਚ ਹੀ ਤਿਆਰ ਕੀਤਾ ਗਿਆ ਹੈ। ਫਿਲਮ ‘ਚ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਹੋਣਗੇ। ਫਿਲਮ ਦੀ ਸ਼ੂਟਿੰਗ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਕੀਤੀ ਜਾ ਸਕਦੀ ਹੈ। ਫਿਲਮ ਦੀ ਸ਼ੂਟਿੰਗ ਕਦੋਂ ਅਤੇ ਕਿੱਥੇ ਸ਼ੁਰੂ ਹੋਵੇਗੀ? ਇਸ ਬਾਰੇ ਅਜੇ ਸਪੱਸ਼ਟ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਸ਼ਾਹਰੁਖ ਖਾਨ ਪਠਾਨ ਦੇ ਜ਼ਰੀਏ ਬਾਲੀਵੁੱਡ ‘ਚ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਹਨ। ਇਹ ਫਿਲਮ ਕਿੰਗ ਖਾਨ ਲਈ ਵੱਡਾ ਜੈਕਪਾਟ ਸਾਬਤ ਹੋ ਸਕਦੀ ਹੈ। ਇਸ ਲਈ ਕਿੰਗ ਖਾਨ ਇਸ ਫਿਲਮ ‘ਚ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ ਹਨ। ਕੁਝ ਸਮਾਂ ਪਹਿਲਾਂ ਪਠਾਨ ਦੇ ਸੈੱਟ ਤੋਂ ਕਿੰਗ ਖਾਨ ਦਾ ਲੁੱਕ ਵੀ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਪਠਾਨ ਤੋਂ ਬਾਅਦ ਸ਼ਾਹਰੁਖ ਖਾਨ ਦਾ ਅਗਲਾ ਪ੍ਰੋਜੈਕਟ ਰਾਜਕੁਮਾਰ ਹਿਰਾਨੀ ਅਤੇ ਐਟਲੀ ਨਾਲ ਹੋਵੇਗਾ। ਫਿਲਹਾਲ ਫਿਲਮ ਦੀ ਸਕ੍ਰਿਪਟ ‘ਤੇ ਕੰਮ ਚੱਲ ਰਿਹਾ ਹੈ।

The post ‘ਪਠਾਨ’ ਦੇ ਸੈੱਟ ‘ਤੇ ਸ਼ਾਹਰੁਖ ਖਾਨ ਦੀ ਹੋਵੇਗੀ ਵਾਪਸੀ, ਦਸੰਬਰ ‘ਚ ਸ਼ੁਰੂ ਹੋਵੇਗੀ ਸ਼ੂਟਿੰਗ appeared first on Daily Post Punjabi.