shahrukh build cricket stadium Archives - Daily Post Punjabi

ਸ਼ਾਹਰੁਖ ਖਾਨ ਅਮਰੀਕਾ ‘ਚ ਬਣਾਉਣਗੇ ਵਰਲਡ ਕਲਾਸ ਕ੍ਰਿਕਟ ਸਟੇਡੀਅਮ
shahrukh build cricket stadium: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਇੰਡਸਟਰੀ ‘ਚ ਖਾਸ ਮੁਕਾਮ ਹਾਸਲ ਕੀਤਾ ਹੈ। ਲੋਕ ਉਸ ਦੀਆਂ ਫਿਲਮਾਂ ਦੇ ਦੀਵਾਨੇ ਹਨ। ਇਸ ਦੇ ਨਾਲ ਹੀ ਉਹ ਹਰ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਵੀ ਕਰਦੇ ਨਜ਼ਰ ਆ ਰਹੇ ਹਨ।

shahrukh build cricket stadium

ਸ਼ਾਹਰੁਖ ਖਾਨ ਦੀ ਟੀਮ KKR ਆਈ.ਪੀ.ਐੱਲ. ‘ਚ ਖੇਡਦੀ ਹੈ। ਹੁਣ ਖਬਰ ਆ ਰਹੀ ਹੈ ਕਿ ਸ਼ਾਹਰੁਖ ਖਾਨ ਅਮਰੀਕਾ ਦੇ ਲਾਸ ਏਂਜਲਸ ‘ਚ ਵਿਸ਼ਵ ਪੱਧਰੀ ਸਟੇਡੀਅਮ ਬਣਾਉਣਗੇ। ਇਹ ਸਟੇਡੀਅਮ 15 ਏਕੜ ਵਿੱਚ ਬਣੇਗਾ ਅਤੇ ਇਸ ਵਿੱਚ 10000 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਸਟੇਡੀਅਮ ਦੇ ਨਿਰਮਾਣ ਦੀ ਜਾਣਕਾਰੀ ਸ਼ਾਹਰੁਖ ਖਾਨ ਦੀ ਟੀਮ KKR ਦੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤੀ ਗਈ ਹੈ। KKR ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ, ML ਕ੍ਰਿਕਟ ਅਤੇ ਕੋਲਕਾਤਾ ਨਾਈਟ ਰਾਈਡਰਜ਼ ਗਰੁੱਪ ਨੇ ਅਮਰੀਕਾ ਦੇ ਗ੍ਰੇਟਰ ਲਾਸ ਏਂਜਲਸ ਮੈਟਰੋਪੋਲੀਟਨ ਏਰੀਆ ‘ਚ ਵਿਸ਼ਵ ਪੱਧਰੀ ਕ੍ਰਿਕਟ ਮੈਦਾਨ ਬਣਾਉਣ ਲਈ ਹੱਥ ਮਿਲਾਇਆ ਹੈ। ਇਸ ਦੇ ਨਾਲ ਹੀ, ਸੌਦੇ ਨਾਲ ਜੁੜੇ ਵੇਰਵਿਆਂ ਲਈ ਟਵੀਟ ਵਿੱਚ ਇੱਕ ਰਿਪੋਰਟ ਦਾ ਲਿੰਕ ਦਿੱਤਾ ਗਿਆ ਹੈ।

UPDATE: @MLCricket and the Knight Riders Group are joining hands to build a world class cricket venue in the Greater Los Angeles metropolitan area in #USA. More details inside: https://t.co/PenIvm1Udl#BuildAmericanCricket #MLC #Cricket pic.twitter.com/oHAFP0GJ73
— KolkataKnightRiders (@KKRiders) April 29, 2022

ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਸਿਧਾਰਥ ਆਨੰਦ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਪਠਾਨ’ ਵਿੱਚ ਨਜ਼ਰ ਆਉਣਗੇ। ਫਿਲਮ ‘ਚ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਹਨ। ਇਹ ਫਿਲਮ ਸਾਲ 2023 ਦੇ ਜਨਵਰੀ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਨਯਨਥਾਰਾ ਅਤੇ ਸਾਨਿਆ ਮਲਹੋਤਰਾ ਦੇ ਨਾਲ ਸਾਊਥ ਫਿਲਮ ਮੇਕਰ ‘ਐਟਲੀ’ ਦੀ ਫਿਲਮ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਹਾਲ ਹੀ ‘ਚ ਨਿਰਦੇਸ਼ਕ ਰਾਜਕੁਮਾਰ ਹੀਰਾਨਾ ਨਾਲ ਫਿਲਮ ‘ਡੰਕੀ’ ਕਰਨ ਦਾ ਐਲਾਨ ਕੀਤਾ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਤਾਪਸੀ ਪੰਨੂ ਨਜ਼ਰ ਆਵੇਗੀ। ਉਨ੍ਹਾਂ ਦੀ ਇਹ ਫਿਲਮ ਦਸੰਬਰ 2023 ‘ਚ ਰਿਲੀਜ਼ ਹੋਵੇਗੀ। ਸ਼ਾਹਰੁਖ ਖਾਨ ਕਾਫੀ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹਨ। ਉਹ ਆਖਰੀ ਵਾਰ ਸਾਲ 2018 ‘ਚ ਰਿਲੀਜ਼ ਹੋਈ ਫਿਲਮ ‘ਜ਼ੀਰੋ’ ‘ਚ ਨਜ਼ਰ ਆਏ ਸਨ।

The post ਸ਼ਾਹਰੁਖ ਖਾਨ ਅਮਰੀਕਾ ‘ਚ ਬਣਾਉਣਗੇ ਵਰਲਡ ਕਲਾਸ ਕ੍ਰਿਕਟ ਸਟੇਡੀਅਮ appeared first on Daily Post Punjabi.