shahrukh khan jawan film Archives - Daily Post Punjabi

Jawan Prevue Theme: ‘ਜਵਾਨ’ ਦੀ ਪ੍ਰੀਵਿਊ ਥੀਮ ਰਿਲੀਜ਼, ਗੀਤ ਸੁਣ ਕੇ ਪ੍ਰਸ਼ੰਸਕਾਂ ਦੇ ਉੱਡਣਗੇ ਹੋਸ਼
ਫਿਲਮ ‘ਪਠਾਨ’ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ, ਸ਼ਾਹਰੁਖ ਖਾਨ ‘ਜਵਾਨ’ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਇਹ ਫਿਲਮ ਸਤੰਬਰ ‘ਚ ਰਿਲੀਜ਼ ਹੋ ਰਹੀ ਹੈ ਅਤੇ ਅਜਿਹੇ ‘ਚ ਮੇਕਰਸ ਕਿੰਗ ਖਾਨ ਦੀ ਇਸ ਫਿਲਮ ਨਾਲ ਜੁੜੇ ਅਪਡੇਟਸ ਇਕ-ਇਕ ਕਰਕੇ ਸ਼ੇਅਰ ਕਰ ਰਹੇ ਹਨ।

shahrukh khan jawan film

ਹਾਲ ਹੀ ‘ਚ ‘ਜਵਾਨ’ ਦਾ ਪ੍ਰੀਵਿਊ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਕੁਝ ਹੀ ਸਮੇਂ ‘ਚ 10 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਸੀ। ਪਾਵਰ ਪੈਕਡ ਐਕਸ਼ਨ ਸੀਨਜ਼ ਨਾਲ ਭਰਪੂਰ, ਹੁਣ ਜਵਾਨ ਪ੍ਰੀਵਿਊ ਦਾ ਥੀਮ ਗੀਤ ਵੀ ਰਿਲੀਜ਼ ਹੋ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

‘ ਜਵਾਨ ‘ ਨੂੰ ਦੇਖਣ ਲਈ ਪ੍ਰਸ਼ੰਸਕਾਂ ‘ਚ ਕਾਫੀ ਉਤਸੁਕਤਾ ਹੈ । ਫਿਲਮ ਦੀ ਸਟਾਰ ਕਾਸਟ ਵਿੱਚ ਨਯੰਤਰਾ, ਸਾਨਿਆ ਮਲਹੋਤਰਾ, ਵਿਜੇ ਸੇਤੂਪਤੀ ਅਤੇ ਪ੍ਰਿਆਮਣੀ ਸ਼ਾਮਲ ਹਨ। ਦੀਪਿਕਾ ਪਾਦੁਕੋਣ ਸਪੈਸ਼ਲ ਅਪੀਅਰੈਂਸ ‘ਚ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਇਸ ਫਿਲਮ ਦਾ ਬਹੁਤ ਉਡੀਕਿਆ ਜਾ ਰਿਹਾ ਪ੍ਰੀਵਿਊ ਸ਼ੇਅਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦਾ ਗੀਤ ਰਿਲੀਜ਼ ਹੋ ਗਿਆ ਹੈ। ਇਹ ਇੱਕ ਰੈਪ ਗੀਤ ਹੈ, ਜਿਸਦਾ ਸੰਗੀਤ ਅਨਿਰੁਧ ਰਵੀਚੰਦਰ ਦੁਆਰਾ ਦਿੱਤਾ ਗਿਆ ਹੈ, ਅਤੇ ਬੋਲ ਰਾਜਾ ਕੁਮਾਰੀ ਦੁਆਰਾ ਲਿਖੇ ਗਏ ਹਨ।

The post Jawan Prevue Theme: ‘ਜਵਾਨ’ ਦੀ ਪ੍ਰੀਵਿਊ ਥੀਮ ਰਿਲੀਜ਼, ਗੀਤ ਸੁਣ ਕੇ ਪ੍ਰਸ਼ੰਸਕਾਂ ਦੇ ਉੱਡਣਗੇ ਹੋਸ਼ appeared first on Daily Post Punjabi.