Shaitaan Release Date out Archives - Daily Post Punjabi

ਅਜੈ ਦੇਵਗਨ ਦੀ ਨਵੀਂ ਫਿਲਮ ‘Shaitaan’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
Ajay Shaitaan Release Date: ਸਾਲ 2024 ਅਜੈ ਦੇਵਗਨ ਲਈ ਸ਼ਾਨਦਾਰ ਹੋਣ ਵਾਲਾ ਹੈ । ‘ਰੇਡ 2’ ਅਤੇ ‘ਸਿੰਘਮ 3’ ਤੋਂ ਇਲਾਵਾ ਅਜੈ ਇਕ ਹੋਰ ਫਿਲਮ ‘ਚ ਨਜ਼ਰ ਆਉਣ ਵਾਲੇ ਹਨ, ਜਿਸ ਦਾ ਐਲਾਨ ਹੋ ਚੁੱਕਾ ਹੈ। ਅਜੈ ਦੇਵਗਨ ਦੀ ਆਉਣ ਵਾਲੀ ਫਿਲਮ ‘ਸ਼ੈਤਾਨ’ ਦਾ ਐਲਾਨ 19 ਜਨਵਰੀ 2024 ਨੂੰ ਕੀਤਾ ਗਿਆ ਹੈ।

Ajay Shaitaan Release Date

ਸ਼ੁੱਕਰਵਾਰ ਸਵੇਰੇ ਅਜੈ ਦੇਵਗਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਟਾਈਟਲ ‘ਸ਼ੈਤਾਨ’ ਹੈ। ਫਿਲਮ ਦੀ ਪਹਿਲੀ ਝਲਕ ਇਸ ਦੇ ਟਾਈਟਲ ਨਾਲ ਬਿਲਕੁਲ ਮੇਲ ਖਾਂਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਕਰ ਰਹੇ ਹਨ , ਜੋ ‘ਕੁਈਨ’, ‘ਸੁਪਰ 30’ ਅਤੇ ‘ਲੁਟੇਰਾ’ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਅਲੌਕਿਕ ਸ਼ੈਲੀ ਦੀ ਫਿਲਮ ‘ ਸ਼ੈਤਾਨ ‘ ਦੇ ਪੋਸਟਰ ਦੇ ਨਾਲ ਹੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ‘ਸ਼ੈਤਾਨ’ ਇਸ ਸਾਲ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਇਹ ਫਿਲਮ 8 ਮਾਰਚ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ । ਫਿਲਮ ਦਾ ਨਿਰਮਾਣ ਅਜੇ ਦੇਵਗਨ, ਜੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਕਰ ਰਹੇ ਹਨ।

#Shaitaan is coming for you.

Taking over cinemas on 8th March 2024.@ActorMadhavan #Jyotika @imjankibodiwala #JyotiDeshpande @KumarMangat @AbhishekPathakk #VikasBahl @jiostudios @ADFFilms @PanoramaMovies @PanoramaMusic_ pic.twitter.com/MIaL2qqTuc

— Ajay Devgn (@ajaydevgn) January 19, 2024

ਅਜੈ ਦੇਵਗਨ ਕੋਲ ਕਈ ਵੱਡੀਆਂ ਫਿਲਮਾਂ ਹਨ, ਜੋ 2024 ਵਿੱਚ ਰਿਲੀਜ਼ ਹੋਣਗੀਆਂ। ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 2024 ਅਜੇ ਦਾ ਸਾਲ ਹੋਣ ਵਾਲਾ ਹੈ। ‘ਸ਼ੈਤਾਨ’ ਤੋਂ ਇਲਾਵਾ ਉਹ ‘ਸਿੰਘਮ 3’, ‘ਰੇਡ 2’, ‘ਔਰਾਂ ਮੈਂ ਕਹਾਂ ਦਮ ਥਾ’ ਅਤੇ ‘ਸ਼ਰਾਬੀ’ ‘ਚ ਹੈ। ‘ਸਿੰਘਮ 3’ 15 ਅਗਸਤ, 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ, ਜਿਸ ‘ਚ ਕਰੀਨਾ ਕਪੂਰ ਖਾਨ, ਰਣਵੀਰ ਸਿੰਘ, ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ‘ਰੇਡ 2’ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ‘ਚ ਰਵੀ ਤੇਜਾ ਅਤੇ ਨੋਰਾ ਫਤੇਹੀ ਨਾਲ ਅਜੇ ਦੇਵਗਨ ਨਜ਼ਰ ਆਉਣਗੇ। ਇਹ ਫਿਲਮ 15 ਨਵੰਬਰ 2024 ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਤੱਬੂ ਦੇ ਨਾਲ ‘ਔਰ ਮੈਂ ਕਹਾਂ ਦਮ ਥਾ’ 26 ਅਪ੍ਰੈਲ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

The post ਅਜੈ ਦੇਵਗਨ ਦੀ ਨਵੀਂ ਫਿਲਮ ‘Shaitaan’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ appeared first on Daily Post Punjabi.