shakkar paare movie song Archives - Daily Post Punjabi

ਕੱਲ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਦਾ ਨਵਾਂ ਗੀਤ
shakkar paare movie song: ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਆਪਣੇ ‘ਟ੍ਰੇਲਰ ਦੇ ਨਾਲ-ਨਾਲ ਗੀਤਾਂ ਨੂੰ ਲੈ ਕੇ ਚਰਚਾ ’ਚ ਹੈ। ਫ਼ਿਲਮ ਦੇ ਹੁਣ ਤਕ ਦੋ ਗੀਤ ‘ਡੀ. ਜੇ. ਵਾਲੇ’ ਤੇ ‘ਮਹਿਕ ਤੇਰੀ’ ਰਿਲੀਜ਼ ਹੋਏ ਹਨ। ਇਨ੍ਹਾਂ ਦੋਵਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ।

shakkar paare movie song

ਹੁਣ ਫ਼ਿਲਮ ਦਾ ਤੀਜਾ ਗੀਤ ‘ਚੱਲ ਦਿਲਾ’ ਕੱਲ ਯਾਨੀ 27 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਤੋਂ ਲੱਗ ਰਿਹਾ ਹੈ ਕਿ ‘ਚੱਲ ਦਿਲਾ’ ਇਕ ਸੈਡ ਸੌਂਗ ਹੋਣ ਵਾਲਾ ਹੈ। ‘ਚੱਲ ਦਿਲਾ’ ਗੀਤ ਨੂੰ ਸ਼ਾਹਿਦ ਮਾਲਿਆ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਆਜ਼ਾਦ ਨੇ ਲਿਖੇ ਹਨ ਤੇ ਸੰਗੀਤ ਤਾਸ਼ੋ ਨੇ ਦਿੱਤਾ ਹੈ।

ਫ਼ਿਲਮ ’ਚ ਏਕਲਵਿਆ ਤੇ ਲਵ ਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਵਲੋਂ ਲਿਖੀ ਗਈ ਹੈ, ਵਰੁਣ ਐੱਸ. ਖੰਨਾ ਵਲੋਂ ਨਿਰਦੇਸ਼ਿਤ ਹੈ ਤੇ ਵਿਸ਼ਨੂੰ ਕੇ ਪੋਦਾਰ ਤੇ ਪੁਨੀਤ ਚਾਵਲਾ ਵਲੋਂ ਨਿਰਮਿਤ ਹੈ। ਫ਼ਿਲਮ ‘ਸ਼ੱਕਰ ਪਾਰੇ’ ਗੋਲਡਨ ਕੀ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਜਾਵੇਗੀ। ਇਹ ਵਿਲੱਖਣ, ਅਨੋਖੀ ਤੇ ਮਨੋਰੰਜਕ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’ 5 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

The post ਕੱਲ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਦਾ ਨਵਾਂ ਗੀਤ appeared first on Daily Post Punjabi.