sharad pawar meeting with amit shah Archives - Daily Post Punjabi

ਵਿਰੋਧੀ ਪਾਰਟੀਆਂ ਦੇ ਏਕਤਾਂ ਪ੍ਰਦਰਸ਼ਨ ਤੋਂ ਬਾਅਦ ਵਧੀ ਸਿਆਸੀ ਹਲਚਲ, ਹੁਣ ਅਮਿਤ ਸ਼ਾਹ ਨੂੰ ਮਿਲਣਗੇ ਸ਼ਰਦ ਪਵਾਰ
ਮੰਗਲਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਦੌਰਾਨ ਨਵੀਂ ਦਿੱਲੀ ਵਿੱਚ ਇੱਕ ਅਹਿਮ ਬੈਠਕ ਹੋਣ ਵਾਲੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਦੇ ਮੁਖੀ ਸ਼ਰਦ ਪਵਾਰ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।

sharad pawar meeting with amit shah

ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਅਤੇ ਇਸ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਇਹ ਮੀਟਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਦੋਵਾਂ ਵੱਡੇ ਨੇਤਾਵਾਂ ਦੀ ਮੁਲਾਕਾਤ ਵੀ ਕਈ ਨਵੇਂ ਸੰਕੇਤ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਰਦ ਪਵਾਰ ਨੇ ਪਿਛਲੇ ਮਹੀਨੇ ਹੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਫਿਰ ਸ਼ਰਦ ਪਵਾਰ ਅਤੇ ਪੀਐਮ ਮੋਦੀ ਦੇ ਵਿੱਚ ਲੱਗਭਗ ਇੱਕ ਘੰਟੇ ਤੱਕ ਚਰਚਾ ਹੋਈ। ਜਿਸ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਨੀਤੀ ਬਾਰੇ ਕਈ ਅਟਕਲਾਂ ਲਗਾਈਆਂ ਗਈਆਂ। ਹੁਣ ਜਦੋਂ ਸ਼ਰਦ ਪਵਾਰ ਅਤੇ ਅਮਿਤ ਸ਼ਾਹ ਮਿਲ ਰਹੇ ਹਨ, ਤਾਂ ਇੱਕ ਵਾਰ ਫਿਰ ਮਹਾਰਾਸ਼ਟਰ ਸਮੇਤ ਰਾਸ਼ਟਰੀ ਰਾਜਨੀਤੀ ਬਾਰੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਮੌਨਸੂਨ ਸੈਸ਼ਨ : ਬ੍ਰੇਕਫਾਸਟ ਮੀਟਿੰਗ ਤੋਂ ਬਾਅਦ ਸਾਈਕਲ ਮਾਰਚ ਕਰ ਸੰਸਦ ਪਹੁੰਚਿਆ ਵਿਰੋਧੀ ਧਿਰ, ਰਾਹੁਲ ਗਾਂਧੀ ਨੇ ਕਿਹਾ – ‘ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ BJP…’

ਸ਼ਰਦ ਪਵਾਰ ਅਤੇ ਅਮਿਤ ਸ਼ਾਹ ਦੀ ਇਹ ਮੀਟਿੰਗ ਉਸ ਦਿਨ ਹੋ ਰਹੀ ਹੈ, ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਸਵੇਰੇ ਹੀ ਵਿਰੋਧੀ ਪਾਰਟੀਆਂ ਨੂੰ ਨਾਸ਼ਤੇ ਲਈ ਬੁਲਾਇਆ ਸੀ। ਰਾਹੁਲ ਗਾਂਧੀ ਦੇ ਸੱਦੇ ‘ਤੇ ਐਨਸੀਪੀ ਸਮੇਤ ਲੱਗਭਗ 14 ਪਾਰਟੀਆਂ ਇਕੱਠੀਆਂ ਹੋਈਆਂ ਸਨ। ਰਾਹੁਲ ਗਾਂਧੀ ਪੇਗਾਸਸ ਜਾਸੂਸੀ ਮਾਮਲੇ ‘ਤੇ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਅਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਸ਼ਤੇ ‘ਤੇ ਮੀਟਿੰਗ ਤੋਂ ਬਾਅਦ, ਵਿਰੋਧੀ ਪਾਰਟੀਆਂ ਨੇ ਸੰਸਦ ਵੱਲ ਸਾਈਕਲ ਮਾਰਚ ਵੀ ਕੱਢਿਆ।

ਇਹ ਵੀ ਦੇਖੋ : Singhu Stage ਪਹੁੰਚ ਕੇ ਗੱਜਿਆ Singer Kaka ਕਹਿੰਦਾ ‘ਮੈਨੂੰ ਹੁਣ ਤੱਕ ਲੱਗਦਾ ਸੀ ਕਿ 3 ਖੇਤੀ ਕਾਨੂੰਨ ਠੀਕ ਨੇ”,ਪਰ

The post ਵਿਰੋਧੀ ਪਾਰਟੀਆਂ ਦੇ ਏਕਤਾਂ ਪ੍ਰਦਰਸ਼ਨ ਤੋਂ ਬਾਅਦ ਵਧੀ ਸਿਆਸੀ ਹਲਚਲ, ਹੁਣ ਅਮਿਤ ਸ਼ਾਹ ਨੂੰ ਮਿਲਣਗੇ ਸ਼ਰਦ ਪਵਾਰ appeared first on Daily Post Punjabi.