share father words Archives - Daily Post Punjabi

ਹਸਪਤਾਲ ਵਿੱਚ ਇੰਝ ਸਮਾਂ ਬਤੀਤ ਕਰ ਰਹੇ ਹਨ ਅਮਿਤਾਭ ਬੱਚਨ, ਪਿਤਾ ਦੀਆਂ ਗੱਲਾਂ ਨੂੰ ਕੀਤਾ ਸਾਂਝਾ
amitabh hospital father words:ਕੋਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਮਹਾਨਾਇਕ ਅਮਿਤਾਭ ਬੱਚਨ ਨਾਨਾਵਤੀ ਹਸਪਤਾਲ ਵਿੱਚ ਭਰਤੀ ਹਨ।ਹਸਪਤਾਲ ਤੋਂ ਅਮਿਤਾਭ ਬੱਚਨ ਰੋਜ ਫੈਨਜ਼ ਅਤੇ ਸ਼ੁਭਚਿੰਤਕਾਂ ਨੂੰ ਆਪਣਾ ਹੈਲਥ ਅਪਡੇਟ ਦਿੰਦੇ ਰਹਿੰਦੇ ਹਨ।ਇਸ ਵਿੱਚ ਉਹ ਪਿਤਾ ਹਰਿਵੰਸ਼ ਰਾਏ ਬੱਚਨ ਦੀਆਂ ਗੱਲਾਂ ਨੂੰ ਵੀ ਯਾਦ ਕਰ ਰਹੇ ਹਨ। ਅਦਾਕਾਰ ਨੇ ਆਪਣੇ ਲੈਟੇਸਟ ਬਲਾਗ ਵਿੱਚ ਇਸ ਦੀਆਂ ਕੁੱਝ ਸਤਰਾਂ ਵੀ ਸਾਂਝਾ ਕੀਤੀਆਂ ਹਨ। ਉਹ ਲਿਖਦੇ ਹਨ ਜੀਵਣ ਦੀ ਆਪਾ ਧਾਮੀ ਵਿੱਚ ਕਦੋਂ ਸਮਾਂ ਮਿਲਿਆ, ਕੁੱਝ ਦੇਰ ਕਿੱਥੇ ਬੈਠ ਕੇ ਇਹ ਸੋਚ ਸਕਾਂ, ਜੋ ਕੀਤਾ ਕਿਹਾ ਮਨਾਂ, ਉਸ ਵਿੱਚ ਕੀ ਬੁਰਾ ਭਲਾ…ਇਹ ਤਾਂ ਰਹੀ ਹਰਿਵੰਸ਼ ਰਾਏ ਜੀ ਦੀਆਂ ਸਤਰਾਂ।

ਹੁਣ ਇਸ ਤੇ ਅਮਿਤਾਭ ਬੱਚਨ ਨੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਲਿਖਿਆ ‘ਹੁਣ ਮੈਨੂੰ ਮੌਕਾ ਮਿਲਿਆ ਹੈ, ਹੁਣ ਇਸ ਸਮੇਂ ਆਪਣੇ ਬਤੀਤ ਹੋਏ ਪਲਾਂ ਨੂੰ ਯਾਦ ਕਰਾਂ, ਮੇਰਾ ਦਿਮਾਗ ਬਤੀਤ ਹੋਈਆਂ ਘਟਨਾਵਾਂ, ਸ਼ਬਦਾਂ ਨੂੰ ਯਾਦ ਕਰ ਰਿਹਾ ਹੈ। ਖਾਸ , ਬਿਲਕੁਲ ਅਤੇ ਇਨ੍ਹਾਂ ਘਟਨਾਵਾਂ ਦੇ ਘੱਟਣ ਦੀ ਸਪਸ਼ਟਤਾ ਦੇ ਨਾਲ ਅਤੇ ਹੈਰਾਨੀ ਹੋਵੇਗੀ ਇਸ ਦੀ ਨਤੀਜਿਆਂ ਤੋਂ ਕਿ ਸ਼ਾਇਦ ਇਸ ਨੂੰ ਅਲੱਗ ਤਰੀਕੇ ਨਾਲ ਕਰਨਾ ਚਾਹੀਦਾ ਸੀ ਜਾਂ ਇਹ ਅਲੱਗ ਤਰੀਕੇ ਨਾਲ ਕੀਤੀ ਜਾ ਸਕਦੀ ਸੀ।ਜਿਨ੍ਹਾਂ ਸੋਚਣਾ ਸੋਚ ਲਓ , ਹੋਣੀ ਹੋ ਕੇ ਰਹਿੰਦੀ ਹੈ। ਇਸ ਤੋਂ ਪਹਿਲਾਂ ਅਮਿਤਾਭ ਨੇ ਆਪਣੇ ਬਲਾਗ ਵਿੱਚ ਲੋਕਾਂ ਦਾ ਧੰਨਵਾਦ ਕੀਤਾ ਸੀ।

ਉਨ੍ਹਾਂ ਨੇ ਲਿਖਿਆ ‘ ਲੋਕਾਂ ਦੇ ਪਿਆਰ ,ਚਿੰਤਾ ਅਤੇ ਦੁਆਵਾਂ ਜੋ ਸਾਨੂੰ ਹਰ ਕਿਸੇ ਤੋਂ ਮਿਲ ਰਹੀਆਂ ਹਨ ..ਇੱਥੇ ਤੋਂ , ਸੋਸ਼ਲ ਮੀਡੀਆ ਪਲੈਟਫਾਰਮ ਤੋਂ ..ਮੇਰੇ ਸ਼ਬਦ ਕਦੇ ਵੀ ਮੇਰੇ ਵਿਚਾਰ ਨੂੰ ਬਿਆਨ ਕਰਨ ਵਿੱਚ ਪੂਰੇ ਨਹੀਂ ਹੋਣਗੇ..ਜੋ ਕਿ ਤੁਹਾਡੇ ਧੰਨਵਾਦ ਨੂੰ ਜਤਾ ਸਕੇ। ਦੱਸ ਦੇਈਏ ਕਿ 12 ਜੁਲਾਈ ਸ਼ਨੀਵਾਰ ਦੇਰ ਰਾਤ ਅਮਿਤਾਭ ਬੱਚਨ ਨੇ ਟਵੀਟ ਕਰ ਆਪਣੇ ਕੋਰੋਨਾ ਪਾਜੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ।ਉਸ ਤੋਂ ਬਾਅਦ ਅਭਿਸ਼ੇਕ ਬੱਚਨ ਦਾ ਵੀ ਕੋਰੋਨਾ ਪਾਜੀਟਿਵ ਹੋਣ ਦੀ ਪੁਸ਼ਟੀ ਹੋਈ। ਇਸਦੇ ਇੱਕ ਦਿਨ ਬਾਅਦ ਐਸ਼ਵਰਿਆ ਰਾਏ ਅਤੇ ਆਰਾਧਿਆ ਵੀ ਕੋਰੋਨਾ ਪਾਜੀਟਿਵ ਪਾਏ ਗਏ। ਬੱਚਨ ਪਰਿਵਾਰ ਦੇ ਇਹ ਚਾਰੋਂ ਮੈੰਬਰ ਨਾਨਾਵਤੀ ਹਸਪਤਾਲ ਵਿੱਚ ਭਰਤੀ ਹਨ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਅਤੇ ਆਰਾਧਿਆ ਦੀ ਤਬੀਅਤ ਠੀਕ ਨਹੀਂ ਚਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੱਲ੍ਹ ਸ਼ਾਮ 8:30 ਵਜੇ ਹਸਪਤਾਲ ਦੀ ਟੀਮ ਜਲਸਾ ਪਹੁੰਚੀ ਅਤੇ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ।

The post ਹਸਪਤਾਲ ਵਿੱਚ ਇੰਝ ਸਮਾਂ ਬਤੀਤ ਕਰ ਰਹੇ ਹਨ ਅਮਿਤਾਭ ਬੱਚਨ, ਪਿਤਾ ਦੀਆਂ ਗੱਲਾਂ ਨੂੰ ਕੀਤਾ ਸਾਂਝਾ appeared first on Daily Post Punjabi.