share new pic with mom Archives - Daily Post Punjabi

ਏਨੀਂ ਦਿਨੀਂ ਕਰੀਨਾ ਕਪੂਰ ਦਾ ਉਹਨਾਂ ਦੀ ਮਾਂ ਰੱਖ ਰਹੀ ਹੈ ਪੂਰਾ ਖਿਆਲ, ਕਰੀਨਾ ਨੇ ਤਸਵੀਰ ਕੀਤੀ ਸਾਂਝੀ
mom to be kareena kapoor share video:ਕਰੀਨਾ ਕਪੂਰ ਛੇਤੀ ਹੀ ਦੂਜੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ । ਏਨੀਂ ਦਿਨੀਂ ਉਹ ਕੰਮ ਦੇ ਨਾਲ ਨਾਲ ਆਪਣੇ ਪਰਿਵਾਰ ਨਾਲ ਵੀ ਕਾਫੀ ਸਮਾਂ ਗੁਜ਼ਾਰ ਰਹੀ ਹੈ । ਪਰਿਵਾਰ ਨਾਲ ਰਹਿ ਕੇ ਉਹ ਅਕਸਰ ਸ਼ੋਸ਼ਲ ਮੀਡੀਆ ਤੇ ਆਪਣੀਆ ਤਸਵੀਰਾਂ ਸ਼ੇਅਰ ਕਰਦੀ ਹੈ । ਇਹਨਾਂ ਤਸਵੀਰਾਂ ਵਿੱਚ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਕਰੀਨਾ ਦੀ ਮਾਂ ਬਬੀਤਾ ਕਰੀਨਾ ਦੇ ਸਿਰ ਦੀ ਮਾਲਿਸ਼ ਕਰ ਰਹੀ ਹੈ।ਕਰੀਨਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਮਾਂ ਦੇ ਹੱਥ ਦੀ ਮਾਲਿਸ਼’ । ਇਸ ਤਸਵੀਰ ਵਿੱਚ ਕਰੀਨਾ ਕਪੂਰ ਸੋਫੇ ਤੇ ਪੂਰੀ ਤਰ੍ਹਾਂ ਰੀਲੈਕਸ ਬੈਠੀ ਹੈ ਤੇ ਉਹਨਾਂ ਦੀ ਮਾਂ ਸਿਰ ਦਬਾਅ ਰਹੀ ਹੈ । ਇਸ ਤਸਵੀਰ ਵਿੱਚ ਕਰੀਨਾ ਦਾ ਬੇਬੀ ਬੰਪ ਵੀ ਸਾਫ ਨਜ਼ਰ ਆ ਰਿਹਾ ਹੈ।ਜਦੋਂ ਕਿ ਬਬੀਤਾ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਦੇਖ ਕੇ ਫ਼ਿਲਮੀ ਸਿਤਾਰੇ ਵੀ ਖੂਬ ਕਮੈਂਟ ਕਰ ਰਹੇ ਹਨ । ਮਲਾਇਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਦੋਵੇਂ ਬਹੁਤ ਪਿਆਰੇ ਹਨ । ਇਸੇ ਤਰ੍ਹਾਂ ਹੋਰ ਵੀ ਕਈ ਸਿਤਾਰਿਆਂ ਨੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ ।

ਅਗਸਤ ਵਿੱਚ ਦਿੱਤੀ ਸੀ ਦੂਜੀ ਵਾਰ ਮਾਂ ਬਣਨ ਦੀ ਜਾਣਕਾਰੀ-ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਇਸ ਸਾਲ ਅਗਸਤ ਵਿਚ ਦੂਜੀ ਗਰਭ ਅਵਸਥਾ ਬਾਰੇ ਜਾਣਕਾਰੀ ਦਿੱਤੀ। ਖਬਰ ਸਾਂਝੀ ਕਰਦਿਆਂ, ਦੋਵਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਸੀ, “ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਰਿਵਾਰ ਵਿੱਚ ਇੱਕ ਮੈਂਬਰ ਦੇ ਵਧਣ ਦੀ ਉਮੀਦ ਹੈ। ਪਿਆਰ ਅਤੇ ਸਮਰਥਨ ਲਈ ਤੁਹਾਡੀਆਂ ਸ਼ੁੱਭ ਕਾਮਨਾਵਾਂ ਲਈ ਧੰਨਵਾਦ।” ਇਸ ਸਾਲ ਮਾਰਚ ਵਿੱਚ ਤਾਲਾਬੰਦੀ ਦੀ ਘੋਸ਼ਣਾ ਤੋਂ ਪਹਿਲਾਂ ਕਰੀਨਾ ਆਮਿਰ ਖਾਨ ਦੇ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ।

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀ ਹਰ ਜਾਣਕਾਰੀ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਹ ਹੀ ਨਹੀਂ ਹਾਲ ਹੀ ਵਿੱਚ ਕਰੀਨਾ ਨੇ ਆਪਣੇ ਫਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਪੂਰੀ ਕੀਤੀ ਹੈ , ਜਿਸ ਦੀ ਜਾਣਕਾਰੀ ਉਨ੍ਹਾਂ ਆੋਣੇ ਸੋਸ਼ਲ ਮੀਡੀਆ ਤੇ ਫੈਨਜ਼ ਨੂੰ ਦਿੱਤੀ ਸੀ।

The post ਏਨੀਂ ਦਿਨੀਂ ਕਰੀਨਾ ਕਪੂਰ ਦਾ ਉਹਨਾਂ ਦੀ ਮਾਂ ਰੱਖ ਰਹੀ ਹੈ ਪੂਰਾ ਖਿਆਲ, ਕਰੀਨਾ ਨੇ ਤਸਵੀਰ ਕੀਤੀ ਸਾਂਝੀ appeared first on Daily Post Punjabi.