share special notes for each other Archives - Daily Post Punjabi

ਆਯੁਸ਼ ਸ਼ਰਮਾ ਨੇ ਅਰਪਿਤਾ ਖ਼ਾਨ ਦੇ ਨਾਲ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ
arpita ayush share special notes on 6th anniversary:ਅਰਪਿਤਾ ਖ਼ਾਨ ਦੇ ਵਿਆਹ ਨੂੰ ਛੇ ਸਾਲ ਪੂਰੇ ਹੋ ਚੁੱਕੇ ਹਨ । ਵਿਆਹ ਦੀ ਛੇਵੀਂ ਵੈਡਿੰਗ ਐਨੀਵਰਸਰੀ ‘ਤੇ ਆਯੁਸ਼ ਸ਼ਰਮਾ ਨੇ ਆਪਣੀ ਅਤੇ ਅਰਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਆਯੁਸ਼ ਸ਼ਰਮਾ ਨੇ ਦੱਸਿਆ ਕਿ ਸਾਡੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਹਨ ।ਇੰਝ ਲੱਗਦਾ ਹੈ ਕਿ ਮੈਂ ਤੁਹਾਨੂੰ ਹਮੇਸ਼ਾ ਤੋਂ ਜਾਣਦਾ ਹਾਂ। ਆਯੁਸ਼ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ।

ਆਯੁਸ਼ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਹੈਪੀ ਐਨੀਵਰਸਿਰੀ ਮਾਈ ਲਵ ਅਰਪਿਤਾ ਖ਼ਾਨ ਸ਼ਰਮਾ, ਛੇ ਸਾਲ ਤੇਰੀ ਨਾਦਾਨੀਆਂ ਅਤੇ ਛੋਟੀਆਂ ਚੀਜ਼ਾਂ ਤੋਂ ਖੁਸ਼ੀ ਪਾ ਲੈਣਾ । ਤੇਰੇ ਵਰਗਾ ਸਾਥੀ ਪਾ ਕੇ ਮੈਂ ਧਨ ਹੋ ਗਿਆ, ਹਮੇਸ਼ਾ ਤੁਹਾਨੂੰ ਮੇਰੇ ਵੱਲੋਂ ਢੇਰ ਸਾਰਾ ਪਿਆਰ’।ਦੱਸ ਦਈਏ ਕਿ ਅਰਪਿਤਾ ਖ਼ਾਨ ਅਤੇ ਆਯੁਸ਼ ਸ਼ਰਮਾ ਦੀ ਇਹ ਛੇਵੀਂ ਵਿਆਹ ਦੀ ਵਰ੍ਹੇਗੰਢ ਹੈ, ਪਰ ਇਹ ਪਹਿਲੀ ਵਾਰ ਹੈ ਕਿ ਉਹ ਆਪਣੀ ਪਤਨੀ ਤੋਂ ਦੂਰ ਹੈ।ਦਰਅਸਲ ਆਯੁਸ਼ ਏਨੀਂ ਦਿਨੀਂ ਕਿਸੇ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹਨ ।

ਉੱਥੇ ਹੀ ਅਰਪਿਤਾ ਖਾਨ ਸ਼ਰਮਾ ਨੇ ਵੀ ਸੋਸ਼ਲ ਮੀਡੀਆ ਤੇ ਪਤੀ ਲਈ ਪੋਸਟ ਆਈ ਤੇ ਵਿਆਹ ਦੀ ਵਰ੍ਹੇਗੰਢ ਤੇ ਵਧਾਈ ਦਿੰਦੇ ਹੋਏ ਲਿਖਿਆ” ‘ਇਕ ਦੋਸਤ ਤੋਂ ਲੈ ਕੇ ਮੇਰੇ ਪਤੀ ਤੱਕ. ਮੈਂ ਉਸ ਯਾਤਰਾ ਦੀ ਕਦਰ ਕਰਦੀ ਹਾਂ ਜੋ ਅਸੀਂ ਇਕੱਠੇ ਕਰਦੇ ਹਾਂ. ਮੈਨੂੰ ਖੁਸ਼ੀ ਹੈ ਕਿ ਅਸੀਂ 6 ਸਾਲ ਪਹਿਲਾਂ ਆਪਣੀ ਜ਼ਿੰਦਗੀ ਨੂੰ ਇਕ ਦੂਜੇ ਨਾਲ ਜੋੜਿਆ ਹੈ. ਮੁਬਾਰਕ ਵਿਆਹ ਦੀ ਵਰ੍ਹੇਗੰਢ ਲਈ ਮੇਰੇ ਪਿਆਰ। ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਇਕੱਠੇ ਨਹੀਂ ਮਨਾ ਰਹੇ ਪਰ ਮੈਂ ਖੁਸ਼ ਹਾਂ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ। ਸਾਨੂੰ ਬਹੁਤ ਸਾਰੇ ਸਾਲਾਂ ਲਈ ਇਕੱਠੇ ਰਹਿਣਾ ਪਏਗਾ, ਖੁਸ਼ਹਾਲੀ. ਗੱਪਾਂ, ਲੜਾਈਆਂ ਅਤੇ ਉਤਰਾਅ-ਚੜ੍ਹਾਅ ਸਾਂਝੇ ਕੀਤੇ ਜਾਣੇ ਹਨ। ਮੈਂ ਤੁਹਾਨੂੰ ਯਾਦ ਕਰਦੀ ਹਾਂ ਅਤੇ ਤੁਹਾਨੂੰ ਪਿਆਰ ਕਰਦੀ ਹਾਂ ਆਯੂਸ਼ ਸ਼ਰਮਾ।

ਤੁਹਾਨੂੰ ਦੱਸ ਦੇਈਏ ਕਿ ਆਯੁਸ਼ ਸ਼ਰਮਾ ਅਤੇ ਅਰਪਿਤਾ ਖਾਨ ਦੋ ਬੱਚਿਆਂ ਦੇ ਮਾਪੇ ਹਨ। ਪੁੱਤਰ ਅਹਿਲ ਸ਼ਰਮਾ ਦਾ ਜਨਮ ਮਾਰਚ 2016 ਵਿੱਚ ਹੋਇਆ ਸੀ ਅਤੇ ਬੇਟੀ ਆਯਤ 27 ਦਸੰਬਰ 2019 ਨੂੰ।ਖਾਸ ਗੱਲ ਇਹ ਹੈ ਕਿ ਆਯਤ ਅਤੇ ਸਲਮਾਨ ਖਾਨ ਦਾ ਜਨਮਦਿਨ ਇੱਕ ਹੀ ਦਿਨ ਹੈ।ਵਰਕਫ੍ਰੰਟ ਦੀ ਗੱਲ ਕਰੀਏ ਤਾਂ ਆਯੁਸ਼ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਆਖਰੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਫਿਲਮ ‘ਚ ਸਲਮਾਨ ਖਾਨ ਵੀ ਨਜ਼ਰ ਆਉਣਗੇ।

The post ਆਯੁਸ਼ ਸ਼ਰਮਾ ਨੇ ਅਰਪਿਤਾ ਖ਼ਾਨ ਦੇ ਨਾਲ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ appeared first on Daily Post Punjabi.