shares tweet Archives - Daily Post Punjabi

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਨਾਥੂਰਾਮ ਗੋਡਸੇ ਲਈ ਸਾਂਝੀ ਕੀਤੀ ਟਵੀਟ , ਛਿੜੀ ਨਵੀਂ ਚਰਚਾ
Kangana Ranaut shares a tweet : ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਨੇ ਨਾਥੂਰਾਮ ਗੋਡਸੇ ਲਈ ਇਕ ਟਵੀਟ ਸਾਂਝੀ ਕੀਤੀ ਹੈ ਜਿਸ ਨੂੰ ਲੈ ਕੇ ਉਹ ਕਾਫ਼ੀ ਸੁਰਖੀਆਂ ਦੇ ਵਿੱਚ ਹੈ। ਕੰਗਨਾ ਨੇ 30 ਜਨਵਰੀ ਜਾਣੀ ਮਹਾਤਮਾ ਗਾਂਧੀ ਜਯੰਤੀ ਮੌਕੇ ਤੇ ਨਾਥੂਰਾਮ ਗੋਡਸੇ ਨੂੰ ਲੈ ਕੇ ਟਵੀਟ ਕੀਤਾ। ਜੋ ਕਿ ਕੁੱਝ ਹੀ ਮਿੰਟਾ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਗਿਆ। ਕੰਗਨਾ ਨੇ ਇਸ ਟਵੀਟ ਦੇ ਵਿੱਚ ਨਾਥੂਰਾਮ ਗੋਡਸੇ ਦੇ ਕਿਰਦਾਰ ਨੂੰ ਚੰਗੀ ਲਾਈਟ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਗਨਾ ਦੀ ਇਸ ਟਵੀਟ ਤੋਂ ਬਾਅਦ ਕਾਫੀ ਟਵਿਟਰ ਯੂਜਰ ਦੋ ਗੁਟਾਂ ਵਿੱਚ ਵੰਡੇ ਹੋਏ ਦਿਖਾਈ ਦੇ ਰਹੇ ਹਨ।

Every story has three sides to it, yours, mine and the truth ….
A good story teller neither commits nor conceals… and that’s why our text books suck … full of exposition #NathuramGodse pic.twitter.com/fLrobIMZlU
— Kangana Ranaut (@KanganaTeam) January 30, 2021

ਬਹੁਤ ਸਾਰੇ ਲੋਕ ਕੰਗਨਾ ਦੇ ਇਸ ਟਵੀਟ ਦੀ ਕਾਫ਼ੀ ਆਲੋਚਨਾ ਕਰ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕ ਇਸ ਗੱਲ ਦਾ ਸਮਰਥਨ ਵੀ ਕਰ ਰਹੇ ਹਨ। ਕੰਗਨਾ ਨੇ ਇਸ ਟਵੀਟ ਵਿੱਚ ਨਾਥੂਰਾਮ ਗੋਡਸੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੰਗਨਾ ਨੇ ਲਿਖਿਆ ਹਰ ਕਹਾਣੀ ਦੇ ਟੀਨ ਪਹਿਲੂ ਹੁੰਦੇ ਹਨ। ਇੱਕ ਤੁਹਾਡਾ , ਇੱਕ ਮੇਰਾ ਤੇ ਇੱਕ ਸੱਚ ਚੰਗੀ ਕਹਾਣੀ ਵਾਲਾ ਨਾ ਤਾ ਬਨਿਆ ਹੁੰਦਾ ਹੈ ਤੇ ਨਾ ਹੀ ਕੁੱਝ ਲੁਕਾਉਂਦਾ ਹੈ। ਇਸ ਲਈ ਸਾਡੀਆਂ ਕਿਤਾਬਾਂ ਪੂਰੀ ਤਰਾਂ ਬੇਕਾਰ ਹਨ ਜੋ ਸਿਰਫ ਦਿਖਾਵਾ ਕਰਨ ਵਾਲੀਆਂ ਹਨ।

Kangana Ranaut shares a tweet

ਟਵੀਟ ਦੇ ਵਿੱਚ ਕੰਗਨਾ ਨੇ #NathuramGodse ਦਾ ਵੀ ਇਸਤੇਮਾਲ ਕੀਤਾ ਹੈ। ਨਾਥੂਰਾਮ ਗੋਡਸੇ ਨੇ 30 ਜਨਵਰੀ ਦੇ ਦਿਨ ਰਾਸ਼ਟਰਪਿਤਾ ਕਹਾਏ ਜਾਂ ਵਾਲੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਜਿਹੇ ਵਿੱਚ ਲੋਕ ਕੰਗਨਾ ਦੇ ਦੇਸ਼ ਭਗਤੀ ਤੇ ਸਵਾਲ ਚੁੱਕ ਰਹੇ ਹਨ। ਵਰਕਫ਼ਰੰਟ ਦੇ ਗੱਲ ਕਰੀਏ ਤਾ ਏਨੀ ਦਿਨੀ ਕੰਗਨਾ ਸਿਆਸਤ ਨਾਲ ਜੁੜੀ ਇੱਕ ਵੱਡੀ ਫ਼ਿਲਮ ਨਾਲ ਜੁੜ ਗਈ ਹੈ। ਕੰਗਨਾ ਦੀ ਇਕ ਫ਼ਿਲਮ ਥਲਾਂਇਵੀ ਰਿਲੀਜ਼ ਹੋਣ ਵਾਲੀ ਹੈ ਉੱਥੇ ਹੀ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੇ ਵਿੱਚ ਕੰਗਨਾ ਮਹਿਲਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ।

ਦੇਖੋ ਵੀਡੀਓ : ਰਾਤ ਭਰ ਦੇ ਤਣਾਓਪੂਰਣ ਮਹੌਲ ਦੇ ਬਾਅਦ ਦੇਖੋ ਕਿਵੇਂ ਬਦਲ ਗਿਆ ਗਾਜ਼ੀਪੁਰ ਬਾਰਡਰ ਦਾ ਹਾਲ

The post ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਨਾਥੂਰਾਮ ਗੋਡਸੇ ਲਈ ਸਾਂਝੀ ਕੀਤੀ ਟਵੀਟ , ਛਿੜੀ ਨਵੀਂ ਚਰਚਾ appeared first on Daily Post Punjabi.