sharing passwords Archives - Daily Post Punjabi

Netflix ਵੱਲੋਂ ਗਾਹਕਾ ਨੂੰ ਵੱਡਾ ਝਟਕਾ, ਦੋਸਤਾਂ ਨਾਲ ਪਾਸਵਰਡ ਸਾਂਝਾ ਕਰਨ ’ਤੇ ਲੱਗ ਸਕਦੈ ਭਾਰੀ ਚਾਰਜ!
Netflix ਪਿਛਲੇ ਕੁਝ ਸਮੇਂ ਤੋਂ ਪਾਸਵਰਡ ਸ਼ੇਅਰਿੰਗ ਸਬੰਧੀ ਸੁਰਖੀਆਂ ‘ਚ ਹੈ। Netflix ਲੰਬੇ ਸਮੇਂ ਤੋਂ ਕੁਝ ਅਜਿਹਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਪਾਸਵਰਡ ਸ਼ੇਅਰਿੰਗ ਨੂੰ ਖਤਮ ਕਰ ਸਕਦਾ ਹੈ। Netflix ਦੇ ਸਾਬਕਾ CEO ਰੀਡ ਹੇਸਟਿੰਗਜ਼ ਨੇ ਸਪੱਸ਼ਟ ਕੀਤਾ ਕਿ ਪਾਸਵਰਡ ਸ਼ੇਅਰਿੰਗ ਵਿਕਲਪ ਨੂੰ ਆਉਣ ਵਾਲੇ ਸਮੇਂ ਵਿੱਚ ਹੌਲੀ-ਹੌਲੀ ਖਤਮ ਕਰ ਦਿੱਤਾ ਜਾਵੇਗਾ।

Netflix will charge fee for sharing passwords

Netflix ਵੱਲੋਂ ਹਾਲ ਹੀ ਵਿੱਚ ਕੁਝ ਬਾਜ਼ਾਰਾਂ ਵਿੱਚ ਵਿਗਿਆਪਨ-ਸਮਰਥਿਤ ਗਾਹਕੀ ਯੋਜਨਾਵਾਂ ਪੇਸ਼ ਕੀਤੀਆਂ ਹਨ। ਸਹਿ-ਮੁੱਖ ਕਾਰਜਕਾਰੀ ਅਧਿਕਾਰੀ (CEO) ਗ੍ਰੇਗ ਪੀਟਰਸ ਅਤੇ ਟੇਡ ਸਰਾਂਡੋਸ ਨੇ ਬਲੂਮਬਰਗ ਨੂੰ ਇੱਕ ਇੰਟਰਵਿਊ ‘ਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਲਦੀ ਹੀ ਸਾਰੇ ਉਪਭੋਗਤਾਵਾਂ ਲਈ ਪਾਸਵਰਡ ਸ਼ੇਅਰਿੰਗ ਯੋਗ ਹੋ ਜਾਵੇਗੀ। ਜੋ ਭਾਰਤੀ ਹੁਣ ਤੱਕ ਆਪਣੇ ਦੋਸਤਾਂ ਦੇ ਖਾਤਿਆਂ ਦੀ ਮਦਦ ਨਾਲ ਨੈੱਟਫਲਿਕਸ ਦਾ ਫਾਇਦਾ ਲੈ ਰਹੇ ਸਨ, ਉਨ੍ਹਾਂ ਨੂੰ ਜਲਦੀ ਹੀ ਇਸ ਦੀ ਵਰਤੋਂ ਕਰਨ ਲਈ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਕੋਰੋਨਾ ਵਾਂਗ ਹੀ ਇਕ ਹੋਰ ਵਾਇਰਸ ਨੇ ਮਚਾਈ ਤਬਾਹੀ, ਕੇਰਲ ‘ਚ ਕਈ ਬੱਚੇ ਆਏ ਲਪੇਟ ‘ਚ

ਪੀਟਰਸ ਨੇ ਕਿਹਾ ਹੈ ਕਿ ਜ਼ਿਆਦਾਤਰ ਯੂਜ਼ਰ ਜੋ ਨੈੱਟਫਲਿਕਸ ਲਈ ਭੁਗਤਾਨ ਨਹੀਂ ਕਰਦੇ ਪਰ ਪਲੇਟਫਾਰਮ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕੰਟੈਂਟ ਦੇਖਣ ਲਈ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਪਾਸਵਰਡ ਸ਼ੇਅਰਿੰਗ ਬੰਦ ਹੋਣ ਤੋਂ ਬਾਅਦ ਕੁਝ ਉਪਭੋਗਤਾ ਖੁਸ਼ ਨਹੀਂ ਹੋ ਸਕਦੇ ਹਨ, ਪਰ ਕੰਪਨੀ ਦਾ ਉਦੇਸ਼ ਭਾਰਤ ਵਰਗੇ ਦੇਸ਼ਾਂ ‘ਤੇ ਧਿਆਨ ਕੇਂਦ੍ਰਤ ਕਰਕੇ ਆਪਣੇ ਗਾਹਕਾਂ ਨੂੰ ਵਧਾਉਣਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

Netflix ਵੱਲੋਂ ਕੁਝ ਲਾਤੀਨੀ ਅਮਰੀਕੀ ਦੇਸ਼ਾਂ ‘ਚ ਲੋਕਾਂ ਤੋਂ ਦੋਸਤਾਂ ਨੂੰ ਪਾਸਵਰਡ ਸਾਂਝੀ ਕਰਨ ‘ਤੇ ਲਗਭਗ 250 ਰੁਪਏ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ Netflix ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਮਾਰਚ 2023 ਦੀ ਸ਼ੁਰੂਆਤ ਤੋਂ ਪਾਸਵਰਡ ਸ਼ੇਅਰਿੰਗ ਨੂੰ ਬੰਦ ਕਰਨਾ ਸ਼ੁਰੂ ਕਰ ਦੇਵੇਗਾ।

The post Netflix ਵੱਲੋਂ ਗਾਹਕਾ ਨੂੰ ਵੱਡਾ ਝਟਕਾ, ਦੋਸਤਾਂ ਨਾਲ ਪਾਸਵਰਡ ਸਾਂਝਾ ਕਰਨ ’ਤੇ ਲੱਗ ਸਕਦੈ ਭਾਰੀ ਚਾਰਜ! appeared first on Daily Post Punjabi.