Shark Tank India3 Archives - Daily Post Punjabi

Shark Tank India 3 ਇਸ ਦਿਨ ਤੋਂ ਹੋਣ ਜਾ ਰਿਹਾ ਸ਼ੁਰੂ, ਇਸ OTT ਪਲੇਟਫਾਰਮ ‘ਤੇ ਕੀਤਾ ਜਾਵੇਗਾ ਸਟ੍ਰੀਮ
Shark Tank India3 streeming: ਮਸ਼ਹੂਰ ਟੀਵੀ ਸ਼ੋਅ ਸ਼ਾਰਕ ਟੈਂਕ ਇੰਡੀਆ ਦੇ 2 ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਦਰਸ਼ਕ ਇਸ ਦੇ ਤੀਜੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਸਨ। ਜੋ ਹੁਣ ਖਤਮ ਹੋਣ ਵਾਲਾ ਹੈ। ਸ਼ੋਅ ਆਪਣੇ ਤੀਜੇ ਸੀਜ਼ਨ ਦੇ ਨਾਲ ਆ ਰਿਹਾ ਹੈ ਜੋ ਇਸ ਮਹੀਨੇ ਸਟ੍ਰੀਮ ਹੋਵੇਗਾ। ਤੁਹਾਨੂੰ ਦੱਸਦੇ ਹਾਂ ਕਿ ਇਹ ਸ਼ੋਅ ਕਿਸ OTT ਪਲੇਟਫਾਰਮ ‘ਤੇ ਸਟ੍ਰੀਮ ਕਰੇਗਾ?

Shark Tank India3 streeming

ਇਸ ਪ੍ਰੋਮੋ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਨੌਜਵਾਨ ਹੈ ਜੋ ਆਪਣੀ ਕਾਰਪੋਰੇਟ ਨੌਕਰੀ ਛੱਡ ਕੇ ਆਪਣਾ ਸਟਾਰਟਅੱਪ ਸਫ਼ਰ ਸ਼ੁਰੂ ਕਰ ਰਿਹਾ ਹੈ। ਉਸਦੇ ਸਾਰੇ ਦੋਸਤ ਉਸਨੂੰ ਅਲਵਿਦਾ ਕਹਿ ਰਹੇ ਹਨ। ਪ੍ਰੋਮੋ ਦੇ ਅੰਤ ਵਿੱਚ ਉਹ ਨੌਜਵਾਨ ਸ਼ਾਰਕਾਂ ਕੋਲ ਜਾਂਦਾ ਹੈ ਅਤੇ ਆਪਣਾ ਕਾਰੋਬਾਰੀ ਵਿਚਾਰ ਪੇਸ਼ ਕਰਦਾ ਹੈ। ਪ੍ਰੋਮੋ ਕਾਫੀ ਮਜ਼ਾਕੀਆ ਹੈ।  ਸ਼ਾਰਕ ਟੈਂਕ ਦਾ ਇਹ ਸੀਜ਼ਨ ਵੀ ਬਹੁਤ ਮਜ਼ੇਦਾਰ ਅਤੇ ਵੱਖਰਾ ਹੋਣ ਵਾਲਾ ਹੈ। ਇਸ ਵਾਰ ਕਈ ਹੋਰ ਉੱਦਮੀ ਸ਼ਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਇਸ ਵਾਰ ਅਮਨ ਗੁਪਤਾ, ਅਨੁਪਮ ਮਿੱਤਲਾਲ, ਨਮਿਤਾ ਥਾਪਰ, ਵਿਨੀਤਾ ਸਿੰਘ ਅਤੇ ਪੀਯੂਸ਼ ਬਾਂਸਲ ਦੇ ਨਾਲ ਕਈ ਹੋਰ ਨਵੇਂ ਉੱਦਮੀ ਸ਼ਾਮਲ ਹੋਏ ਹਨ।

#ThankYouBoss

Shark Tank India Season 3, streaming from 22nd January on Sony LIV.#SharkTankIndiaSeason3OnSonyLIV #SharkTankIndia#SharkTankIndiaOnSonyLIV#Corporate #CorporateLife #Job #StartUp #Business #Funding #Investment pic.twitter.com/5xkDYMnMMt

— Sony LIV (@SonyLIV) December 22, 2023

ਇਨ੍ਹਾਂ ਵਿੱਚ ਕਾਰ ਦੇਖੋ ਦੇ ਸੀਈਓ ਅਮਿਤ ਜੈਨ, ਓਯੋ ਰੂਮਜ਼ ਦੇ ਮਾਲਕ ਰਿਤੇਸ਼ ਅਗਰਵਾਲ, ਜ਼ੋਮੈਟੋ ਦੇ ਮਾਲਕ ਦੀਪੇਂਦਰ ਗੋਯਾਸ, ਇਨਸ਼ੌਰਟਸ ਦੇ ਸੀਈਓ ਅਜ਼ਹਰ ਇਕਬਾਲ, ਐਡਲਵਾਈਸ ਮੁਤੁਲ ਫੰਡ ਦੀ ਸੀਈਓ ਰਾਧਿਕਾ ਗੁਪਤਾ, ਏਸੀਕੇਓ ਦੇ ਸੰਸਥਾਪਕ ਵਰੁਣ ਦੁਆ ਅਤੇ ਯੂਪੀਗ੍ਰੇਡ ਦੀ ਸਹਿ-ਸੰਸਥਾਪਕ ਰਾਣੀ ਸਕ੍ਰੂਵਾਲਾ ਦੇ ਨਾਮ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post Shark Tank India 3 ਇਸ ਦਿਨ ਤੋਂ ਹੋਣ ਜਾ ਰਿਹਾ ਸ਼ੁਰੂ, ਇਸ OTT ਪਲੇਟਫਾਰਮ ‘ਤੇ ਕੀਤਾ ਜਾਵੇਗਾ ਸਟ੍ਰੀਮ appeared first on Daily Post Punjabi.