Sharry mann shared post again Archives - Daily Post Punjabi

ਵਿਵਾਦਾਂ ‘ਚ ਘਿਰੇ ਸ਼ੈਰੀ ਮਾਨ ਨੇ ਮੁੜ ਸਾਂਝੀ ਕੀਤੀ ਪੋਸਟ, ਕਹੀਆਂ ਇਹ ਭਾਵੁਕ ਗੱਲਾਂ
ਪੰਜਾਬੀ ਗਾਇਕ ਸ਼ੈਰੀ ਮਾਨ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਸ਼ੈਰੀ ਮਾਨ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਹਨ। ਇਸੇ ਵਿਚਾਲੇ ਇੱਕ ਵਾਰ ਫਿਰ ਸ਼ੈਰੀ ਮਾਨ ਸ਼ਰਾਬ ਪੀ ਕੇ ਲਾਈਵ ਹੋਇਆ। ਜਿਸ ਵਿੱਚ ਉਹ ਅਦਾਕਾਰ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦੇ ਨਜ਼ਰ ਆਇਆ । ਜਿਸ ਤੋਂ ਬਾਅਦ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ । ਇਸ ਵੀਡੀਓ ਵਿੱਚ ਉਹ ਪਰਮੀਸ਼ ਨੂੰ ਕਾਫ਼ੀ ਮਾੜਾ ਚੰਗਾ ਵੀ ਬੋਲ ਰਿਹਾ ਹੈ।

Sharry mann shared post again

ਇਸੇ ਵਿਚਾਲੇ ਸ਼ੈਰੀ ਮਾਨ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਸ਼ੈਰੀ ਮਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਆਪਣੀ ਧਰਤੀ ਤੇ ਮਾਂ ਨਾਲੋਂ ਟੁੱਟ ਕੇ ਦੁਬਾਰਾ ਉੱਗਣ ਨੂੰ ਟਾਈਮ ਤਾਂ ਲੱਗੇਗਾ ਪਰ ਯਕੀਨ ਰੱਖਈਓ ਜਿਸ ਦਿਨ ਵਾਪਸ ਆਇਆ ਮਿਸਾਲ ਸੈੱਟ ਕਰਕੇ ਹੀ ਮੁੜਾਂਗਾ।”

ਇਹ ਵੀ ਪੜ੍ਹੋ: ਜੇਲ੍ਹ ‘ਚ ਕੈਦੀਆਂ ਦੀ ਪਤਨੀ ਨਾਲ ਨਿੱਜੀ ਮੁਲਾਕਾਤ ਸ਼ੁਰੂ, ਪਹਿਲੇ ਦਿਨ 6 ਕੈਦੀਆਂ ਨੇ ਆਪਣੀ ਪਤਨੀ ਨਾਲ ਬਿਤਾਇਆ ਸਮਾਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ੈਰੀ ਮਾਨ ਨੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ, ”ਗੁਰੂ ਪਿਆਰੀ ਸਾਧ ਸੰਗਤ ਜੀ, ਦਸ ਗੁਰੂ ਸਾਹਿਬਾਨ ਅਤੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੇਰੇ ਦਿਲ ਵਿੱਚ ਹੈ,ਸੀ, ਤੇ ਹਮੇਸ਼ਾ ਰਹੇਗਾ ਤੇ ਮੈਂ ਸੁਪਨੇ ਵਿੱਚ ਵੀ ਕੋਈ ਏਦਾਂ ਦੀ ਗੱਲ ਨਹੀਂ ਸੋਚ ਸਕਦਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਤੋਂ ਉਪਰ ਹਨ ਉਨ੍ਹਾਂ ਦੀ ਕਿਸੇ ਨਾਲ ਤੁਲਨਾ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਸੋ ਕਿਰਪਾ ਕਰਕੇ ਮੇਰੀ ਕਿਸੇ ਗੱਲ ਨੂੰ ਇਸ ਪਾਸੇ ਨਾਲ ਜੋੜਿਆ ਜਾਵੇ ਤੇ ਜਾਣੇ ਅਨਜਾਣੇ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਤਾਂ ਦਾਸ ਖਿਮਾ ਦਾ ਜਾਚਕ ਹੈ।”

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਵਿਵਾਦਾਂ ‘ਚ ਘਿਰੇ ਸ਼ੈਰੀ ਮਾਨ ਨੇ ਮੁੜ ਸਾਂਝੀ ਕੀਤੀ ਪੋਸਟ, ਕਹੀਆਂ ਇਹ ਭਾਵੁਕ ਗੱਲਾਂ appeared first on Daily Post Punjabi.