shaved head Archives - Daily Post Punjabi

ਕੈਂਸਰ ਨਾਲ ਪੀੜਤ Hina Khan ਨੇ ਮੁੰਡਵਾਇਆ ਸਿਰ, ਕਿਹਾ- “ਝੜਦੇ ਹੋਏ ਵਾਲ ਦੇਖਣਾ ਦਰਦਨਾਕ”
ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀ ਦਿਨੀਂ ਕੈਂਸਰ ਨਾਲ ਜੰਗ ਲੜ ਰਹੀ ਹੈ। ਇਸੇ ਵਿਚਾਲੇ ਹਿਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣਾ ਸਿਰ ਮੁੰਡਵਾਉਂਦੀ ਹੋਈ ਨਜ਼ਰ ਆਈ। ਸਾਂਝੀ ਕੀਤੀ ਗਈ ਵੀਡੀਓ ਵਿੱਚ ਹਿਨਾ ਨੇ ਦੱਸਿਆ ਕਿ ਕੈਂਸਰ ਦੇ ਚੱਲਦਿਆਂ ਬਹੁਤ ਵਾਲ ਝੜਨ ਲੱਗੇ ਸਨ। ਵਾਲਾਂ ਨੂੰ ਝੜਦੇ ਹੋਏ ਦੇਖਣਾ ਤਣਾਅ ਨਾਲ ਭਰਿਆ ਤੇ ਡਿਪ੍ਰੈਸ਼ਨ ਵਰਗਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣਾ ਸਿਰ ਮੁੰਡਵਾਉਣ ਦਾ ਫੈਸਲਾ ਕੀਤਾ।

Hina Khan shaves head

ਇਸ ਵੀਡੀਓ ਵਿੱਚ ਅੱਗੇ ਹਿਨਾ ਨੇ ਸਾਰੇ ਕੈਂਸਰ ਪੀੜਤਾਂ ਲਈ ਇੱਕ ਮੋਟੀਵੇਸ਼ਨਲ ਮੈਸੇਜ ਵੀ ਸਾਜਨਹਾ ਕੀਤਾ ਤੇ ਲੋਕਾਂ ਨੂੰ ਮਾਨਸਿਕ ਰੂਪ ਨਾਲ ਮਜ਼ਬੂਤ ਰਹਿਣ ਦੀ ਗੁਜ਼ਾਰਿਸ਼ ਕੀਤੀ। ਹਿਨਾ ਨੇ ਕਿਹਾ ਕਿ ਉਹ ਅਸਲ ਵਿੱਚ ਇਸ ‘ਤੇ ਕੰਮ ਕਰਨਾ ਚਾਹੁੰਦੀ ਹੈ। ਪਾਜ਼ੀਟਿਵ ਰਹਿਣਾ ਚਾਹੁੰਦੀ ਹੈ ਤੇ ਖੁਸ਼ ਰਹਿਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਹਰ ਚੀਜ਼ ਕਰਨਾ ਚਾਹੁੰਦੀ ਹੈ ਜੋ ਇਸ ਪੂਰੀ ਯਾਤਰਾ ਵਿੱਚ ਉਸਨੂੰ ਕੋਈ ਮੈਂਟਲ ਪ੍ਰਾਬਲਮ ਨਾ ਦੇਵੇ। ਹਿਨਾ ਨੇ ਕਿਹਾ ਕਿ ਇਹ ਬਹੁਤ ਤਣਾਅ ਨਾਲ ਭਰਿਆ ਹੋਇਆ ਤੇ ਡਿਪ੍ਰੈਸ਼ਨ ਵਰਗਾ ਹੈ। ਮੈਂ ਉਸ ਤੋਂ ਗੁਜ਼ਰਨਾ ਨਹੀਂ ਚਾਹੁੰਦੀ ਹਾਂ। ਮੇਰੇ ਕੰਟਰੋਲ ਵਿੱਚ ਜੋ ਪਹਿਲਾਂ ਤੋਂ ਹੈ ਉਸ ‘ਤੇ ਐਕਸ਼ਨ ਲੈਣਾ ਹੈ।

ਇਹ ਵੀ ਪੜ੍ਹੋ: ਮਾਪਿਆਂ ਦਾ ਇਕਲੌਤਾ ਪੁੱਤ ਸ਼ੱਕੀ ਹਾਲਾਤਾਂ ‘ਚ ਲਾਪਤਾ, ਨੰਗਲ ਡੈਮ ਨੇੜਿਓਂ ਮਿਲਿਆ ਸਾਈਕਲ ਤੇ ਚੱਪਲਾਂ

ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਬਹੁਤ ਮੁਸ਼ਕਿਲ ਹੈ। ਇਹ ਦਰਦਨਾਕ ਵੀ ਹੈ। ਆਪਣੇ ਆਪ ਨੂੰ ਇਸ ਸਭ ਦੇ ਵਿੱਚ ਨਾ ਪਾਓ। ਵਾਲ ਡਿੱਗਣ ਤੋਂ ਪਹਿਲਾਂ ਇਸ ਨੂੰ ਖਤਮ ਕਰ ਲਓ। ਮੈਂ ਹੀ ਕਰਨ ਜਾ ਰਹੀ ਹਾਂ। ਇਸ ਨਾਲ ਕੁਝ ਬਦਲਣ ਵਾਲਾ ਨਹੀਂ ਹੈ। ਤੁਸੀਂਜਿਸ ਤਰ੍ਹਾਂ ਹੋ ਉਸੇ ਤਰ੍ਹਾਂ ਹੀ ਰਹੋਗੇ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਹੋ ਜਾਓਗੇ। ਇਸ ਨਵੀਂ ਯਾਤਰਾ ਵਿੱਚ ਖੁਦ ਨੂੰ ਹਰ ਤਰਾਂ ਨਾਲ ਅਪਣਾਓ। ਇੰਨਾ ਕਹਿਣ ਤੋਂ ਬਾਅਦ ਹਿਨਾ ਨੇ ਆਪਣਾ ਸਿਰ ਮੁੰਡਵਾ ਲਿਆ।

Hina Khan shaves head

ਦੱਸ ਦੇਈਏ ਕਿ ਹਿਨਾ ਖਾਨ ਥਰਡ ਸਟੇਜ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂ ਤੋਂ ਅਦਾਕਾਰਾ ਨੂੰ ਇਸ ਬਾਰੇ ਪਤਾ ਲੱਗਿਆ ਹੈ ਉਦੋਂ ਤੋਂ ਉਹ ਆਪਣੇ ਸੋਹਲ ਮੀਡੀਆ ਅਕਾਊਂਟ ‘ਤੇ ਪਾਜ਼ੀਟਿਵ ਪੋਸਟਾਂ ਸਾਂਝੀਆਂ ਕਰ ਰਹੀ ਹੈ। ਅਦਾਕਾਰਾ ਆਪਣੀ ਕੈਂਸਰ ਯਾਤਰਾ ਨੂੰ ਰਿਕਾਰਡ ਕਰ ਰਹੀ ਹੈ ਤਾਂ ਜੋ ਇਹ ਕਿਸੇ ਦੇ ਕੰਮ ਆ ਸਕੇ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਕੈਂਸਰ ਨਾਲ ਪੀੜਤ Hina Khan ਨੇ ਮੁੰਡਵਾਇਆ ਸਿਰ, ਕਿਹਾ- “ਝੜਦੇ ਹੋਏ ਵਾਲ ਦੇਖਣਾ ਦਰਦਨਾਕ” appeared first on Daily Post Punjabi.